ETV Bharat / state

ਮਸਾਜ ਪਾਰਲਰ 'ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼, 6 ਕਾਬੂ

author img

By

Published : Apr 14, 2019, 10:36 PM IST

ਓਮੈਕਸ ਮਾਲ ਵਿਖੇ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਨਿਊ ਐਰਾ ਮਸਾਜ ਪਾਰਲਰ ਤੋਂ ਪੁਲਿਸ ਨੇ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼ ਕੀਤਾ ਹੈ। ਪੁਲਿਸ ਨੇ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ 'ਚ 5 ਕੁੜੀਆਂ ਅਤੇ ਪਾਰਲਰ ਦਾ ਮੈਨੇਜਰ ਵੀ ਸ਼ਾਮਲ ਹੈ।

police arrested 6 people running business of sex racket in mall

ਪਟਿਆਲਾ: ਸ਼ਹਿਰ ਦੇ ਓਮੈਕਸ ਮਾਲ ਵਿਖੇ ਪੁਲੀਸ ਵੱਲੋਂ ਛਾਪੇਮਾਰੀ ਦੌਰਾਨ ਨਿਊ ਐਰਾ ਮਸਾਜ ਪਾਰਲਰ ਤੋਂ ਪੁਲਿਸ ਨੇ ਦੇਹ ਵਪਾਰ ਦੇ ਧੰਦੇ ਦਾ ਭੰਡਾਫੋੜ ਕੀਤਾ ਹੈ। ਜਾਣਕਾਰੀ ਮੁਤਾਬਕ ਸਵੇਰੇ ਤਕਰੀਬਨ 11 ਵਜੇ ਪਟਿਆਲਾ ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਅਧਾਰ 'ਤੇ ਓਮੈਕਸ ਮਾਲ ਅੰਦਰ ਮੌਜੂਦ ਮਸਾਜ ਪਾਰਲਰ 'ਚ ਛਾਪੇਮਾਰੀ ਕਰਕੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚ 5 ਕੁੜੀਆਂ ਅਤੇ ਪਾਰਲਰ ਦਾ ਮੈਨੇਜਰ ਅਮਿਤ ਕੁਮਾਰ ਵੀ ਸ਼ਾਮਲ ਹੈ।

ਵੀਡੀਓ
ਜ਼ਿਕਰਯੋਗ ਹੈ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਮਸਾਜ ਦੇ ਨਾਂਅ ਉੱਪਰ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਇਸੇ ਦੇ ਅਧਾਰ 'ਤੇ ਪੁਲੀਸ ਵੱਲੋਂ ਇੱਕ ਮੁਲਾਜ਼ਮ ਨੂੰ ਮਸਾਜ ਸੈਂਟਰ ਅੰਦਰ ਗ੍ਰਾਹਕ ਬਣਾ ਕੇ ਭੇਜਿਆ ਗਿਆ। ਪੁਲਿਸ ਨੂੰ ਜੋ ਇਤਲਾਹ ਮਿਲੀ ਸੀ ਉਹ ਸਹੀ ਸਾਬਤ ਹੋਈ ਜਿਸ ਤੋਂ ਬਾਅਦ ਪੁਲਿਸ ਦੀ ਟੀਮ ਵੱਲੋਂ ਛਾਪੇਮਾਰੀ ਕਰਕੇ ਪਾਰਲਰ ਤੋਂ ਮੈਨੇਜਰ ਸਮੇਤ 6 ਕੁੜੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਪਾਨੀਪਤ ਦਾ ਰਹਿਣ ਵਾਲਾ ਜੋਗਿੰਦਰ ਸਿੰਘ ਇਸ ਮਸਾਜ ਪਾਰਲਰ ਨੂੰ ਚਲਾ ਰਿਹਾ ਸੀ, ਜਿਸ ਵਿੱਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਸਾਜ ਸੈਂਟਰ ਨੂੰ ਚਲਾ ਰਹੇ ਮੈਨੇਜਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਪੰਜ ਲੜਕੀਆਂ ਤੋਂ ਪੁੱਛਗਿੱਛ ਕਰਕੇ ਛੱਡ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Intro: ਸ਼ਹਿਰ ਦੇ ਓਮੇਕਸ ਮਾਲ ਵਿਖੇ ਅੱਜ ਪਟਿਆਲਾ ਪੁਲੀਸ ਵੱਲੋਂ ਛਾਪੇਮਾਰੀ ਕਰਕੇ ਨਿਊ ਈਰਾ ਮਿਸਾਜ ਪਾਰਲਰ ਦੇ ਨਾਮ ਤੇ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਭੰਡਾਫੋੜ ਕੀਤਾ ਹੈ।

Body:ਜਾਣਕਾਰੀ ਲਈ ਦਸ ਦੇਈਏ ਕਿ ਅੱਜ ਸਵੇਰੇ ਤਕਰੀਬਨ 11 ਵਜੇ ਪਟਿਆਲਾ ਪੁਲਿਸ ਵੱਲੋਂ ਮਿਲੀ ਜਾਣਕਾਰੀ ਤੇ ਓਮੇਕਸ ਮਾਲ ਅੰਦਰ ਮੌਜੂਦ ਮਿਸਾਜ ਪਾਰਲਰ ਉੱਪਰ ਛਾਪੇਮਾਰੀ ਕਰਕੇ 6 ਜਣਿਆ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚ 5 ਕੁੜੀਆਂ ਅਤੇ ਉਨ੍ਹਾਂ ਦੇ ਨਾਲ ਪਾਰਲਰ ਦੇ ਮੈਨੇਜਰ ਅਮਿਤ ਕੁਮਾਰ ਵੀ ਸ਼ਾਮਿਲ ਹੈ ਤੁਹਾਨੂੰ ਦਸ ਦੇਈਏ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਮਿਸਾਜ ਦੇ ਨਾਂ ਉਪਰ ਦੇ ਵਪਾਰ ਦਾ ਧੰਦਾ ਚੱਲ ਰਿਹਾ ਹੈ ਜਿਸ ਦੇ ਅਧਾਰ ਤੇ ਪੁਲੀਸ ਵੱਲੋਂ ਇੱਕ ਮੁਲਾਜਮ ਨੂੰ ਮਿਸਾਜ ਸੈਂਟਰ ਅੰਦਰ ਗ੍ਰਾਹਕ ਬਣਾ ਕੇ ਭੇਜਿਆ ਗਿਆ ਅਤੇ ਪੁਲਿਸ ਨੂੰ ਜੋ ਇਤਲਾਹ ਮਿਲੀ ਸੀ ਉਹ ਸਹੀ ਸਾਬਤ ਹੋਈ ਜਿਸ ਤੋਂ ਬਾਅਦ ਪੁਲਿਸ ਦੀ ਟੀਮ ਵੱਲੋਂ ਛਾਪੇਮਾਰੀ ਕਰਕੇ ਪਾਰਲਰ ਤੋਂ ਮਨੇਜਰ ਸਮੇਤ 6 ਕੁੜੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

Conclusion:ਇਸ ਮਾਮਲੇ ਦੇ ਜਾਂਚ ਕਰ ਰਹੇ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਪਾਨੀਪਤ ਦੇ ਰਹਿਣ ਵਾਲਾ ਜੋਗਿੰਦਰ ਸਿੰਘ ਇਸ ਮਿਸਾਜ ਪਾਰਲਰ ਨੂੰ ਚਲਾ ਰਿਹਾ ਸੀ ,ਜਿਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਮਿਸਾਜ ਸੈਂਟਰ ਨੂੰ ਚਲਾ ਰਹੇ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੰਜ ਲੜਕੀਆਂ ਤੋਂ ਪੁੱਛ ਗਿੱਛ ਕਰਕੇ ਛੱਡ ਦਿੱਤਾ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਬਦਕਾਰੀ ਰੋਕੂ ਐਕਟ ਤਹਿਤ ਧਾਰਾ 3,4,5,7 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.