ETV Bharat / state

ਆਈ.ਆਈ.ਟੀ. ਰੋਪੜ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਵੱਲੋਂ "ਮਨ-ਜਿੱਤ ਮੁਹਿੰਮ " ਦਾ ਕੀਤਾ ਅਗਾਜ਼ - ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ

ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਈ.ਆਈ.ਟੀ ਰੋਪੜ ਵੱਲੋਂ ਔਰਤਾਂ ਦੀ ਮਾਨਸਿਕ ਸਿਹਤ ਲਈ "ਮਨ-ਜਿਤ ਮੁਹਿੰਮ " ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦੇ ਤਹਿਤਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਈ.ਆਈ.ਟੀ. ਰੋਪੜ ਵੱਖ-ਵੱਖ ਪਿਡਾਂ ਦਾ ਦੌਰਾ ਕਰਕੇ ਔਰਤਾਂ ਨੂੰ ਮਾਨਸਿਕ ਸਿਹਤ ਦੇ ਸਬੰਧ ਜਾਗਰੂਕ ਕਰੇਗੀ।

"ਮਨ-ਜਿੱਤ ਮੁਹਿੰਮ " ਦੀ ਹੋਈ ਸ਼ੁਰੂ
"ਮਨ-ਜਿੱਤ ਮੁਹਿੰਮ " ਦੀ ਹੋਈ ਸ਼ੁਰੂ
author img

By

Published : Dec 10, 2019, 1:38 PM IST

ਰੂਪਨਗਰ : ਆਈ.ਆਈ.ਟੀ. ਰੋਪੜ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਵੱਲੋਂ "ਮਨ-ਜਿੱਤ ਮੁਹਿੰਮ " ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਔਰਤਾਂ ਨੂੰ ਮਾਨਸਿਕ ਸਿਹਤ ਲਈ ਜਾਗਰੂਕ ਕੀਤਾ ਜਾਵੇਗਾ।

ਆਈ.ਆਈ.ਟੀ. ਰੋਪੜ ਦੀ ਟੀਮ ਦੁਆਰਾ ਰੋਪੜ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਪਿੰਡਾਂ 'ਚ ਰਹਿੰਦੀਆਂ ਔਰਤਾਂ ਦੀ ਮਾਨਸਿਕ ਸਿਹਤ ਦੇ ਵਾਧੇ ਲਈ ਇੱਕ ਖ਼ਾਸ ਮੁਹਿੰਮ ਮਨ-ਜਿੱਤ ਦੀ ਸ਼ੁਰੂਆਤ ਕੀਤੀ ਗਈ। ਇਸ ਦੇ ਸਬੰਧ ਵਿੱਚ ਟੀਮ ਵੱਲੋਂ ਪਹਿਲਾ ਦੌਰਾ 11 ਦਸੰਬਰ ਨੂੰ ਪਿੰਡ ਮਲਕਪੁਰ ਵਿਖੇ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਦੇ ਨਾਲ-ਨਾਲ ਲੋੜ ਮੁਤਾਬਕ ਮਾਨਸਿਕ ਪਰੇਸ਼ਾਨੀ ਝੇਲ ਰਹੇ ਲੋਕਾਂ ਨੂੰ ਮਨੋਵਿਗਿਆਨਕ ਕਾਊਸਲਿੰਗ ਵੀ ਪ੍ਰਦਾਨ ਕੀਤੀ ਜਾਵੇਗੀ।

ਹੋਰ ਪੜ੍ਹੋ : ਤੰਦਰੁਸਤ ਪੰਜਾਬ ਮਿਸ਼ਨ ਤਹਿਤ ਗੁੜ/ਸ਼ੱਕਰ ਦੀ ਗੁਣਵੱਤਾ ਵਧਾਉਣ ਸਬੰਧੀ ਦਿੱਤੀ ਜਾ ਰਹੀ ਸਿਖਲਾਈ

ਇਹ ਪ੍ਰੋਗਰਾਮ 10 ਹਫ਼ਤੇ ਤੱਕ ਚੱਲੇਗਾ। ਇਸ 'ਚ ਸੱਭ ਤੋਂ ਪਹਿਲਾਂ ਮਹਿਰ ਡਾਕਟਰਾਂ ਵੱਲੋਂ ਔਰਤਾਂ ਦੀ ਮਨੋਵਿਗਿਆਨਕ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਹਰ ਹਫ਼ਤੇ, ਟੀਮ ਪਿੰਡ 'ਚ ਪਹੁੰਚ ਕੇ ਲੋੜਵੰਦ ਅੋਰਤਾਂ ਨੂੰ ਵਿਵਹਾਰ, ਸੋਚ ਅਤੇ ਭਾਵਨਾਤਮਕ ਪੱਖ ਨੂੰ ਮਜ਼ਬੂਤ ਬਣਾਉਣ ਲਈ ਮਨੋਵਿਗਿਆਨਕ ਕਾਉਸਲਿੰਗ ਪ੍ਰਦਾਨ ਕਰੇਗੀ। ਸਮਾਜ ਵਿੱਚ ਹੋ ਰਹੀਆਂ ਕੁਰੀਤੀਆ, ਔਰਤਾਂ ਪ੍ਰਤੀ ਅਪਰਧਾਕ ਘਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਈ.ਆਈ.ਟੀ. ਦੀ ਟੀਮ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਇਸ ਵਿੱਚ ਮੁਹਿੰਮ ਵਿੱਚ ਮਨੋਵਿਗਿਆਨ ਦੇ ਕਾਉਸਲਿੰਗ ਸਾਈਕੋਲੋਜਿਸਟ ਅਤੇ ਰਿਸਰਚ ਸਕਾਲਰ ਸ਼ਾਮਲ ਹਨ। ਇਹ ਮੁਹਿੰਮ ਇੱਕ ਸਾਲ ਤੱਕ ਜਾਰੀ ਰਹੇਗੀ।

Intro:ਆਈ.ਆਈ.ਟੀ. ਰੋਪੜ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਵੱਲੋਂ `ਮਨ -ਜਿਤ ਮੁਹਿੰਮ ਦਾ ਅਗਾਜ਼Body:ਆਈ.ਆਈ.ਟੀ. ਰੋਪੜ ਦੀ ਟੀਮ ਦੁਆਰਾ ਰੋਪੜ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਪਿੰਡਾਂ ਰਹਿੰਦੀਆਂ ਔਰਤਾਂ ਦੀ ਮਾਨਸਿਕ ਸਿਹਤ ਦੇ ਵਾਧੇ ਲਈ ਇਕ ਖਾਸ ਮੁਹਿੰਮ ਮਨ-ਜਿੱਤ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਸਬੰਧ ਵਿੱਚ ਟੀਮ ਦੁਆਰਾ ਪਹਿਲਾ ਦੋਰਾ ਪਿੰਡ ਮਲਕਪੁਰ ਵਿਖੇ 11 ਦਸੰਬਰ ਨੂੰ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਦੇ ਨਾਲ-ਨਾਲ ਲੋੜ ਅਨੁਸਾਰ ਮਾਨਸਿਕ ਪ੍ਰੇਸ਼ਾਨੀਆਂ ਲਈ ਪਿੰਡ ਵਿਖੇ ਹੀ ਮਨੋਵਿਗਿਆਨਕ ਕਾਊਸਲਿੰਗ ਵੀ ਪ੍ਰਦਾਨ ਕੀਤੀ ਜਾਵੇਗੀ। ਇਹ ਪੋ੍ਰਗਰਾਮ 10 ਹਫਤੇ ਤੱਕ ਚੱਲੇਗਾ ਜਿਸ ਵਿੱਚ ਸੱਭ ਤੋਂ ਪਹਿਲਾਂ ਔਰਤਾ ਦੀ ਮਾਹਿਰਾਂ ਦੁਾਅਰਾ ਮਨੋਵਿਗਿਆਨਕ ਜਾਂਚ ਕੀਤੀ ਜਾਵੇਗੀ। ਇਸ ਉਪਰੰਤ ਹਰੇਕ ਹਫਤੇ , ਟੀਮ ਪਿੰਡ ਵਿਖੇ ਪਹੁੰਚ ਕੇ ਲੋੜਵੰਦ ਅੋਰਤਾਂ ਨੂੰ ਵਿਵਹਾਰ, ਸੋਚ ਅਤੇ ਭਾਵਨਾਤਮਕ ਪੱਖ ਨੂੰ ਮਜਬੂਤ ਬਣਾਉਣ ਲਈ ਮਨੋਵਿਗਿਆਨਕ ਕਾਉਸਲਿੰਗ ਪ੍ਰਦਾਨ ਕਰੇਗੀ। ਸਮਾਜ ਵਿੱਚ ਵਿਚਰ ਰਹੀਆਂ ਕੁਰੀਤੀਆ, ਹੋ ਰਹੀਆ ਘਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਈ.ਆਈ.ਟੀ. ਦੀ ਟੀਮ ਜਿਸ ਵਿੱਚ ਮਨੋਵਿਗਿਆਨ ਦੇ ਕਾਉਸਲਿੰਗ ਸਾਈਕੋਲੋਜਿਸਟ ਅਤੇ ਰਿਸਰਚ ਸਕਾਲਰ ਸ਼ਾਮਲ ਹਨ, ਇਸ ਪੋ੍ਰਗਰਾਮ ਨੂੰ ਇੱਕ ਸਾਲ ਤੱਕ ਜਾਰੀ ਰੱਖਣਗੇ।Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.