ETV Bharat / state

ਭਿਆਨਕ ਹਾਦਸਾ, ਟਰੱਕ ਹੋਇਆ ਚਕਨਾ ਚੂਰ !

ਪਠਾਨਕੋਟ ਵਿਚ ਟਰੱਕ ਸਾਈਨ ਬੋਰਡ (Sign Board) ਨਾਲ ਟਕਰਾ ਗਿਆ ਉਸਤੋਂ ਬਾਅਦ ਇਕ ਸੜਕ ਕਿਨਾਰੇ ਦੁਕਾਨ ਨਾਲ ਟਕਰਾ ਕੇ ਪਲਟ ਗਿਆ। ਟਰੱਕ ਡਰਾਈਵਰ (Truck Driver) ਅਤੇ ਕੰਡਕਟਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਸੀ ਪਰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਹੈ।

ਪਠਾਨਕੋਟ 'ਚ ਵਪਰਿਆ ਭਿਆਨਕ ਹਾਦਸਾ
ਪਠਾਨਕੋਟ 'ਚ ਵਪਰਿਆ ਭਿਆਨਕ ਹਾਦਸਾ
author img

By

Published : Aug 18, 2021, 7:59 AM IST

ਪਠਾਨਕੋਟ:ਸੜਕ ਹਾਦਸੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ। ਪਠਾਨਕੋਟ ਦੇ ਚੱਕ ਪੁਲ ਉਤੇ ਵੱਡਾ ਹਾਦਸਾ ਵਾਪਰ ਗਿਆ।ਤੇਜ਼ ਰਫ਼ਤਾਰ ਟਰੱਕ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋਣ ਕਾਰਨ ਪਹਿਲਾਂ ਸਾਈਨ ਬੋਰਡ (Sign Board) ਨਾਲ ਟਕਰਾਇਆ ਅਤੇ ਉਸ ਤੋਂ ਬਾਅਦ ਦੁਕਾਨ ਨਾਲ ਟਕਰਾ ਗਿਆ। ਇਸ ਦੌਰਾਨ ਦੁਕਾਨ ਦਾ ਬਹੁਤ ਨੁਕਸਾਨ ਹੋਇਆ ਹੈ। ਟਰੱਕ ਡਰਾਈਵਰ (Truck Driver) ਅਤੇ ਕੰਡਕਟਰ ਦੋਵੇਂ ਹੀ ਗੰਭੀਰ ਰੂਪ ਵਿਚ ਜ਼ਖ਼ਮੀ ਹਨ। ਜਿੰਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਅੰਮ੍ਰਿਤਸਰ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ।

ਪਠਾਨਕੋਟ 'ਚ ਵਪਰਿਆ ਭਿਆਨਕ ਹਾਦਸਾ

ਇਸ ਸੰਬੰਧੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਤੇਜ਼ ਰਫ਼ਤਾਰ ਟਰੱਕ ਜਲੰਧਰ ਵੱਲ ਤੋਂ ਆ ਰਿਹਾ ਸੀ। ਟਰੱਕ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋਣ ਕਰਕੇ ਉਹ ਸਾਈਨ ਬੋਰਡ ਨਾਲ ਟਕਰਾਇਆ ਅਤੇ ਫਿਰ ਸੜਕ ਕਿਨਾਰੇ ਬਣੀ ਦੁਕਾਨ ਨਾਲ ਟਕਰਾ ਕੇ ਪਲਟ ਗਿਆ। ਉਨ੍ਹਾਂ ਦੱਸਿਆ ਹੈ ਕਿ ਡਰਾਈਵਰ ਅਤੇ ਉਸਦੇ ਸਹਿਯੋਗੀ ਨੂੰ ਬਹੁਤ ਸੱਟਾਂ ਲੱਗੀਆ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਸਿਵਲ ਹਸਪਤਾਲ ਦੇ ਡਾਕਟਰ ਪੁਨੀਤ ਗਿੱਲ ਦਾ ਕਹਿਣਾ ਹੈ ਕਿ ਦੋਵੇਂ ਮਰੀਜ਼ਾ ਦੀ ਹਾਲਤ ਗੰਭੀਰ ਸੀ ਜਿਸ ਕਾਰਨ ਉਨ੍ਹਾਂ ਦੀ ਸਥਿਤੀ ਨੂੰ ਵੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਡਾਕਟਰ ਦਾ ਕਹਿਣਾ ਹੈ ਕਿ ਦੋਵਾਂ ਮਰੀਜ਼ ਦੀ ਸਥਿਤੀ ਗੰਭੀਰ ਹੋ ਰਹੀ ਸੀ।

ਇਹ ਵੀ ਪੜੋ: ਅੰਮ੍ਰਿਤਸਰ 'ਚ ਫਿਰ 3 ਹੈਂਡ ਗ੍ਰੇਨੇਡ ਬਰਾਮਦ

ETV Bharat Logo

Copyright © 2024 Ushodaya Enterprises Pvt. Ltd., All Rights Reserved.