ETV Bharat / state

ਸਰਕਾਰੀ ਸਕੂਲ ਦੇ 2 ਬੱਚੇ ਆਏ ਕੋਰੋਨਾ ਪੌਜ਼ੀਟਿਵ - ਹੋਮ ਕੁਆਰਟੀਨ

ਪਠਾਨਕੋਟ ਦੇ ਪਿੰਡ ਲਮੀਨੀ ਦੇ ਸਰਕਾਰੀ ਸਕੂਲ ਦੇ ਸੱਤਵੀ ਅਤੇ ਗਿਆਰ੍ਹਵੀਂ ਕਲਾਸ ਦੇ 2 ਬੱਚੇ ਕੋਰੋਨਾ ਪੌਜ਼ੀਟਿਵ (Corona positive) ਆਏ ਹਨ। ਦੋਵਾਂ ਕਲਾਸਾਂ ਦੇ ਬੱਚਿਆਂ ਨੂੰ ਹੋਮ ਕੁਆਰੰਟੀਨ ਕੀਤਾ ਜਾਂਦਾ ਹੈ।

ਸਰਕਾਰੀ ਸਕੂਲ ਦੇ ਦੋ ਬੱਚੇ ਕੋਰੋਨਾ ਪੌਜੀਟਿਵ
ਸਰਕਾਰੀ ਸਕੂਲ ਦੇ ਦੋ ਬੱਚੇ ਕੋਰੋਨਾ ਪੌਜੀਟਿਵ
author img

By

Published : Aug 18, 2021, 10:31 AM IST

ਪਠਾਨਕੋਟ: ਕੋਰੋਨਾ ਵਾਇਰਸ ਦਾ ਪ੍ਰਕੋਪ ਹੁਣ ਬੱਚਿਆਂ ਉਤੇ ਭਾਰੀ ਪੈ ਰਿਹਾ ਹੈ। ਸਰਕਾਰ ਵੱਲੋਂ ਸਰਕਾਰੀ ਸਕੂਲ ਖੋਲ੍ਹੇ ਗਏ ਹਨ ਪਰ ਪਠਾਨਕੋਟ ਦੇ ਲਮੀਨੀ ਦੇ ਸਰਕਾਰੀ ਸਕੂਲ ਦੇ ਦੋ ਬੱਚੇ ਕੋਰੋਨਾ ਪੌਜ਼ੀਟਿਵ (Corona positive) ਪਾਏ ਗਏ ਹਨ। ਇਹਨਾਂ ਵਿਚੋਂ ਇੱਕ ਵਿਦਿਆਰਥੀ ਸੱਤਵੀ ਕਲਾਸ ਅਤੇ ਦੂਜਾ ਗਿਆਰ੍ਹਵੀ ਕਲਾਸ ਦਾ ਹੈ। ਇਹਨਾਂ ਬੱਚਿਆਂ ਨੂੰ ਹੋਮ ਕੁਆਰਟੀਨ (Home Quarantine) ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਰੀ ਕਲਾਸ ਦੇ ਬੱਚਿਆ ਨੂੰ ਵੀ ਹੋਮ ਕੁਆਰਟੀਨ ਕੀਤਾ ਗਿਆ ਹੈ।

ਸਰਕਾਰੀ ਸਕੂਲ ਦੇ ਦੋ ਬੱਚੇ ਕੋਰੋਨਾ ਪੌਜੀਟਿਵ

ਇਸ ਬਾਰੇ ਸਕੂਲ ਅਧਿਆਪਕ ਦਾ ਕਹਿਣਾ ਹੈ ਕਿ 2 ਬੱਚੇ ਕੋਰੋਨਾ ਪੌਜ਼ੀਟਿਵ ਆਏ ਹਨ। ਇਨ੍ਹਾਂ ਬੱਚਿਆਂ ਵਿਚੋਂ ਇੱਕ ਸੱਤਵੀਂ ਅਤੇ ਦੂਜਾ ਬੱਚਾ ਗਿਆਰ੍ਹਵੀ ਜਮਾਤ ਦਾ ਬੱਚਾ ਹੈ। ਇਹਨਾਂ ਨੂੰ ਹੋਮ ਕੁਆਰਟੀਨ ਕਰ ਦਿੱਤਾ ਹੈ। ਅਧਿਆਪਕ ਦਾ ਕਹਿਣਾ ਹੈ ਕਿ ਦੋਵੇਂ ਕਲਾਸ ਦੇ ਬਾਕੀ ਬੱਚਿਆਂ ਨੂੰ ਹੋਮ ਕੁਆਰਟੀਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਕੋਰੋਨਾ ਦੇ ਨਿਯਮਾਂ ਦੀ ਲਗਾਤਰ ਪਾਲਣਾ ਕੀਤੀ ਜਾ ਰਹੀ ਹੈ। ਉਥੇ ਹੀ ਕਲਾਸ ਰੂਮਾਂ ਨੂੰ ਵਾਰ ਵਾਰ ਸੈਨੇਟਾਈਜ਼ਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਸਕੂਲ ਵਿਚ ਸਭ ਤੋਂ ਪਹਿਲਾਂ ਬੱਚੇ ਦਾ ਤਾਪਮਾਨ ਚੈੱਕ ਕੀਤਾ ਜਾਂਦਾ ਹੈ ਫਿਰ ਸੈਨੇਟਾਈਜ਼ਰ ਨਾਲ ਹੱਥ ਸਾਫ਼ ਕਰਵਾਏ ਜਾਂਦੇ ਹਨ। ਉਨ੍ਹਾਂ ਨੇ ਇਸ ਤੋਂ ਬਾਅਦ ਸਕੂਲ ਦੇ ਬੱਚਿਆਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ।

ਉਧਰ ਐਸਐਮਓ ਰਾਕੇਸ਼ ਸਰਪਾਲ ਦਾ ਕਹਿਣਾ ਹੈ ਕਿ ਸਕੂਲ ਦੇ ਦੋ ਬੱਚੇ ਪੌਜ਼ੀਟਿਵ ਆਏ ਹਨ। ਉਨ੍ਹਾਂ ਕਿਹਾ ਸਕੂਲ ਦੇ ਬਾਕੀ ਬੱਚਿਆਂ ਦੇ ਕੋਰੋਨਾ ਟੈੱਸਟ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਹੈ ਕਿ ਸਿਹਤ ਵਿਭਾਗ ਵੱਲੋਂ ਦੋਵੇ ਕਲਾਸਾਂ ਦੇ ਬੱਚਿਆਂ ਨੂੰ ਹੋਮ ਕੁਆਰੰਟੀਨ ਕੀਤਾ ਜਾ ਰਿਹਾ ਹੈ।

ਇਹ ਵੀ ਪੜੋ:ਬੇਕਾਬੂ ਹੋਏ ਟਰੱਕ ਨੇ ਲਪੇਟ ‘ਚ ਲਏ ਦੋ ਭਰਾ

ETV Bharat Logo

Copyright © 2025 Ushodaya Enterprises Pvt. Ltd., All Rights Reserved.