ETV Bharat / state

ਸ਼ਿਵਰਾਤਰੀ ਮੌਕੇ ਸ਼ਹਿਰ ਵਿੱਚ ਕੱਢੀ ਗਈ ਸ਼ੋਭਾ ਯਾਤਰਾ - ਪਠਾਨਕੋਟ ਖ਼ਬਰਾਂ

ਸ਼ਿਵਰਾਤਰੀ ਮੌਕੇ 'ਤੇ ਪਠਾਨਕੋਟ ਸ਼ਹਿਰ 'ਚ ਸ਼ੋਭਾ ਯਾਤਰਾ ਕੱਢੀ ਗਈ। ਇਸ 'ਚ ਸ਼ਹਿਰ ਦੀਆਂ ਸਾਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਹਿੱਸਾ।

ਸ਼ਿਵਰਾਤਰੀ ਮੌਕੇ ਸ਼ਹਿਰ ਵਿੱਚ ਕੱਢੀ ਗਈ ਸ਼ੋਭਾ ਯਾਤਰਾ

author img

By

Published : Feb 18, 2020, 12:12 PM IST

ਪਠਾਨਕੋਟ: ਮੁਕਤੇਸ਼ਵਰ ਧਾਮ ਪ੍ਰਬੰਧਕ ਕਮੇਟੀ ਦੇ ਵੱਲੋਂ ਚੇਅਰਮੈਨ ਭੀਮ ਸਿੰਘ ਦੀ ਦੇਖ ਰੇਖ ਚ ਸ਼ਿਵਰਾਤਰੀ ਮੌਕੇ 'ਤੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ।

ਸ਼ਿਵਰਾਤਰੀ ਮੌਕੇ ਸ਼ਹਿਰ ਵਿੱਚ ਕੱਢੀ ਗਈ ਸ਼ੋਭਾ ਯਾਤਰਾ

ਇਹ ਸ਼ੋਭਾ ਯਾਤਰਾ ਧਰਮਸ਼ਾਲਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਚੌਰਾਹਿਆਂ ਤੋਂ ਹੁੰਦੀ ਹੋਈ ਸ਼ਾਹਪੁਰ ਚੌਕ ਵਿੱਚ ਜਾ ਕੇ ਸੰਪੰਨ ਹੋਈ।

ਯਾਤਰਾ ਵਿੱਚ ਸ਼ਹਿਰ ਦੀ ਕਈ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਹਿਸਾ ਲਿਆ। ਕੇਦਾਰਨਾਥ ਧਾਮ ਅਤੇ ਮੁਕਤੇਸ਼ਵਰ ਧਾਮ ਦੀ ਝਾਕੀ ਇਸ ਯਾਤਰਾ 'ਚ ਖਿੱਚ ਦਾ ਕੇਂਦਰ ਰਹੀ।

ਜਾਣਕਾਰੀ ਦਿੰਦੇ ਹੋਏ ਚੇਅਰਮੈਨ ਭੀਮ ਸਿੰਘ ਨੇ ਦੱਸਿਆ ਕਿ ਮੁਕਤੇਸ਼ਵਰ ਧਾਮ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੋਭਾ ਯਾਤਰਾ ਕੱਢੀ ਗਈ ਅਤੇ 21 ਤਰੀਕ ਨੂੰ ਮੁਕਤੇਸ਼ਵਰ ਧਾਮ 'ਚ ਸ਼ਿਵਰਾਤਰੀ ਵੱਡੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.