ETV Bharat / state

ਚੋਣਾਂ ਤੋਂ ਬਾਅਦ ਸਖ਼ਤ ਸੁਰੱਖਿਆ 'ਚ ਰੱਖੀਆਂ ਗਈਆਂ ਈ.ਵੀ.ਐੱਮ ਮਸ਼ੀਨਾਂ

ਸ੍ਰੀ ਅਨੰਦਪੁਰ ਸਾਹਿਬ ਵਿੱਚ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਪੂਰਾ ਹੋ ਗਿਆ। ਜਿਸ ਤੋਂ ਬਾਅਦ ਰੋਪੜ ਦੇ ਸਰਕਾਰੀ ਕਾਲਜ 'ਚ ਬਣੇ ਸਟਰੋਂਗ ਰੂਮ ਵਿੱਚ ਈ.ਵੀ.ਐੱਮ ਮਸ਼ੀਨਾ ਰੱਖੀਆਂ ਗਈਆਂ ਹਨ। ਇਸ ਸਬੰਧ 'ਚ ਸੁਰੱਖਿਆ ਬਾਰੇ ਜਾਣਕਾਰੀ ਰੋਪੜ ਦੇ ਡੀ.ਐੱਸ.ਪੀ ਗੁਰਵਿੰਦਰ ਸਿੰਘ ਨੇ ਈਟੀਵੀ ਭਾਰਤ ਨਾਲ ਸਾਂਝੀ ਕੀਤੀ।

ਫ਼ੋਟੋ
author img

By

Published : May 20, 2019, 11:01 AM IST

Updated : May 20, 2019, 2:35 PM IST

ਰੋਪੜ: ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਵੋਟਾਂ ਪੈਣ ਦਾ ਕੰਮ ਅਮਨੋ-ਅਮਾਨ ਨਾਲ ਪੂਰਾ ਹੋ ਗਿਆ। ਜਿਸ ਤੋਂ ਬਾਅਦ ਰੋਪੜ ਦੇ ਸਰਕਾਰੀ ਕਾਲਜ 'ਚ ਬਣੇ ਸਟਰੋਂਗ ਰੂਮ ਵਿੱਚ ਈ.ਵੀ.ਐੱਮ ਮਸ਼ੀਨਾ ਰੱਖੀਆਂ ਗਈਆਂ ਹਨ। ਰੋਪੜ ਦੇ ਇਸ ਸਰਕਾਰੀ ਸਕੂਲ ਵਿੱਚ ਸ੍ਰੀ ਅਨੰਦਪੁਰ ਸਾਹਿਬ , ਸ੍ਰੀ ਚਮਕੌਰ ਸਾਹਿਬ ਅਤੇ ਰੋਪੜ ਹਲਕੇ ਦੀਆਂ ਈ.ਵੀ.ਐੱਮ ਮਸ਼ੀਨਾਂ ਮੌਜੂਦ ਹਨ, ਜੋ ਹੁਣ 23 ਤਾਰੀਕ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਤੱਕ ਸਖ਼ਤ ਸੁਰੱਖਿਆ ਹੇਠ ਰਹਿਣਗੀਆਂ।

ਵੀਡੀਓ

ਰੋਪੜ ਦੇ ਸਰਕਾਰੀ ਕਾਲਜ ਵਿੱਚ ਈ.ਵੀ.ਐੱਮ ਦੇ ਬਣੇ ਸਟਰੋਂਗ ਰੂਮ ਦੀ ਸੁਰੱਖਿਆ ਬਾਰੇ ਜਾਣਕਾਰੀ ਰੋਪੜ ਦੇ ਡੀ.ਐੱਸ.ਪੀ ਗੁਰਵਿੰਦਰ ਸਿੰਘ ਨੇ ਈਟੀਵੀ ਭਾਰਤ ਨਾਲ ਸਾਂਝੀ ਕੀਤੀ ਉਨ੍ਹਾਂ ਦੱਸਿਆ ਕੀ 3 ਤਰ੍ਹਾਂ ਦੇ ਸੁਰੱਖਿਆ ਘੇਰੇ ਹੋਠ ਈ.ਵੀ.ਐੱਮ ਮਸ਼ੀਨਾਂ ਦੀ ਰਾਖੀ ਕੀਤੀ ਜਾ ਰਹੀ ਹੈ, ਜਿਸ ਵਿੱਚ ਪੈਰਾਮਿਲਟਰੀ ਫੋਰਸ ਅੰਦਰਲੇ ਘੇਰੇ ਵਿੱਚ ਹੋਵੇਗੀ ਅਤੇ ਅਗਲੇ ਘੇਰੇ ਵਿੱਚ ਆਰਮਡ ਪੁਲਿਸ ਅਤੇ ਬਾਹਰੀ ਘੇਰੇ ਵਿੱਚ ਜ਼ਿਲ੍ਹਾਂ ਪੁਲਿਸ ਦੇ ਜਵਾਨ ਤੈਨਾਤ ਰਹਿਣਗੇ।

Intro:ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਪੂਰਾ ਹੋ ਗਿਆ ਹੈ , ਰੋਪੜ ਦੇ ਸਰਕਾਰੀ ਕਾਲਜ ਵਿਚ ਬਣੇ ਸਟਰੋਗ ਰੂਮ ਵਿੱਚ ਈ ਵੀ ਐਮ ਸੁਰੱਖਿਅਤ ਜਮਾ ਹੋ ਰਹੇ ਹਨ , ਜਿਥੇ ਹਲਕਾ ਸ੍ਰੀ ਅਨੰਦਪੁਰ ਸਾਹਿਬ , ਸ੍ਰੀ ਚਮਕੌਰ ਸਾਹਿਬ ਅਤੇ ਰੋਪੜ ਹਲਕੇ ਦੀਆਂ ਈ ਵੀ ਐਮ ਮਸ਼ੀਨਾਂ ਸੁਰੱਖਿਅਤ ਹਨ , ਜੋ ਹੁਣ 23 ਤਾਰੀਕ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਤੱਕ ਕੜੀ ਸੁਰੱਖਿਆ ਥੱਲੇ ਸੀਲ ਕਰ ਦਿੱਤੀਆਂ ਗਈਆਂ ਹਨ
ਰੋਪੜ ਦੇ ਸਰਕਾਰੀ ਕਾਲਜ ਵਿਚ ਈ ਵੀ ਐਮ ਦੇ ਬਣੇ ਸਟਰੋਗ ਰੂਮ ਦੀ ਸੁਰੱਖਿਆ ਦੀ ਜਾਣਕਾਰੀ ਰੋਪੜ ਦੇ ਡੀ ਐੱਸ ਪੀ ਗੁਰਵਿੰਦਰ ਸਿੰਘ ਨੇ ਈ ਟੀ ਭਾਰਤ ਨਾਲ ਸਾਂਝੀ ਕੀਤੀ ਉਨ੍ਹਾਂ ਦਸਿਆ ਕੀ ਤਿਨ ਤਰਹ ਦੇ ਸੁਰੱਖਿਆ ਘੇਰੇ ਵਿਚ ਇਨ੍ਹਾਂ ਈ ਵੀ ਐਮ ਮਸ਼ੀਨਾਂ ਦੀ ਰਾਖੀ ਕਰਨ ਗੇ ਜਿਸ ਵਿਚ ਪੈਰਾਮਿਲਟਰੀ ਫੋਰਸ ਅੰਦਰਲੇ ਘੇਰੇ ਵਿੱਚ ਅਗਲਾ ਘੇਰੇ ਆਰਮਡ ਪੁਲਿਸ ਅਤੇ ਬਾਹਰੀ ਘੇਰੇ ਵਿਚ ਜ਼ਿਲਾ ਪੁਲਿਸ ਤੈਨਾਤ ਰਹੇਗੀ ।
one2one with Gurwinder Singh DSP Ropar

Body:ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਪੂਰਾ ਹੋ ਗਿਆ ਹੈ , ਰੋਪੜ ਦੇ ਸਰਕਾਰੀ ਕਾਲਜ ਵਿਚ ਬਣੇ ਸਟਰੋਗ ਰੂਮ ਵਿੱਚ ਈ ਵੀ ਐਮ ਸੁਰੱਖਿਅਤ ਜਮਾ ਹੋ ਰਹੇ ਹਨ , ਜਿਥੇ ਹਲਕਾ ਸ੍ਰੀ ਅਨੰਦਪੁਰ ਸਾਹਿਬ , ਸ੍ਰੀ ਚਮਕੌਰ ਸਾਹਿਬ ਅਤੇ ਰੋਪੜ ਹਲਕੇ ਦੀਆਂ ਈ ਵੀ ਐਮ ਮਸ਼ੀਨਾਂ ਸੁਰੱਖਿਅਤ ਹਨ , ਜੋ ਹੁਣ 23 ਤਾਰੀਕ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਤੱਕ ਕੜੀ ਸੁਰੱਖਿਆ ਥੱਲੇ ਸੀਲ ਕਰ ਦਿੱਤੀਆਂ ਗਈਆਂ ਹਨ
ਰੋਪੜ ਦੇ ਸਰਕਾਰੀ ਕਾਲਜ ਵਿਚ ਈ ਵੀ ਐਮ ਦੇ ਬਣੇ ਸਟਰੋਗ ਰੂਮ ਦੀ ਸੁਰੱਖਿਆ ਦੀ ਜਾਣਕਾਰੀ ਰੋਪੜ ਦੇ ਡੀ ਐੱਸ ਪੀ ਗੁਰਵਿੰਦਰ ਸਿੰਘ ਨੇ ਈ ਟੀ ਭਾਰਤ ਨਾਲ ਸਾਂਝੀ ਕੀਤੀ ਉਨ੍ਹਾਂ ਦਸਿਆ ਕੀ ਤਿਨ ਤਰਹ ਦੇ ਸੁਰੱਖਿਆ ਘੇਰੇ ਵਿਚ ਇਨ੍ਹਾਂ ਈ ਵੀ ਐਮ ਮਸ਼ੀਨਾਂ ਦੀ ਰਾਖੀ ਕਰਨ ਗੇ ਜਿਸ ਵਿਚ ਪੈਰਾਮਿਲਟਰੀ ਫੋਰਸ ਅੰਦਰਲੇ ਘੇਰੇ ਵਿੱਚ ਅਗਲਾ ਘੇਰੇ ਆਰਮਡ ਪੁਲਿਸ ਅਤੇ ਬਾਹਰੀ ਘੇਰੇ ਵਿਚ ਜ਼ਿਲਾ ਪੁਲਿਸ ਤੈਨਾਤ ਰਹੇਗੀ ।
one2one with Gurwinder Singh DSP Ropar

Conclusion:
Last Updated : May 20, 2019, 2:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.