ETV Bharat / state

ਵੀਰਵਾਰ ਤੋਂ ਲਾਗੂ ਮੋਟਰ ਵਹੀਕਲ ਐਕਟ 'ਤੇ ਪਟਿਆਲਾ ਵਾਸੀਆਂ ਦੀ ਪ੍ਰਤੀਕਿਰਿਆ

ਪੰਜਾਬ ਸਰਕਾਰ ਨੇ ਪੁਰੇ ਸੂਬੇ 'ਚ ਨਵਾਂ ਟ੍ਰੈਫਿਕ ਨਿਯਮ ਵੀਕਲ ਐਕਟ ਨੂੰ ਵੀਰਵਾਰ ਨੂੰ ਲਾਗੂ ਕਰ ਦਿੱਤਾ ਹੈ। ਜਿਸ ਨੂੰ ਲੋਕਾਂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ।

Vehicle Act
ਫ਼ੋਟੋ
author img

By

Published : Dec 20, 2019, 10:07 PM IST

ਪਟਿਆਲਾ: ਪੰਜਾਬ ਸਰਕਾਰ ਨੇ ਨਵੇਂ ਟ੍ਰੈਫਿਕ ਨਿਯਮਾਂ 'ਚ ਵੀਕਲ ਐਕਟ ਨੂੰ ਵੀਰਵਾਰ ਨੂੰ ਲਾਗੂ ਕਰ ਦਿੱਤਾ ਹੈ। ਇਸ ਐਕਟ 'ਚ ਨਾਜਾਇਜ਼ ਹੋਰਨ ਮਾਰਨ ਵਾਲੇ ਵੀਕਲ ਨੂੰ 2000 ਦਾ ਜੁਰਮਾਨਾ ਲਗਾਇਆ ਜਾਵੇਗਾ। ਜੋ ਪਹਿਲਾਂ 300 ਰੁਪਏ ਸੀ। ਕੁੱਝ ਲੋਕਾਂ ਇਸ ਨਵੇਂ ਐਕਟ ਦੇ ਬਾਰੇ ਕੁੱਝ ਖਾਸ ਜਾਣਕਾਰੀ ਨਹੀਂ ਹੈ। ਜਿਨ੍ਹਾਂ ਨੂੰ ਇਸ ਦੀ ਜਾਣਕਾਰੀ ਹੈ ਉਹ ਉਸ ਨੂੰ ਸਮਰਥਨ ਵੀ ਦੇ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਇਸ ਨਵੇਂ ਵੀਕਲ ਐਕਟ ਦੀ ਟ੍ਰੈਫਿਕ ਪੁਲਿਸ ਨੂੰ ਇਸ ਸੰਬਧੀ ਕੁੱਝ ਖਾਸ ਜਾਣਕਾਰੀ ਨਹੀਂ ਹੈ।

ਇਸ 'ਤੇ ਟ੍ਰੈਫਿਕ ਪੁਲਿਸ ਗੁਰਤੇਜ ਸਿੰਘ ਨੇ ਦੱਸਿਆ ਕਿ ਐਸ.ਐਸ.ਟੀ ਦੇ ਦਿਸ਼ਾ ਨਿਰਦੇਸ਼ 'ਤੇ ਪਟਿਆਲਾ 'ਚ ਪੁਰੀ ਸਖ਼ਤੀ ਕੀਤੀ ਗਈ ਹੈ। ਰੈਡ ਲਾਈਟ ਨੂੰ ਕਰੋਸ ਕਰਨ 'ਤੇ ਚਲਾਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੁਲਟ ਦੇ ਪਟਾਕੇ ਪਾਉਣ ਵਾਲੇ ਵਾਹਨਾ ਦਾ ਹੁਣ ਤੱਕ 10 ਚਲਾਨ ਤਾਂ ਕੀਤੇ ਗਏ ਹਨ।

ਉਨ੍ਹਾਂ ਨੇ ਦੱਸਿਆ ਕਿ ਇਸ ਨਵੇਂ ਟ੍ਰੈਫਿਕ ਐਕਟ ਦੇ ਬਣਨ ਨਾਲ ਕਾਫੀ ਸਖ਼ਤੀ ਤਾਂ ਕਰ ਦਿੱਤਾ ਹੈ ਤੇ ਇਸ ਨਾਲ ਲੋਕਾਂ ਦੇ ਵਿੱਚ ਵੀ ਕਾਫੀ ਜਿਆਦਾ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ।

ਵੀਡੀਓ

ਪੁਲਿਸ ਨੇ ਦੱਸਿਆ ਇਸ ਵੀਕਲ ਐਕਟ ਦੀ ਹਜੇ ਪੁਰੀ ਤਰ੍ਹਾਂ ਕੋਈ ਜਾਣਕਾਰੀ ਨਹੀਂ ਆਈ। ਉਨ੍ਹਾਂ ਨੇ ਕਿਹਾ ਕਿ ਚਲਾਨ ਕੱਟਣ ਲਈ ਕਿੰਨ੍ਹਾਂ ਜੁਰਮਾਨਾ ਲੱਗਣਾ ਹੈ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਹਜੇ ਤੱਕ ਤਾਂ ਉਹ ਕੋਰਟ ਰਾਹੀਂ ਹੀ ਚਲਾਨ ਕੱਟ ਰਹੇ ਹਨ।

ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ ਦੇ ਜ਼ਿਲ੍ਹੇ ਪਟਿਆਲਾ 'ਚ ਇਸ ਨਵੇਂ ਐਕਟ ਦਾ ਕੋਈ ਅਸਰ ਨਹੀਂ ਦਿਖ ਰਿਹਾ। ਹਰ ਕੋਈ ਬਿਨ੍ਹਾਂ ਹੈਲਮਟ 'ਤੇ ਵਾਹਨ ਚਲਾ ਰਿਹਾ ਹੈ ਤੇ ਰੈਡ ਲਾਈਟ ਨੂੰ ਕਰੋਸ ਕਰਦੇ ਨਜ਼ਰ ਆ ਰਹੇ ਹਨ।

Intro:ਪੰਜਾਬ ਸਰਕਾਰ ਵੱਲੋਂ ਨਵੇਂ ਟ੍ਰੈਫਿਕ ਨਿਯਮ ਪੰਜਾਬ ਵਿੱਚ ਵੀਰਵਾਰ ਤੋਂ ਲਾਗੂ ਕੀਤੇBody:ਪੰਜਾਬ ਸਰਕਾਰ ਵੱਲੋਂ ਨਵੇਂ ਟ੍ਰੈਫਿਕ ਨਿਯਮ ਪੰਜਾਬ ਵਿੱਚ ਵੀਰਵਾਰ ਤੋਂ ਲਾਗੂ ਕੀਤੇ ਗਏ ਜਾ ਕੇ ਕਹਿ ਲਈਏ ਸ਼ੁੱਕਰਵਾਰ ਸਵੇਰ ਤੋਂ ਹੀ ਇਨ੍ਹਾਂ ਲਈਆਂ ਮੱਲੋਂ ਲਾਗੂ ਕਰ ਦਿੱਤਾ ਗਿਆ ਖਾਸ ਤੌਰ ਤੇ ਜੇਕਰ ਗੱਲ ਕਰੀਏ ਕਿ ਸਾਹਿਰ ਸ਼ਾਇਰ ਪਟਿਆਲਾ ਜੋ ਕਿ ਮੁੱਖ ਮੰਤਰੀ ਦਾ ਖੁਦ ਦਾ ਆਪਣਾ ਸ਼ਹਿਰ ਹੈ ਉਥੇ ਦੀ ਪਟਿਆਲਾ ਦੇ ਲੋਕਾਂ ਤੇ ਕਾਨੂੰਨ ਦਾ ਕੋਈ ਵੀ ਅਸਰ ਦੇਖਣ ਨੂੰ ਨਹੀਂ ਮਿਲਿਆ ਲੋਕ ਬਿਨਾਂ ਹੈਲਮਟ ਟ੍ਰਿਪਲ ਸਵਾਰੀ ਤੇ ਰੈੱਡ ਲਾਈਟ ਕਰਾਸ ਕਰਦੇ ਹੋਏ ਨਜ਼ਰ ਆਏ ਖੁਸ਼ ਲੋਕ ਅਜਿਹੇ ਵੀ ਸਨ ਜਿਨ੍ਹਾਂ ਨੇ ਕਿਹਾ ਕਿ ਨਿਯਮ ਤਾਂ ਬਹੁਤ ਅੱਛੇ ਹਨ ਸੋ ਅਸੀਂ ਆਪਣੀ ਸੇਫ ਸੀ ਉਸ ਤੇ ਇਨ੍ਹਾਂ ਲਿਆਵਾਂ ਨੂੰ ਅਪਣਾਈਏ ਆਪਣੇ ਉੱਪਰ ਕਿਊਜ਼ਿਕ ਸਾਡੇ ਸੁਰੱਖਾ ਹੋਵੇਗੀ ਤਾਂ ਸਾਡੇ ਪਰਿਵਾਰ ਵਿੱਚ ਸੁਰੱਖਿਅਤ ਰਹਿਣਗੇ ਕਿਉਂਕਿ ਜੇਕਰ ਟਰੈਫਿਕ ਨਿਯਮਾਂ ਦੀ ਅਣਦੇਖੀ ਦੇ ਚੱਲਦੇ ਹੋਏ ਕੋਈ ਹਾਦਸਾ ਹੁੰਦਾ ਹੈ ਤਾਂ ਸਿਰਫ ਅਤੇ ਸਿਰਫ ਅਸੀਂ ਖੁਦ ਜ਼ਿੰਮੇਵਾਰ ਹੁੰਦੇ ਹਾਂ ਪਟਿਆਲਾ ਦੇ ਚੌਕ ਫੁਆਰਾ ਚੌਕ ਅਤੇ ਹੋਰ ਪਟਿਆਲਾ ਦੇ ਕਈ ਥਾਵਾਂ ਦੇ ਉੱਪਰ ਟ੍ਰੈਫਿਕ ਦੀਆਂ ਧੱਜੀਆਂ ਉਡਦੀਅਾ ਸਾਫ ਤੌਰ ਤੇ ਦੇਖੀ ਜਾ ਸਕਦੀਅਾ ਹਨ ਜਦੋਂ ਟ੍ਰੈਫਿਕ ਪੁਲਿਸ ਕਰਮੀਆਂ ਨੂੰ ਪੁੱਛਿਆ ਗਿਆ ਰੈੱਡ ਲਾਈਟ ਕਰਾਸ ਕਰਨ ਵਾਲੇ ਲੋਕਾਂ ਬਾਰੇ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ ਅਤ ਅਤੇ ਹੁਣ ਕਾਨੂੰਨ ਸਖਤ ਹੋਣ ਕਾਰਨ ਕੁਝ ਲੋਕਾਂ ਦੇ ਵਿੱਚ ਵੀ ਅਵੇਰਨੈਂਸ ਆਲੇ ਸ਼ੁਰੂ ਹੋਈ ਹੈ ਤਾਂ ਜੋ ਲੋਕ ਰੈਡ ਲਾਈਟ ਘੱਟ ਕਰੋਸ ਕਰ ਰਹੇ ਹਨ ਤੇ ਨਾਲ ਹੀ ਪੁਲਿਸ ਕਰਮੀ ਦਾ ਕਹਿਣਾ ਸੀ ਕਿ ਕਿ ਅਸੀਂ ਜੋ ਮੋਟਰਸਾਈਕਲਾਂ ਤੇ ਖਾਸ ਕਰਕੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਮਾਰਦੇ ਹਨ ਜਾਂ ਵਾਈਸ ਪਲੂਸ਼ਨ ਕਰਦੇ ਹਨ ਉਨ੍ਹਾਂ ਉੱਪਰ ਵੀ ਸਖ਼ਤਾਈ ਦੇ ਨਾਲ ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ
ਬਾਇਟ ਗੁਰਤੇਜ ਸਿੰਘ ਟ੍ਰੈਫਿਕ ਮੁਲਾਜ਼ਮ
ਵਾਹਨ ਚਾਲਕ Conclusion:ਪੰਜਾਬ ਸਰਕਾਰ ਵੱਲੋਂ ਨਵੇਂ ਟ੍ਰੈਫਿਕ ਨਿਯਮ ਪੰਜਾਬ ਵਿੱਚ ਵੀਰਵਾਰ ਤੋਂ ਲਾਗੂ ਕੀਤੇ
ETV Bharat Logo

Copyright © 2024 Ushodaya Enterprises Pvt. Ltd., All Rights Reserved.