ETV Bharat / state

ਐਲੀ ਮਾਂਗਟ ਤੇ ਰੰਮੀ ਰੰਧਾਵਾ ਨੂੰ ਉਨ੍ਹਾਂ ਦੇ ਸਰੋਤਿਆਂ ਦੀ ਸਲਾਹ - ਐਲੀ ਮਾਂਗਟ ਤੇ ਰੰਮੀ ਰੰਧਾਵਾ ਦੀ ਲੜਾਈ

ਪੰਜਾਬੀ ਇੰਡਸਟਰੀ ਦੇ ਨਾਮਵਰ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਦੀ ਲੜਾਈ ਦੀ ਇਨ੍ਹੀਂ ਦਿਨੀਂ ਪੂਰੇ ਪੰਜਾਬ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਰੋਪੜ ਜੇਲ੍ਹ 'ਚ ਬੰਦ ਗਾਇਕ ਐਲੀ ਮਾਂਗਟ ਨੂੰ ਬੀਤੇ ਦਿਨੀਂ ਜੇਲ੍ਹ ‘ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਇਨ੍ਹਾਂ ਦੇ ਸਰੋਤਿਆਂ ਵੱਲੋਂ ਇਸ ਜੰਗ ਨੂੰ ਖ਼ਤਮ ਕਰਨ ਦੀ ਸਲਾਹ ਦਿੱਤੀ ਗਈ ਹੈ।

ਫ਼ੋਟੋ
author img

By

Published : Sep 20, 2019, 10:52 AM IST

ਰੂਪਨਗਰ: ਪੰਜਾਬੀ ਇੰਡਸਟਰੀ ਦੇ ਪ੍ਰਮੁੱਖ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਦਾ ਵਿਵਾਦ ਅੱਜ ਕੱਲ੍ਹ ਮੀਡੀਆ ਦੀਆਂ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਦੋਹਾਂ ਗਾਇਕਾ ਦੀ ਆਪਸੀ ਲੜਾਈ ਕੋਰਟ ਤੱਕ ਪਹੁੰਚ ਚੁੱਕੀ ਹੈ। ਦੱਸਣਯੋਗ ਹੈ ਕਿ ਇਸ ਮਾਮਲੇ 'ਚ ਜੇਲ੍ਹ ਵਿੱਚ ਬੰਦ ਐਲੀ ਮਾਂਗਟ ਨੂੰ ਬਿਤੇ ਦਿਨੀਂ ਹੀ ਰਿਹਾਅ ਕਰ ਦਿੱਤਾ ਗਿਆ ਹੈ।

ਐਲੀ ਮਾਂਗਟ ਤੇ ਰੰਮੀ ਰੰਧਾਵਾ ਨੂੰ ਉਨ੍ਹਾਂ ਦੇ ਸਰੋਤਿਆਂ ਦੀ ਸਲਾਹ

ਇਸ ਵਿਵਾਦ ਨੂੰ ਇਥੇ ਹੀ ਖ਼ਤਮ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਨ੍ਹਾਂ ਦੋਨਾਂ ਦਾ ਵਿਵਾਦ ਕਿੱਥੇ ਤੱਕ ਜਾ ਕੇ ਰੁਕੇਗਾ ਇਸ ਉੱਪਰ ਉਨ੍ਹਾਂ ਦੇ ਸਰੋਤੇ ਉਨ੍ਹਾਂ ਨੂੰ ਸਮਝੋਤਾ ਕਰਨ ਦੀ ਸਲਾਹ ਦੇ ਰਹੇ ਹਨ।

ਇਸ ਵਿਵਾਦ 'ਤੇ ਈਟੀਵੀ ਭਾਰਤ ਨਾਲ ਗੱਲ ਇੱਕ ਸਰੋਤੇ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੋਨੇਂ ਗਾਇਕ ਬਹੁਤ ਵਧੀਆ ਗਾਇਕ ਹਨ। ਦੋਹਾਂ ਨੂੰ ਬਿਠਾ ਕੇ ਆਪਸੀ ਮੱਤਭੇਦ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹਿਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਇੱਕ ਦੂਜੇ ਬਾਰੇ ਗਲ਼ਤ ਕਿਹਾ ਹੈ ਤਾਂ ਆਪਣੀ ਗਲ਼ਤੀ ਮੰਨ ਕੇ ਵਿਵਾਦ ਨੂੰ ਜਲਦ ਤੋਂ ਜਲਦ ਖਤ਼ਮ ਕਰਨਾ ਚਾਹਿਦਾ ਹੈ।

Intro:edited ...
ਪੰਜਾਬੀ ਇੰਡਸਟਰੀ ਦੇ ਪ੍ਰਮੁੱਖ ਗਾਇਕ ਐਲੀ ਮਾਂਗਟ ਅਤੇ ਰੰਮੀ ਰੰਧਾਵੇ ਦਾ ਵਿਵਾਦ ਅੱਜ ਕੱਲ੍ਹ ਮੀਡੀਆ ਦੀਆਂ ਸੁਰਖੀਆਂ ਬਣਿਆ ਹੋਇਆ ਹੈ
ਇਨ੍ਹਾਂ ਦੀ ਆਪਸੀ ਲੜਾਈ ਹੁਣ ਕਾਨੂੰਨੀ ਸ਼ਿਕੰਜੇ ਦੇ ਵਿੱਚ ਪਹੁੰਚ ਗਈ ਹੈ ਤੇ ਐਲੀ ਮਾਂਗਟ ਜੇਲ੍ਹ ਵੀ ਜਾ ਚੁੱਕੇ ਹਨ . ਆਉਣ ਵਾਲੇ ਦਿਨਾਂ ਦੇ ਵਿੱਚ ਇਨ੍ਹਾਂ ਦੋਨਾਂ ਦਾ ਵਿਵਾਦ ਕਿੱਥੇ ਤੱਕ ਜਾ ਕੇ ਰੁਕੇਗਾ ਇਸ ਉੱਪਰ ਉਨ੍ਹਾਂ ਦੇ ਸਰੋਤੇ ਉਨ੍ਹਾਂ ਨੂੰ ਇੱਕ ਚੰਗੀ ਸਲਾਹ ਦੇ ਰਹੇ ਹਨ

Body:ਰੂਪਨਗਰ ਦੇ ਵਿੱਚ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਐਮੀ ਮਾਂਗਟ ਅਤੇ ਰੰਮੀ ਰੰਧਾਵੇ ਦੇ ਇਕ ਫੈਨ ਨੇ ਗੱਲਬਾਤ ਕਰਦੇ ਦੱਸਿਆ ਕਿ ਦੋਨੇਂ ਗਾਇਕ ਬਹੁਤ ਵਧੀਆ ਗਾਇਕ ਨੇ
ਫੈਨ ਨੇ ਕਿਹਾ ਕਿ ਦੋਨੇਂ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਨੂੰ ਬਿਠਾ ਕੇ ਦੋਨਾਂ ਦੇ ਆਪਸੀ ਮੱਤਭੇਦ ਦੂਰ ਕਰ ਦੇਣੇ ਚਾਹੀਦੇ ਨੇ ਜੋ ਵੀ ਇਨ੍ਹਾਂ ਨੇ ਇੱਕ ਦੂਜੇ ਬਾਰੇ ਗਲਤ ਕਿਹਾ ਤਾਂ ਉਸ ਦੇ ਇਨ੍ਹਾਂ ਨੂੰ ਦੋਨਾਂ ਨੂੰ ਇੱਕ ਦੂਜੇ ਦੇ ਸਾਹਮਣੇ ਗਲਤੀ ਮੰਨਣੀ ਚਾਹੀਦੀ ਹੈ ਜਾਂ ਕਿਸੇ ਵੱਲੋਂ ਖੰਡੇ ਬਾਰੇ ਵੀ ਜੋ ਵਿਵਾਦਤ ਬਿਆਨ ਦਿੱਤਾ ਗਿਆ ਹੈ ਉਹਦੇ ਬਾਰੇ ਵੀ ਗਲਤੀ ਮੰਨਣੀ ਚਾਹੀਦੀ ਹੈ ਇਨ੍ਹਾਂ ਦਾ ਵਿਵਾਦ ਕੋਈ ਐਡਾ ਵੱਡਾ ਵਿਵਾਦ ਨਹੀਂ ਇਨ੍ਹਾਂ ਨੂੰ ਆਪਸ ਦੇ ਵਿੱਚ ਬੈਠ ਕੇ ਇੱਕ ਦੂਜੇ ਦੇ ਨਾਲ ਮਿਲ ਕੇ ਇਸ ਵਿਵਾਦ ਨੂੰ ਜਲਦੀ ਤੋਂ ਜਲਦੀ ਖਤਮ ਕਰ ਲੈਣਾ ਚਾਹੀਦਾ
ਦੋਨੇ ਹੀ ਗਾਇਕ ਪੰਜਾਬ ਵਾਸਤੇ ਗਾ ਰਹੇ ਹਨ ਪਰ ਦੋਨੇ ਹੀ ਬਹੁਤ ਵਧੀਆ ਗਾਉਂਦੇ ਹਨ
byte ਐਲੀ ਮਾਂਗਟ ਅਤੇ ਰੰਮੀ ਰੰਧਾਵਾ ਦਾ ਫੈਨ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.