ETV Bharat / state

ਕਰਤਾਰਪੁਰ ਲਾਂਘਾ: ਪਾਕਿਸਤਾਨ ਵੱਲੋਂ ਐਂਟਰੀ ਫ਼ੀਸ ਉਤੇ ਗੋਬਿੰਦ ਸਿੰਘ ਲੌਂਗੋਵਾਲ ਨੇ ਜਤਾਇਆ ਇਤਰਾਜ਼

author img

By

Published : Sep 23, 2019, 10:53 AM IST

ਕਰਤਾਰਪੁਰ ਲਾਂਘੇ ਲਈ ਐਂਟਰੀ ਫ਼ੀਸ 'ਤੇ ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਸਰਕਾਰ ਦੇ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ।

ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ

ਪਟਿਆਲਾ: ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਜਿੱਥੇ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ਦੀ ਖੁਸ਼ੀ ਸਿੱਖ ਸੰਗਤਾਂ ਨਾਲ ਜ਼ਾਹਰ ਕਰਦਿਆ ਕਿਹਾ ਕਿ ਪਾਕਿਸਤਾਨ ਦੇ ਕਹਿਣ ਮੁਤਾਬਕ ਨਵੰਬਰ 'ਚ ਲਾਂਘਾ ਖੋਲ੍ਹ ਦਿੱਤਾ ਜਾਵੇਗਾ। ਇਸ ਗੱਲ ਦੀ ਉਡੀਕ ਹੈ ਕਿ ਅਸੀਂ ਕਦੋਂ ਤੱਕ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਗੁਰਦੁਆਰਾ ਸਾਹਿਬ ਕਰਤਾਰਪੁਰ ਜਾ ਕੇ ਦਰਸ਼ਨ ਦੀਦਾਰ ਕਰ ਸਕਾਂਗੇ।

ਇਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਵੱਲੋਂ 20 ਡਾਲਰਾਂ ਦੀ ਫੀਸ ਲਗਾਈ ਗਈ ਹੈ, ਉਸ ਉੱਪਰ ਲੌਂਗੋਵਾਲ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਕਿਸੇ ਵੀ ਗੁਰੂ ਘਰ ਦੇ ਵਿੱਚ ਜਾਣ ਦੀ ਕੋਈ ਫ਼ੀਸ ਨਹੀਂ ਹੋਣੀ ਚਾਹੀਦੀ।

ਇਹ ਵੀ ਪੜ੍ਹੋਂ: ਜੀਐਸਟੀ ਦੇ ਮੁੱਦੇ ਉਤੇ ਕੈਪਟਨ ਤੇ ਹਰਸਿਮਰਤ ਬਾਦਲ ਮੁੜ ਆਹਮੋ-ਸਾਹਮਣੇ

ਦੱਸਣਯੋਗ ਹੈ ਕਿ ਫੀਸ ਸਬੰਧੀ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਵਿਚਾਲੇ ਅਜੇ ਕੋਈ ਸਹਿਮਤੀ ਨਹੀਂ ਬਣੀ ਹੈ।

ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਉਪਰ ਪੰਜਾਬ ਦੇ ਅੰਦਰ ਲੱਗੇ ਇੰਗਲਿਸ਼ ਵਿੱਚ ਬੋਰਡਾਂ ਉੱਪਰ ਵੀ ਉਨ੍ਹਾਂ ਅਫ਼ਸੋਸ ਜਤਾਇਆ। ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੰਜਾਬੀ ਭਾਸ਼ਾ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਪੰਜਾਬੀ ਸਾਡੀ ਮਾਤਰ ਭਾਸ਼ਾ ਹੈ, ਇਸਨੂੰ ਹੀ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।

ਇਸ ਦੇ ਨਾਲ ਉਨ੍ਹਾਂ ਸਿਮਰਜੀਤ ਸਿੰਘ ਨੂੰ ਕਰੜੇ ਹੱਥੀ ਲੈਦਿਆਂ ਕਿਹਾ ਕਿ ਵਿਧਾਨ ਸਭਾ ਦੀ ਤੁਲਣਾ ਕਿਸੇ ਧਾਰਮਿਕ ਸੰਸਥਾ ਨਾਲ ਨਹੀ ਕਰਨੀ ਚਾਹੀਦੀ।

Intro:ਪਟਿਆਲਾ ਪਹੁੰਚੇ ਗੋਬਿੰਦ ਸਿੰਘ ਲੌਂਗੋਵਾਲ ਨੇ ਕਰਤਾਰਪੁਰ ਸਾਹਿਬ ਕੋਰੀਡਰ ਤੇ ਲੱਗੇ ਵੀਹ ਡਾਲਰਾਂ ਦੀ ਫੀਸ ਤੇ ਜਤਾਇਆ ਇਤਰਾਜ਼Body:ਪਟਿਆਲਾ ਪਹੁੰਚੇ ਗੋਬਿੰਦ ਸਿੰਘ ਲੌਂਗੋਵਾਲ ਨੇ ਕਰਤਾਰਪੁਰ ਸਾਹਿਬ ਕੋਰੀਡਰ ਤੇ ਲੱਗੇ ਵੀਹ ਡਾਲਰਾਂ ਦੀ ਫੀਸ ਤੇ ਜਤਾਇਆ ਇਤਰਾਜ਼
ਅੱਜ ਪਟਿਆਲਾ ਪਹੁੰਚੇ ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਜਿੱਥੇ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ਦੀ ਖੁਸ਼ੀ ਜ਼ਾਹਿਰ ਕੀਤੀ ਸਿੱਖ ਸੰਗਤਾਂ ਵਿੱਚ ਇਸ ਗੱਲ ਦੀ ਉਡੀਕਹੈ ਕਿ ਅਸੀਂ ਕਦੋਂ ਤੱਕ ਸ੍ਰੀ ਗੁਰੂ ਨਾਨਕ ਭਾਸ਼ਾ ਦੇ ਗੁਰਦੁਆਰਾ ਸਾਹਿਬ ਕਰਤਾਰਪੁਰ ਜਾ ਕੇ ਦਰਸ਼ਨ ਦੀਦਾਰੇ ਕਰਾਂਗੇ ਉਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਵੱਲੋਂ 20 ਡਾਲਰਾਂ ਦੀ ਫੀਸ ਲਗਾਈ ਗਈ ਹੈ ਉਸ ਉੱਪਰ ਇਤਰਾਜ਼ ਜਤਾਇਆ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਗੁਰੂ ਘਰ ਦੇ ਵਿੱਚ ਜਾਣਦੇ ਕੋਈ ਫ਼ੀਸ ਨਹੀਂ ਹੋਣੀ ਚਾਹੀਦੀ ਸੋਸ਼ਲ ਅਸੀਂ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਦੇ ਨਾਲ ਗੱਲਬਾਤ ਕਰਾਂਗੇ ਅਤੇ ਇਸ ਮੌਕੇ ਉੱਪਰ ਉਨ੍ਹਾਂ ਨੇ ਪਾਸੋਂ ਪੰਜਾਬ ਦੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਉਪਰ ਪੰਜਾਬ ਦੇਅੰਦਰ ਲੱਗੇ ਇੰਗਲਿਸ਼ ਵਿੱਚ ਬੋਰਡਾਂ ਉੱਪਰ ਬੀਤ ਰਾਤ ਜਤਾਇਆ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ ਲਾਲੇਆਣਾ ਨੇ ਕਿਹਾ ਕਿ ਗੁਰਮਤਿ ਭਾਸ਼ਾ ਸਾਡੀ ਆਪਣੀ ਮਾਤਰ ਭਾਸ਼ਾ ਹੈ ਪੰਜਾਬੀ ਭਾਸ਼ਾ ਨੂੰ ਹੀ ਤਰਜੀਹੀ ਦਿਨ ਚ ਕੀਤੀ ਹੈ
ਬਾਈਟ ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲConclusion:ਪਟਿਆਲਾ ਪਹੁੰਚੇ ਗੋਬਿੰਦ ਸਿੰਘ ਲੌਂਗੋਵਾਲ ਨੇ ਕਰਤਾਰਪੁਰ ਸਾਹਿਬ ਕੋਰੀਡਰ ਤੇ ਲੱਗੇ ਵੀਹ ਡਾਲਰਾਂ ਦੀ ਫੀਸ ਤੇ ਜਤਾਇਆ ਇਤਰਾਜ਼
ਅੱਜ ਪਟਿਆਲਾ ਪਹੁੰਚੇ ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਜਿੱਥੇ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ਦੀ ਖੁਸ਼ੀ ਜ਼ਾਹਿਰ ਕੀਤੀ ਸਿੱਖ ਸੰਗਤਾਂ ਵਿੱਚ ਇਸ ਗੱਲ ਦੀ ਉਡੀਕਹੈ ਕਿ ਅਸੀਂ ਕਦੋਂ ਤੱਕ ਸ੍ਰੀ ਗੁਰੂ ਨਾਨਕ ਭਾਸ਼ਾ ਦੇ ਗੁਰਦੁਆਰਾ ਸਾਹਿਬ ਕਰਤਾਰਪੁਰ ਜਾ ਕੇ ਦਰਸ਼ਨ ਦੀਦਾਰੇ ਕਰਾਂਗੇ ਉਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਵੱਲੋਂ 20 ਡਾਲਰਾਂ ਦੀ ਫੀਸ ਲਗਾਈ ਗਈ ਹੈ ਉਸ ਉੱਪਰ ਇਤਰਾਜ਼ ਜਤਾਇਆ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਗੁਰੂ ਘਰ ਦੇ ਵਿੱਚ ਜਾਣਦੇ ਕੋਈ ਫ਼ੀਸ ਨਹੀਂ ਹੋਣੀ ਚਾਹੀਦੀ ਸੋਸ਼ਲ ਅਸੀਂ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਦੇ ਨਾਲ ਗੱਲਬਾਤ ਕਰਾਂਗੇ ਅਤੇ ਇਸ ਮੌਕੇ ਉੱਪਰ ਉਨ੍ਹਾਂ ਨੇ ਪਾਸੋਂ ਪੰਜਾਬ ਦੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਉਪਰ ਪੰਜਾਬ ਦੇਅੰਦਰ ਲੱਗੇ ਇੰਗਲਿਸ਼ ਵਿੱਚ ਬੋਰਡਾਂ ਉੱਪਰ ਬੀਤ ਰਾਤ ਜਤਾਇਆ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ ਲਾਲੇਆਣਾ ਨੇ ਕਿਹਾ ਕਿ ਗੁਰਮਤਿ ਭਾਸ਼ਾ ਸਾਡੀ ਆਪਣੀ ਮਾਤਰ ਭਾਸ਼ਾ ਹੈ ਪੰਜਾਬੀ ਭਾਸ਼ਾ ਨੂੰ ਹੀ ਤਰਜੀਹੀ ਦਿਨ ਚ ਕੀਤੀ ਹੈ
ਬਾਈਟ ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ
ETV Bharat Logo

Copyright © 2024 Ushodaya Enterprises Pvt. Ltd., All Rights Reserved.