ETV Bharat / state

87 ਸਾਲਾਂ ਬਜ਼ੁਰਗ ਮਹਿਲਾ ਨੇ ਸਤਲੁਜ ਦਰਿਆ ਵਿੱਚ ਮਾਰੀ ਛਾਲ, ਹੋਈ ਮੌਤ

author img

By

Published : Sep 3, 2022, 5:02 PM IST

Updated : Sep 3, 2022, 6:38 PM IST

ਰੂਪਨਗਰ ਦੇ ਨੰਗਰ ਡੈਮ ਦੇ ਗੇਟ ਨੰਬਰ 10 ਵਿੱਚ ਇੱਕ ਬਜ਼ੁਰਗ ਮਹਿਲਾ ਵੱਲੋਂ ਸਤਲੁਜ ਦਰਿਆ ਵਿੱਚ ਛਾਲ ਮਾਰ ਦਿੱਤੀ। ਮੌਕੇ ਉੱਤੇ ਮੌਜੂਦ ਲੋਕਾਂ ਨੇ ਉਸ ਨੂੰ ਬਾਹਰ ਕੱਢਕੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤ ਐਲਾਨ ਦਿੱਤਾ।

Old Woman Jumped into Sutlej River
ਬਜ਼ੁਰਗ ਮਹਿਲਾ ਨੇ ਮਾਰੀ ਛਾਲ

ਨੰਗਲ: ਜ਼ਿਲ੍ਹੇ ਦੇ ਤਹਿਸੀਲ ਨੰਗਲ ਦੇ ਡੈਮ ਦੇ ਗੇਟ ਨੰਬਰ 10 ਵਿਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਇੱਕ ਔਰਤ ਵੱਲੋਂ ਸਤਲੁਜ ਦਰੀਆ ਵਿਖੇ ਛਾਲ ਮਾਰ ਦਿੱਤੀ। ਮੌਕੇ ਉੱਤੇ ਡਿਊਟੀ ਉੱਤੇ ਤੈਨਾਤ ਹੋਮਗਾਰਡ ਦੇ ਜਵਾਨਾਂ ਨੇ ਹੋਰ ਲੋਕਾਂ ਦੀ ਮਦਦ ਦੇ ਨਾਲ ਮਹਿਲਾ ਨੂੰ ਦਰਿਆ ਚੋਂ ਬਾਹਰ ਕੱਢਿਆ। ਤੁਰੰਤ ਉਸ ਨੂੰ ਹਸਪਤਾਲ ਪਹੁੰਚਿਆ ਗਿਆ।

ਬਜ਼ੁਰਗ ਮਹਿਲਾ ਨੇ ਮਾਰੀ ਛਾਲ

ਦੱਸ ਦਈਏ ਕਿ ਮਹਿਲਾ ਦੀ ਪਛਾਣ ਕ੍ਰਿਸ਼ਨਾ ਦੇਵੀ ਉਮਰ 87 ਸਾਲ ਪਿੰਡ ਕਲਸੇਹੜਾ ਦੇ ਤੌਰ ਵਿਖੇ ਹੋਈ ਹੈ। ਜਿਸ ਨੇ ਸਤਲੁਜ ਦਰਿਆ ਵਿੱਚ ਛਾਲ ਮਾਰ ਦਿੱਤੀ। ਜਿਸ ਨੂੰ ਤੁਰੰਤ ਹੀ ਹੋਮਗਾਰਡ ਦੇ ਜਵਾਨ ਅਤੇ ਲੋਕਾਂ ਨੇ ਇੱਕਠੇ ਹੋ ਕੇ ਬਾਹਰ ਕੱਢਿਆ। ਨਾਲ ਹੀ 108 ਐਬੂਲੈਂਸ ਸੇਵਾਂ ਦੇ ਜਰੀਏ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਸ ਨੂੰ ਮ੍ਰਿਤ ਐਲਾਨ ਦਿੱਤਾ।

ਫਿਲਹਾਲ ਬਜ਼ੁਰਗ ਔਰਤ ਨੇ ਸਤਲੁਜ ਦੇ ਨੰਗਲ ਡੈਮ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਕਿਉਂ ਸਮਾਪਤ ਕੀਤੀ, ਇਹ ਤਾਂ ਪੁਲਿਸ ਜਾਂਚ 'ਚ ਹੀ ਪਤਾ ਲੱਗੇਗਾ।

ਇਹ ਵੀ ਪੜੋ: ਨਸ਼ੇ ਨੇ ਉਜਾੜਿਆ ਪਰਿਵਾਰ, ਵੱਡੇ ਭਰਾ ਦੇ ਭੋਗ ਤੋਂ ਪਹਿਲਾਂ ਛੋਟੇ ਭਰਾ ਦੀ ਹੋਈ ਮੌਤ

Last Updated : Sep 3, 2022, 6:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.