ETV Bharat / state

ਕੋਰੋਨਾ ਟੈਸਟ ਲਈ ਲੱਗੀ ਨਵੀਂ ਮਸ਼ੀਨ, ਘੰਟੇ ਵਿੱਚ ਆ ਜਾਵੇਗੀ ਰਿਪੋਰਟ - pathankot coronavirus

ਸਰਕਾਰ ਵੱਲੋਂ ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਇੱਕ-ਇੱਕ ਟਰੂਨੈਟ ਮਸ਼ੀਨ ਦਿੱਤੀ ਗਈ ਹੈ, ਜਿਸ ਦੇ ਨਾਲ ਐਮਰਜੈਂਸੀ ਵਿੱਚ ਮਰੀਜ਼ ਦਾ ਟੈਸਟ ਕਰਕੇ ਰਿਪੋਰਟ ਇੱਕ ਘੰਟੇ ਵਿੱਚ ਹੀ ਮਿਲ ਜਾਵੇਗੀ।

Pathankot Hospital
ਟਰੂ ਨੇਟ ਮਸ਼ੀਨ
author img

By

Published : Jun 23, 2020, 10:30 PM IST

ਪਠਾਨਕੋਟ: ਸੂਬੇ ਵਿੱਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਇਨ੍ਹਾਂ ਮਰੀਜ਼ਾਂ ਦੇ ਸੈਂਪਲ ਲੈਣ ਤੋਂ ਦੋ ਦਿਨ ਬਾਅਦ ਰਿਪੋਰਟ ਆਉਂਦੀ ਹੈ ਜੇਕਰ ਕੋਈ ਐਮਰਜੈਂਸੀ ਮਰੀਜ਼ ਆ ਗਿਆ ਤਾਂ ਕੋਈ ਵੀ ਡਾਕਟਰ ਉਦੋਂ ਤੱਕ ਚੈਕ ਨਹੀਂ ਕਰਦਾ, ਜਦੋ ਤੱਕ ਉਸਦੀ ਕੋਰੋਨਾ ਰਿਪੋਰਟ ਨਹੀਂ ਆ ਜਾਂਦੀ, ਜਿਸ ਤੋਂ ਬਾਅਦ ਉਸਦਾ ਇਲਾਜ ਸ਼ੁਰੂ ਹੁੰਦਾ ਹੈ।

Pathankot Hospital

ਇਸੇ ਸਮੱਸਿਆਂ ਦੇਖਦੇ ਹੋਏ ਹੁਣ ਸਰਕਾਰ ਵੱਲੋਂ ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਇੱਕ-ਇੱਕ ਟਰੂਨੈਟ ਮਸ਼ੀਨ ਦਿੱਤੀ ਗਈ ਹੈ, ਜਿਸ ਦੇ ਨਾਲ ਐਮਰਜੈਂਸੀ ਵਿੱਚ ਮਰੀਜ਼ ਦਾ ਟੈਸਟ ਕਰ ਰਿਪੋਰਟ ਇੱਕ ਘੰਟੇ ਵਿੱਚ ਹੀ ਮਿਲ ਜਾਵੇਗੀ, ਜਿਸ ਤੋਂ ਬਾਅਦ ਮਰੀਜ਼ ਦਾ ਇਲਾਜ ਕੀਤਾ ਜਾ ਸਕੇਗਾ ਅਤੇ ਇਹ ਮਸ਼ੀਨ ਹਰ ਰੋਜ਼ 15 ਤੋਂ 20 ਟੈਸਟ ਰੋਜ਼ਾਨਾ ਕਰ ਸਕਦੀ ਹੈ ਜੋ ਕਿ ਐਮਰਜੈਂਸੀ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਫਾਇਦਾ ਮਿਲੇਗਾ।

ਇਹ ਵੀ ਪੜੋ: ਬਠਿੰਡਾ ਥਰਮਲ ਪਲਾਂਟ ਦੇ ਮੁੱਦੇ 'ਤੇ ਮਨਪ੍ਰੀਤ ਬਾਦਲ ਨੇ ਦਿੱਤੀ ਸਫ਼ਾਈ

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਐਸਐਮਓ ਨੇ ਦੱਸਿਆ ਕਿ ਇਹ ਮਸ਼ੀਨ ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਸਰਕਾਰੀ ਹਸਪਤਾਲਾਂ ਨੂੰ ਦਿੱਤੀਆਂ ਗਈਆਂ ਹਨ, ਇਸੇ ਤਹਿਤ ਪਠਾਨਕੋਟ ਹਸਪਤਾਲ ਨੂੰ ਇਹ ਮਸ਼ੀਨ ਦਿੱਤੀ ਹੈ। ਇਸ ਦੇ ਨਾਲ ਐਮਰਜੇਂਸੀ ਦੇ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਫਾਇਦਾ ਮਿਲੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.