ETV Bharat / state

ਮਲਟੀਪਰਪਜ਼ ਹੈਲਥ ਵਰਕਰਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ - protest against government

ਆਪਣੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਸ਼ਹਿਰ ਦੇ ਚੌਕ ਜਾਮ ਕਰ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਤੇ ਮੰਗਾਂ ਨਾ ਮੰਨੀਆ ਜਾਣ 'ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ ਗਈ।

ਫ਼ੋਟੋ
author img

By

Published : Sep 14, 2019, 7:00 PM IST

ਪਟਿਆਲਾ: ਮਲਟੀਪਰਪਜ਼ ਹੈਲਥ ਵਰਕਰ ਫ਼ੀਮੇਲ ਯੂਨੀਅਨ ਵੱਲੋਂ ਆਪਣਾ ਪ੍ਰਦਰਸ਼ਨ ਹੋਰ ਤਿੱਖਾ ਕਰਦਿਆਂ ਸਿਵਲ ਸਰਜਨ ਦੇ ਦਫ਼ਤਰ ਵਿਖੇ ਧਰਨਾ ਲਗਾਇਆ ਗਿਆ। ਇਸ ਧਰਨੇ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕ ਦੀਆਂ ਸਾਰੀਆਂ ਹੈਲਥ ਵਰਕਰਾਂ ਨੇ ਹਿੱਸਾ ਲਿਆ।

ਯੂਨੀਅਨ ਮੈਂਬਰਾਂ ਨੇ ਦੱਸਿਆ ਕਿ 5 ਸਤੰਬਰ 2019 ਨੂੰ ਯੂਨੀਅਨ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਨਾਲ ਪੈਨਲ ਮੀਟਿੰਗ ਕੀਤੀ ਗਈ ਸੀ। ਉਨ੍ਹਾਂ ਦੱਸਿਆਂ ਕਿ ਇਸ ਬੈਠਕ ਵਿੱਚ ਯੂਨੀਅਨ ਦੀ ਕੋਈ ਮੰਗ ਨਹੀਂ ਮੰਨੀ ਗਈ ਸੀ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਵੱਲੋਂ 500 ਰੁਪਏ ਸਾਡੀ ਵਰਦੀ ਭੱਤਾ ਅਤੇ 500 ਰੁਪਏ ਦਰ ਭੱਤਾ ਦੇਣ ਦੀ ਗੱਲ ਕਰ ਕੇ ਸਾਡੇ ਨਾਲ ਮਜਾਕ ਕਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਸਾਨੂੰ ਮੰਜੂਰ ਨਹੀਂ ਹੈ।

ਇਹ ਵੀ ਪੜ੍ਹੋ: ਸੁਨੀਲ ਜਾਖੜ ਦਾ ਅਸਤੀਫ਼ਾ ਨਾ ਮਨਜ਼ੂਰ

ਹੈਲਥ ਵਰਕਰਾਂ ਦਾ ਕਹਿਣਾ ਹੈ ਕਿ ਮਾਣਯੋਗ ਸੁਪਰੀਮ ਕੋਰਟ ਨੇ 21 ਨਵੰਬਰ, 2016 ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦੇ ਹੁਕਮ ਲਾਗੂ ਕੀਤੇ ਸਨ ਪਰ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਫ਼ੈਸਲਾ ਨਹੀਂ ਮੰਨਿਆ ਗਿਆ।

ਵੀਡੀਓ

ਇਸ ਮੌਕੇ ਯੂਨੀਅਨ ਵੱਲੋਂ ਪਹਿਲਾਂ ਤਾਂ ਪਟਿਆਲਾ ਦੇ ਬੱਸ ਅੱਡੇ ਦਾ ਮੇਨ ਚੌਕ ਜਾਮ ਕੀਤਾ ਗਿਆ ਅਤੇ ਉਸ ਤੋਂ ਬਾਅਦ ਸਿਨੇਮਾ ਚੌਕ ਵੀ ਜਾਮ ਕਰ ਰੋਸ ਦਾ ਪ੍ਰਗਟਵਾ ਕੀਤਾ ਗਿਆ।

ਇਹ ਵੀ ਪੜ੍ਹੋ: ਨਿਰਮਲਾ ਸੀਤਾਰਮਨ ਦਾ ਵੱਡਾ ਐਲਾਨ, ਸਸਤੇ ਘਰਾਂ ਲਈ 10,000 ਕਰੋੜ ਦੀ ਮਦਦ

ਹੈਲਥ ਵਰਕਰ ਯੂਨੀਅਨ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇੱਕ ਹਫ਼ਤੇ ਦੇ ਅੰਦਰ-ਅੰਦਰ ਸਾਡੀਆਂ ਮੰਗਾਂ ਨਹੀਂ ਮੰਨਿਆ ਤੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਯੂਨੀਅਨ ਵੱਲੋਂ ਸਰਕਾਰ ਦੇ ਵਿਰੋਧ ਵਿੱਚ ਮੁੱਖ ਮੰਤਰੀ ਦਾ ਮਹਿਲ ਘੇਰਿਆ ਜਾਵੇਗਾ, ਟੈਂਕੀਆਂ ਤੇ ਚੜ੍ਹ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਜੇ ਲੋੜ ਪਈ ਤਾਂ ਸੜਕਾਂ ਵੀ ਜਾਮ ਕੀਤੀਆਂ ਜਾਣਗਿਆ।
ਮਲਟੀਪਰਪਜ਼ ਹੈਲਥ ਵਰਕਰ ਫ਼ੀਮੇਲ ਯੂਨੀਅਨ ਨੇ ਕਿਹਾ ਕਿ ਜੇ ਇਸ ਦੌਰਾਨ ਕਿਸੇ ਨੂੰ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।

Intro:ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰਾਂ ਨੇ ਕੀਤਾ ਬੱਸ ਸਟੈਂਡ ਚੌਕ ਜਾਮBody:ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ ਨੇ ਆਪਣਾ ਦਿਨ ਦਾ ਧਰਨਾ ਸਿਵਲ ਸਰਜਨ ਦਫ਼ਤਰ ਪਟਿਆਲਾ ਵਿਖੇ ਕੀਤਾ ਜਿਸ ਵਿੱਚ ਜ਼ਿਲ੍ਹੇ ਦੀਆਂ ਵੱਖ ਵੱਖ ਬਲਾਕਾਂ ਦੀਆਂ ਸਾਰੀਆਂ ਹੈਲਥ ਵਰਕਰਾਂ ਨੇ ਹਿੱਸਾ ਲਿਆ ਉਨ੍ਹਾਂ ਨੇ ਦੱਸਿਆ ਕਿਪੰਜ ਸਤੰਬਰ ਦੋ ਹਜ਼ਾਰ ਉੱਨੀ ਨੂੰ ਸਿਹਤ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਨੇ ਹੈਲਥ ਸੈਕਟਰੀ ਵੱਲੋਂ ਸਟੇਟ ਯੂਨੀਅਨ ਦੇ ਮੈਂਬਰਾਂ ਨਾਲਪੈਨਲ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਸਾਡੀ ਕੋਈ ਜਾਇਜ਼ ਮੰਗ ਨਹੀਂ ਮੰਨੀ ਗਈਸਗੋਂ ਮੰਗਾਂ ਨਾ ਬਣ ਕੇ ਇੱਕ ਕੋਝਾ ਮਜ਼ਾਕ ਕੀਤਾ ਗਿਆ ਜਿਸ ਵਿੱਚ ਸਾਡੀ ਵਰਦੀ ਭੱਤਾ ਪੰਜ ਸੌ ਰੁਪਏ ਅਤੇ ਪੰਜ ਸੌ ਰੁਪਏ ਦਰਭੱਤਾ ਦੇਣ ਦੀ ਗੱਲ ਆਖੀ ਗਈਜੋ ਕਿਸਾਨ ਸਮੂਹ ਹੈਲਥ ਵਰਕਰ ਪੰਜਾਬ ਨੂੰ ਮਨਜ਼ੂਰ ਨਹੀਂ ਹੈ ਸਿਹਤ ਮੰਤਰੀ ਵੱਲੋਂ ਸਾਡੇ ਬਰਾਬਰ ਕੰਮ ਬਰਾਬਰ ਤਨਖ਼ਾਹ ਅਤੇ ਸਾਡੀਆਂ ਸੇਵਾਵਾਂ ਰੈਗੂਲਰ ਕਰਨ ਬਾਰੇ ਗੱਲ ਕਰ ਗੱਲ ਹੀ ਨਹੀਂ ਕੀਤੀ ਗਈ ਜਦੋਂ ਕਿ ਮਾਣਯੋਗ ਸੁਪਰੀਮ ਕੋਰਟ ਨੇ ਇੱਕੀ ਨਵੰਬਰ ਦੋ ਹਜ਼ਾਰ ਸੋਲਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦੇ ਹੁਕਮ ਲਾਗੂ ਕੀਤੇ ਸਨ ਜੂਨ ਅਤੇ ਜੁਲਾਈ ਦੋ ਹਜ਼ਾਰ ਉੱਨੀ ਦੇ ਮਹੀਨੇ ਅਸੀਂ ਆਪਣੀ ਸਟੇਟਯੂਨੀਅਨ ਦੇ ਫ਼ੈਸਲੇ ਅਨੁਸਾਰ ਅਸੀਂ ਆਪਣੇ ਆਪਣੇ ਸਬ ਸੈਂਟਰਾਂ ਤੇ ਪਬਲਿਕ ਨੂੰ ਸਾਰੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਪਰ ਰਿਪੋਰਟ ਦਾ ਬਾਈਕਾਟ ਕੀਤਾ ਗਿਆ ਸੀਪਰ ਸਰਕਾਰ ਦੇ ਰੁੱਖੇ ਵਤੀਰੇ ਤੋਂ ਤੰਗ ਆ ਕੇ ਸਾਨੂੰ ਸਟੇਟ ਯੂਨੀਅਨ ਦੇ ਫ਼ੈਸਲੇ ਅਨੁਸਾਰ ਸਾਰਾ ਕੰਮ ਬੰਦ ਕਰਨ ਦਾ ਫ਼ੈਸਲਾ ਦਿੱਤਾ ਗਿਆ ਜਿਸ ਵਿੱਚ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਦੇਣ ਵਾਲੀਆਂ ਸਹੂਲਤਾਂ ਜਨਮ ਅਤੇ ਮੌਤ ਸਟੇਟ ਸਬੰਧੀ ਕੰਮ ਟੀ ਬੀ ਦੇ ਮਰੀਜ਼ਾਂ ਦੀਆਂ ਸੇਵਾਵਾਂ ਬਹੁਤ ਪ੍ਰਭਾਵਿਤ ਹੋ ਰਹੀਆਂ ਹਨ ਆਖਿਰ ਚ ਅਸੀਂ ਸਟੇਟ ਯੂਨੀਅਨ ਦੇ ਫੈਸਲੇ ਮੁਤਾਬਕ ਛੇਸਤੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰ ਦਿਤਾ ਹੈ ਜੇਕਰ ਪੰਜਾਬ ਸਰਕਾਰਇੱਕ ਹਫ਼ਤੇ ਦੇ ਅੰਦਰ ਅੰਦਰ ਸਾਡੀਆਂ ਜਾਇਜ਼ ਮੰਗਾਂ ਨਹੀਂ ਮੰਨਦੀ ਤਾਂ ਇਹ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਦਾ ਮਹਿਲ ਘੇਰਿਆ ਜਾਏਗਾ ਟੈਂਕੀਆਂ ਤੇ ਚੜ੍ਹ ਜਾਏਗਾ ਰੋਡ ਜਾਮ ਕਰਨ ਕਰੇ ਜਾਣਗੇ ਅਤੇ ਜਿੱਥੇ ਵੀ ਕਿਸੇ ਮੁੱਖ ਮੰਤਰੀ ਦਾ ਜਾਂ ਮੰਤਰੀ ਦਾ ਪ੍ਰੋਗਰਾਮ ਹੋਵੇਗਾਪੋਸਟਾਂ ਨੂੰ ਵੀ ਘੇਰਿਆ ਜਾਵੇਗਾਇਸ ਦੌਰਾਨ ਕਿਸੇ ਵੀ ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਨੂੰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੀਨਾ ਰਾਣੀ ਪਰਮਜੀਤ ਕੌਰ ਹਰਸਿਮਰਤ ਕੌਰ ਰਾਜਵੀਰ ਕੌਰ ਸਰਬਜੀਤ ਕੌਰ ਜਸਵਿੰਦਰ ਕੌਰ ਕੁਲਦੀਪ ਕੌਰ ਦਵਿੰਦਰ ਕੌਰ ਕਿਰਨ ਕੌਰ ਪਰਮਜੀਤ ਕੌਰ ਅਤੇ ਜੀਵਨ ਕੌਰ ਇਸ ਮੌਕੇ ਦੇ ਨਾਲ ਨਾਲ ਰਹੀਆਂ ਤੇ ਪਟਿਆਲਾ ਦੇ ਬੱਸ ਅੱਡੇ ਦਾ ਮੇਨ ਚੌਕ ਜਾਮ ਕੀਤਾ ਗਿਆ ਉਸ ਤੋਂ ਬਾਅਦ ਕੈਪਟਨ ਸਿਨੇਮੇ ਵਾਲਾ ਚੌਕ ਵੀ ਜਾਮ ਕਰਿਆ ਗਿਆConclusion:ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ ਨੇ ਆਪਣਾ ਦਿਨ ਦਾ ਧਰਨਾ ਸਿਵਲ ਸਰਜਨ ਦਫ਼ਤਰ ਪਟਿਆਲਾ ਵਿਖੇ ਕੀਤਾ ਜਿਸ ਵਿੱਚ ਜ਼ਿਲ੍ਹੇ ਦੀਆਂ ਵੱਖ ਵੱਖ ਬਲਾਕਾਂ ਦੀਆਂ ਸਾਰੀਆਂ ਹੈਲਥ ਵਰਕਰਾਂ ਨੇ ਹਿੱਸਾ ਲਿਆ ਉਨ੍ਹਾਂ ਨੇ ਦੱਸਿਆ ਕਿਪੰਜ ਸਤੰਬਰ ਦੋ ਹਜ਼ਾਰ ਉੱਨੀ ਨੂੰ ਸਿਹਤ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਨੇ ਹੈਲਥ ਸੈਕਟਰੀ ਵੱਲੋਂ ਸਟੇਟ ਯੂਨੀਅਨ ਦੇ ਮੈਂਬਰਾਂ ਨਾਲਪੈਨਲ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਸਾਡੀ ਕੋਈ ਜਾਇਜ਼ ਮੰਗ ਨਹੀਂ ਮੰਨੀ ਗਈਸਗੋਂ ਮੰਗਾਂ ਨਾ ਬਣ ਕੇ ਇੱਕ ਕੋਝਾ ਮਜ਼ਾਕ ਕੀਤਾ ਗਿਆ ਜਿਸ ਵਿੱਚ ਸਾਡੀ ਵਰਦੀ ਭੱਤਾ ਪੰਜ ਸੌ ਰੁਪਏ ਅਤੇ ਪੰਜ ਸੌ ਰੁਪਏ ਦਰਭੱਤਾ ਦੇਣ ਦੀ ਗੱਲ ਆਖੀ ਗਈਜੋ ਕਿਸਾਨ ਸਮੂਹ ਹੈਲਥ ਵਰਕਰ ਪੰਜਾਬ ਨੂੰ ਮਨਜ਼ੂਰ ਨਹੀਂ ਹੈ ਸਿਹਤ ਮੰਤਰੀ ਵੱਲੋਂ ਸਾਡੇ ਬਰਾਬਰ ਕੰਮ ਬਰਾਬਰ ਤਨਖ਼ਾਹ ਅਤੇ ਸਾਡੀਆਂ ਸੇਵਾਵਾਂ ਰੈਗੂਲਰ ਕਰਨ ਬਾਰੇ ਗੱਲ ਕਰ ਗੱਲ ਹੀ ਨਹੀਂ ਕੀਤੀ ਗਈ ਜਦੋਂ ਕਿ ਮਾਣਯੋਗ ਸੁਪਰੀਮ ਕੋਰਟ ਨੇ ਇੱਕੀ ਨਵੰਬਰ ਦੋ ਹਜ਼ਾਰ ਸੋਲਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦੇ ਹੁਕਮ ਲਾਗੂ ਕੀਤੇ ਸਨ ਜੂਨ ਅਤੇ ਜੁਲਾਈ ਦੋ ਹਜ਼ਾਰ ਉੱਨੀ ਦੇ ਮਹੀਨੇ ਅਸੀਂ ਆਪਣੀ ਸਟੇਟਯੂਨੀਅਨ ਦੇ ਫ਼ੈਸਲੇ ਅਨੁਸਾਰ ਅਸੀਂ ਆਪਣੇ ਆਪਣੇ ਸਬ ਸੈਂਟਰਾਂ ਤੇ ਪਬਲਿਕ ਨੂੰ ਸਾਰੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਪਰ ਰਿਪੋਰਟ ਦਾ ਬਾਈਕਾਟ ਕੀਤਾ ਗਿਆ ਸੀਪਰ ਸਰਕਾਰ ਦੇ ਰੁੱਖੇ ਵਤੀਰੇ ਤੋਂ ਤੰਗ ਆ ਕੇ ਸਾਨੂੰ ਸਟੇਟ ਯੂਨੀਅਨ ਦੇ ਫ਼ੈਸਲੇ ਅਨੁਸਾਰ ਸਾਰਾ ਕੰਮ ਬੰਦ ਕਰਨ ਦਾ ਫ਼ੈਸਲਾ ਦਿੱਤਾ ਗਿਆ ਜਿਸ ਵਿੱਚ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਦੇਣ ਵਾਲੀਆਂ ਸਹੂਲਤਾਂ ਜਨਮ ਅਤੇ ਮੌਤ ਸਟੇਟ ਸਬੰਧੀ ਕੰਮ ਟੀ ਬੀ ਦੇ ਮਰੀਜ਼ਾਂ ਦੀਆਂ ਸੇਵਾਵਾਂ ਬਹੁਤ ਪ੍ਰਭਾਵਿਤ ਹੋ ਰਹੀਆਂ ਹਨ ਆਖਿਰ ਚ ਅਸੀਂ ਸਟੇਟ ਯੂਨੀਅਨ ਦੇ ਫੈਸਲੇ ਮੁਤਾਬਕ ਛੇਸਤੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰ ਦਿਤਾ ਹੈ ਜੇਕਰ ਪੰਜਾਬ ਸਰਕਾਰਇੱਕ ਹਫ਼ਤੇ ਦੇ ਅੰਦਰ ਅੰਦਰ ਸਾਡੀਆਂ ਜਾਇਜ਼ ਮੰਗਾਂ ਨਹੀਂ ਮੰਨਦੀ ਤਾਂ ਇਹ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਦਾ ਮਹਿਲ ਘੇਰਿਆ ਜਾਏਗਾ ਟੈਂਕੀਆਂ ਤੇ ਚੜ੍ਹ ਜਾਏਗਾ ਰੋਡ ਜਾਮ ਕਰਨ ਕਰੇ ਜਾਣਗੇ ਅਤੇ ਜਿੱਥੇ ਵੀ ਕਿਸੇ ਮੁੱਖ ਮੰਤਰੀ ਦਾ ਜਾਂ ਮੰਤਰੀ ਦਾ ਪ੍ਰੋਗਰਾਮ ਹੋਵੇਗਾਪੋਸਟਾਂ ਨੂੰ ਵੀ ਘੇਰਿਆ ਜਾਵੇਗਾਇਸ ਦੌਰਾਨ ਕਿਸੇ ਵੀ ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਨੂੰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੀਨਾ ਰਾਣੀ ਪਰਮਜੀਤ ਕੌਰ ਹਰਸਿਮਰਤ ਕੌਰ ਰਾਜਵੀਰ ਕੌਰ ਸਰਬਜੀਤ ਕੌਰ ਜਸਵਿੰਦਰ ਕੌਰ ਕੁਲਦੀਪ ਕੌਰ ਦਵਿੰਦਰ ਕੌਰ ਕਿਰਨ ਕੌਰ ਪਰਮਜੀਤ ਕੌਰ ਅਤੇ ਜੀਵਨ ਕੌਰ ਇਸ ਮੌਕੇ ਦੇ ਨਾਲ ਨਾਲ ਰਹੀਆਂ ਤੇ ਪਟਿਆਲਾ ਦੇ ਬੱਸ ਅੱਡੇ ਦਾ ਮੇਨ ਚੌਕ ਜਾਮ ਕੀਤਾ ਗਿਆ ਉਸ ਤੋਂ ਬਾਅਦ ਕੈਪਟਨ ਸਿਨੇਮੇ ਵਾਲਾ ਚੌਕ ਵੀ ਜਾਮ ਕਰਿਆ ਗਿਆ
ETV Bharat Logo

Copyright © 2024 Ushodaya Enterprises Pvt. Ltd., All Rights Reserved.