ETV Bharat / state

ਪਿੰਡ ਦੁਨੇਰਾ ਨੇੜੇ ਸਵਾਰੀਆਂ ਨਾਲ ਭਰੀ ਬੱਸ ਪਲਟੀ, 10 ਜ਼ਖ਼ਮੀ, 7 ਦੀ ਹਾਲਤ ਗੰਭੀਰ - bus

ਪਠਾਨਕੋਟ: ਪਿੰਡ ਦੁਨੇਰਾ ਨੇੜੇ ਸਵਾਰੀਆਂ ਨਾਲ ਭਰੀ ਬੱਸ ਪਲਟਣ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਹਾਦਸੇ ਦੌਰਾਨ 10 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ, ਜਿਨ੍ਹਾਂ ਚੋਂ 7 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਬੱਸ ਪੱਲਟ ਗਈ
author img

By

Published : Feb 2, 2019, 3:44 PM IST

ਸਵਾਰੀਆਂ ਅਨੁਸਾਰ ਬੱਸ ਦੂਜੀ ਗੱਡੀ ਨੂੰ ਓਵਰਟੇਕ ਕਰ ਰਹੀ ਸੀ ਅਤੇ ਅਚਾਨਕ ਬੱਸ ਬੇਕਾਬੂ ਹੋ ਗਈ ਅਤੇ ਦੁਰਘਟਨਾ ਵਾਪਰ ਗਈ। ਪਰ ਬੱਸ ਖਾਈ ਚ ਡਿੱਗਣ ਤੋਂ ਬਚ ਗਈ ਜਿਸ ਨਾਲ ਇਕ ਵੱਡਾ ਹਾਦਸਾ ਟੱਲ ਗਿਆ।

ਦੱਸ ਦਈਏ ਕਿ ਹਾਦਸੇ ਦੌਰਾਨ ਕੁੱਝ ਸਵਾਰਿਆਂ ਨੂੰ ਸੱਟਾਂ ਲੱਗੀਆਂ ਹਨ। ਜਿਨ੍ਹਾਂ ਵਿਚੋਂ ਸੱਤ ਸਵਾਰਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਨੂੰ ਪਠਾਨਕੋਟ ਦੇ ਸਿਵਲ ਹੱਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਸਿਵਲ ਹਸਪਤਾਲ ਦੇ ਐਸਐਮਓ ਭੁਪਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

REPORTER:-JATINDER MOHAN (JATIN) PATHANKOT 9646010222
ਪਠਾਨਕੋਟ ਦੇ ਪਹਾੜੀ ਇਲਾਕੇ ਦੁਨੇਰਾ ਦੇ ਨੇੜੇ ਬੱਸ ਪਲਟਨ ਦੇ ਨਾਲ ਡ੍ਰਾਈਵਰ ਸਮੇਤ 21 ਲੋਗ ਜਖਮੀ ਹੋ ਗਏ ,ਇਹਨਾਂ ਵਿੱਚੋ 3 ਗਮਬੀਰ ਜਖਮੀ ਹੋਏ ਜਿਹਨਾਂ ਦਾ ਸਿਵਲ ਅਸਪਤਾਲ ਪਠਾਨਕੋਟ ਦੇ ਐਮਰਜੈਂਸੀ ਵਿਚ ਰੱਖਿਆ ਗਇਆ, ਜਿਹਨਾਂ ਦਾ ਇਲਾਜ ਚਲ ਰਿਹਾ ਹੈ,ਅਤੇ ਬਾਕੀ ਜਖਮੀਆਂ ਨੂੰ ਦੁਨੇਰਾ ਦੇ ਅਸਪਤਾਲ ਵਿਚ ਪ੍ਰਤੀ ਕਰਵਾਇਆ ਗਾਇਆ ਹੈ ,ਜਾਣਕਾਰੀ ਮੁਤਾਬਿਕ ਓਵਰਟੇਕ ਕਰਦੇ ਹੋਏ ਹਾਦਸੇ ਹੈ ਸ਼ਿਕਾਰ ਹੋ ਗਈ,ਇਸ ਹਾਦਸੇ ਵਿਚ ਕੋਈ ਵੀ ਜਾਣੀ ਨੁਕਸਾਨ ਨਹੀਂ ਹੋਇਆ

ਵਾਈਟ --ਡਾ ਭੁਪਿੰਦਰ ਸਿੰਘ (ਐਸਐਮਓ ਪਠਾਨਕੋਟ)
3 files
ETV Bharat Logo

Copyright © 2025 Ushodaya Enterprises Pvt. Ltd., All Rights Reserved.