ETV Bharat / state

ਮੌਜੂਦਾ ਸਰਕਾਰ ਅੰਗਰੇਜ਼ ਸਰਕਾਰ ਤੋਂ ਵੀ ਬੁਰੀ: ਗੁਰਨਾਮ ਸਿੰਘ ਚਡੂਨੀ

ਨਾਭਾ ਬਲਾਕ ਦੇ ਪਿੰਡ ਪੂਣੀਵਾਲ ਵਿਖੇ ਗੁਰਨਾਮ ਸਿੰਘ ਚਡੂਨੀ (Gurnam Singh Chaduni) ਅਤੇ ਪੰਮੀ ਬਾਈ (Pammi Bai) ਵੱਲੋਂ ਵਾਲੀਬਾਲ ਟੂਰਨਾਮੈਂਟ 'ਚ ਸ਼ਿਰਕਤ ਕੀਤੀ। ਇਸ ਮੌਕੇ ਅਨਿਲ ਵਿੱਜ ਨੇ ਜੋ ਟਵੀਟ ਰਾਹੀਂ ਕਿਹਾ ਹੈ ਕਿ ਕਿਸਾਨ ਹਿੰਸਾ ਪਰ ਉਤਰ ਆਏ ਹਨ ਬਾਰੇ ਬੋਲਦਿਆਂ ਚਡੂਨੀ ਨੇ ਕਿਹਾ ਕਿ ਇਹ ਮਹਾਤਮਾ ਗਾਂਧੀ (Mahatma Gandhi) ਦਾ ਅਹਿੰਸਾ ਦਾ ਦੇਸ਼ ਹੈ। ਪਰ ਸਾਡੇ ਦੇਸ਼ ਦੀ ਸਰਕਾਰ 700 ਕਿਸਾਨ ਸ਼ਹੀਦ ਹੋਣ ਤੇ ਵੀ ਕਾਨੂੰਨ ਵਾਪਸ ਨਹੀਂ ਲੈ ਰਹੀ। ਇਸ ਲਈ ਇਹ ਸਰਕਾਰ ਅੰਗਰੇਜ਼ਾਂ ਦੀ ਸਰਕਾਰ ਤੋਂ ਵੀ ਬੁਰੀ ਸਰਕਾਰ ਹੈ।

ਮੌਜੂਦਾ ਸਰਕਾਰ ਅੰਗਰੇਜ਼ ਸਰਕਾਰ ਤੋਂ ਵੀ ਬੁਰੀ: ਗੁਰਨਾਮ ਸਿੰਘ ਚੰਡੂਨੀ

author img

By

Published : Oct 3, 2021, 9:12 AM IST

ਪਟਿਆਲਾ: ਨਾਭਾ ਬਲਾਕ ਦੇ ਪਿੰਡ ਪੂਣੀਵਾਲ ਵਿਖੇ ਗੁਰਨਾਮ ਸਿੰਘ ਚਡੂਨੀ (Gurnam Singh Chaduni) ਅਤੇ ਪੰਮੀ ਬਾਈ (Pammi Bai) ਨੇ ਵਾਲੀਬਾਲ ਟੂਰਨਾਮੈਂਟ 'ਚ ਸ਼ਿਰਕਤ ਕੀਤੀ। ਇਸ ਮੌਕੇ ਅਨਿਲ ਵਿੱਜ ਨੇ ਜੋ ਟਵੀਟ ਰਾਹੀਂ ਕਿਹਾ ਹੈ ਕਿ ਕਿਸਾਨ ਹਿੰਸਾ ਪਰ ਉਤਰ ਆਏ ਹਨ ਬਾਰੇ ਬੋਲਦਿਆਂ ਚਡੂਨੀ ਨੇ ਕਿਹਾ ਕਿ ਇਹ ਮਹਾਤਮਾ ਗਾਂਧੀ (Mahatma Gandhi) ਦਾ ਅਹਿੰਸਾ ਦਾ ਦੇਸ਼ ਹੈ। ਪਰ ਸਾਡੇ ਦੇਸ਼ ਦੀ ਸਰਕਾਰ 700 ਕਿਸਾਨ ਸ਼ਹੀਦ ਹੋਣ ਤੇ ਵੀ ਕਾਨੂੰਨ ਵਾਪਸ ਨਹੀਂ ਲੈ ਰਹੀ। ਇਸ ਲਈ ਇਹ ਸਰਕਾਰ ਅੰਗਰੇਜ਼ਾਂ ਦੀ ਸਰਕਾਰ ਤੋਂ ਵੀ ਬੁਰੀ ਸਰਕਾਰ ਹੈ।

ਇਸ ਮੌਕੇ ਤੇ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨ (Agricultural law) ਬਣਾਏ ਗਏ ਹਨ, ਇਹ ਸੱਤਾ ਵਿੱਚ ਮੌਜੂਦ ਸਰਕਾਰਾਂ ਵੱਲੋਂ ਕਾਰਪੋਰੇਟ ਘਰਾਣਿਆਂ ਦੀ ਦਲਾਲੀ ਕੀਤੀ ਗਈ ਹੈ। ਸਰਕਾਰਾਂ ਆਮ ਲੋਕਾਂ ਦੇ ਪੱਖ ਦੀ ਗੱਲ ਨਹੀਂ ਕਰ ਰਹੀਆਂ।

ਮੌਜੂਦਾ ਸਰਕਾਰ ਅੰਗਰੇਜ਼ ਸਰਕਾਰ ਤੋਂ ਵੀ ਬੁਰੀ: ਗੁਰਨਾਮ ਸਿੰਘ ਚੰਡੂਨੀ

ਉਨ੍ਹਾਂ ਕਿਹਾ ਕਿ ਅੱਜ ਇਸ ਦੇਸ਼ ਨੂੰ ਬਚਾਉਣ ਦੀ ਲੋੜ ਹੈ। ਵੱਡੀ ਕ੍ਰਾਂਤੀ ਦੀ ਲੋੜ ਹੈ। ਉਨ੍ਹਾਂ ਕਿਹਾ, ਅਜੇ ਸ਼ਹਿਰ ਵਿਚ ਬੈਠੇ ਲੋਕ ਸਮਝ ਰਹੇ ਹਨ ਕਿ ਇਹ ਕਾਨੂੰਨ ਸਾਡੇ ਲਈ ਨਹੀਂ ਹਨ। ਇਹ ਇਕੱਲੀ ਕਿਸਾਨ ਦੀ ਲੜਾਈ ਨਹੀਂ ਹੈ ਅਸੀਂ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਲੜਾਈ ਲੜ ਰਹੇ ਹਾਂ। ਇਹ ਕਾਰਪੋਰੇਟ ਸਸਤੀ ਚੀਜ ਲੈ ਕੇ ਮਹਿੰਗੀ ਵੇਚਣਗੇ। ਜਿਸਦਾ ਅਸਰ ਹਰ ਆਮ ਆਦਮੀ ਤੇ ਪਵੇੇੇੇੇੇੇੇਗਾ।

ਉਨ੍ਹਾਂ ਇਸ ਗੱਲ ਦਾ ਨਿਤਾਰਾ ਕੀਤਾ ਕਿ ਮੀਡੀਆ ਵੱਲੋਂ ਜੋ ਖ਼ਬਰ ਫੈਲਾਈ ਗਈ ਹੈ ਕਿ ਸੁਪਰੀਮ ਕੋਰਟ (Supreme Court) ਵੱਲੋਂ ਕਿਸਾਨੀ ਅੰਦੋਲਨ ਵਿਰੁੱਧ ਸਖ਼ਤ ਕਦਮ ਚੁੱਕੇ ਗਏ ਹਨ, ਇਹ ਖ਼ਬਰ ਬਿਲਕੁਲ ਝੂਠੀ ਹੈ।

ਉਨ੍ਹਾਂ ਕਿਹਾ ਕਿ ਉਹ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ (Narendra Tomar) ਨਾਲ 11 ਮੀਟਿੰਗਾਂ ਕਰ ਚੁੱਕੇ ਹਨ ਪਰ ਉਹ ਹਾਲੇ ਤਕ ਇਹ ਨਹੀਂ ਦੱਸ ਸਕੇ ਕਿ ਇਹ ਕਾਨੂੰਨ ਕਿਸਾਨਾਂ ਦੇ ਪੱਖ ਵਿਚ ਕਿਵੇਂ ਹਨ।

ਉਨ੍ਹਾਂ ਦੱਸਿਆ ਕਿ ਅਸੀਂ ਮਿਸ਼ਨ ਪੰਜਾਬ (Mission Punjab) ਚਲਾ ਰਹੇ ਹਾਂ। ਇਸ ਮਿਸ਼ਨ ਪੰਜਾਬ ਵਿਚ ਕਿਸਾਨ ਆਗੂ ਵੀ ਹੋ ਸਕਦੇ ਹਨ ਅਤੇ ਸਮਾਜ ਸੇਵੀ ਵੀ। ਇਨ੍ਹਾਂ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਕੀਤਾ ਜਾਵੇਗਾ ਤਾਂ ਜੋ ਪੰਜਾਬ ਅਤੇ ਸਾਡੇ ਦੇਸ਼ ਨੂੰ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ:- ਇੰਝ ਹੋਈ ਕਿਸਾਨਾਂ ਦੀ ਜਿੱਤ, ਮੰਨੀਆਂ ਸਰਕਾਰ ਨੇ ਮੰਗਾਂ, ਅੰਨਦਾਤਾ ਖੁਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.