ETV Bharat / state

ਲੋਕਾਂ ਨੂੰ ਕੁੱਟਣ ਵਾਲੇ ਵਿਧਾਇਕ ਦੇ ਮੁਰੀਦ ਹੋਏ CM ਚੰਨੀ, ਵੀਡੀਓ ਵਾਇਰਲ - questions were raised on CM Channi

ਪਠਾਨਕੋਟ: ਸੋਸ਼ਲ ਮੀਡੀਆ ’ਤੇ ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਦੀ ਰੈਲੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਵੀਡੀਓ ਵਿੱਚ ਵਿਧਾਇਕ ਜਲ ਸਪਲਾਈ ਦੀ ਮਹਿਲਾ ਸੈਕਟਰ ਨਾਲ ਬਦਸਲੂਕੀ ਕਰਦੇ ਨਜ਼ਰ ਆ ਰਹੇ ਹਨ ਤੇ ਕੰਮ ਨਾ ਹੋਣ ਕਾਰਨ ਮਹਿਲਾ ਸੈਕਟਰ ਨੂੰ ਪਾਕਿਸਤਾਨ ਭੇਜਣ ਦੀ ਗੱਲ ਵੀ ਵਿਧਾਇਕ ਕਹਿ ਰਹੇ ਹਨ। ਉਥੇ ਹੀ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਤਾਂ ਰੈਲੀ ਦੌਰਾਨ ਵਿਧਾਇਕ ਜੋਗਿੰਦਰ ਪਾਲ ਦਾ ਤਾਰੀਫ ਕੀਤੀ ਜਾ ਰਹੀ ਹੈ ਤੇ ਵਿਧਾਇਕ ਨੂੰ ਦਬੰਗ ਦੱਸਿਆ ਜਾ ਰਿਹਾ ਹੈ, ਪਰ ਦੂਜੇ ਪਾਸੇ ਇਸ ਨਾਲ ਵਧਾਇਕ ਦੀ ਪੁਰਾਣੀ ਵੀਡੀਓ ਲਗਾਈ ਗਈ ਹੈ ਜਿਸ ਵਿੱਚ ਵਿਧਾਇਕ ਸਵਾਲ ਕਰਨ ’ਤੇ ਇੱਕ ਨੌਜਵਾਨ ਨਾਲ ਕੁੱਟਮਾਰ ਕਰ ਰਿਹਾ ਹੈ। ਹਾਲਾਂਕਿ ਈਟੀਵੀ ਭਾਰਤ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।

ਵਿਧਾਇਕ ਜੋਗਿੰਦਰ ਪਾਲ ਦੀ ਵਾਇਰਲ ਵੀਡੀਓ
ਵਿਧਾਇਕ ਜੋਗਿੰਦਰ ਪਾਲ ਦੀ ਵਾਇਰਲ ਵੀਡੀਓ
author img

By

Published : Dec 8, 2021, 2:11 PM IST

ਪਠਾਨਕੋਟ: ਸੋਸ਼ਲ ਮੀਡੀਆ ’ਤੇ ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਦੀ ਰੈਲੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਵੀਡੀਓ ਵਿੱਚ ਵਿਧਾਇਕ ਜਲ ਸਪਲਾਈ ਦੀ ਮਹਿਲਾ ਸੈਕਟਰ ਨਾਲ ਬਦਸਲੂਕੀ ਕਰਦੇ ਨਜ਼ਰ ਆ ਰਹੇ ਹਨ ਤੇ ਕੰਮ ਨਾ ਹੋਣ ਕਾਰਨ ਮਹਿਲਾ ਸੈਕਟਰ ਨੂੰ ਪਾਕਿਸਤਾਨ ਭੇਜਣ ਦੀ ਗੱਲ ਵੀ ਵਿਧਾਇਕ ਕਹਿ ਰਹੇ ਹਨ।

ਇਹ ਵੀ ਪੜੋ: ਗਾਇਕ ਸੋਨੀ ਮਾਨ ਦੇ ਘਰ ’ਤੇ ਫਾਇਰਿੰਗ ਮਾਮਲੇ ’ਚ ਲੱਖਾ ਸਿਧਾਣਾ ’ਤੇ ਪਰਚਾ

ਉਥੇ ਹੀ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਤਾਂ ਰੈਲੀ ਦੌਰਾਨ ਵਿਧਾਇਕ ਜੋਗਿੰਦਰ ਪਾਲ ਦਾ ਤਾਰੀਫ ਕੀਤੀ ਜਾ ਰਹੀ ਹੈ ਤੇ ਵਿਧਾਇਕ ਨੂੰ ਦਬੰਗ ਦੱਸਿਆ ਜਾ ਰਿਹਾ ਹੈ, ਪਰ ਦੂਜੇ ਪਾਸੇ ਇਸ ਨਾਲ ਵਧਾਇਕ ਦੀ ਪੁਰਾਣੀ ਵੀਡੀਓ ਲਗਾਈ ਗਈ ਹੈ ਜਿਸ ਵਿੱਚ ਵਿਧਾਇਕ ਸਵਾਲ ਕਰਨ ’ਤੇ ਇੱਕ ਨੌਜਵਾਨ ਨਾਲ ਕੁੱਟਮਾਰ ਕਰ ਰਿਹਾ ਹੈ। ਹਾਲਾਂਕਿ ਈਟੀਵੀ ਭਾਰਤ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।

ਇਹ ਵੀ ਪੜੋ: ਸਾਬਕਾ ਕਾਂਗਰਸੀ ਸਰਪੰਚ ਦਾ ਗੋਲੀਆਂ ਮਾਰਕੇ ਕਤਲ

ਉਥੇ ਹੀ ਚੰਨੀ ਵੀਡੀਓ ਵਿੱਚ ਵਿਧਾਇਕ ਜੋਗਿੰਦਰ ਪਾਲ ਲਈ ਇੱਕ ਗਾਣੇ ਦੇ ਬੋਲ ਵੀ ਗਾ ਰਹੇ ਹਨ ਕਿ ‘ਤੇਰੇ ਯਾਰ ਨੂੰ ਦਬਣ ਨੂੰ ਫਿਰਦੇ ਸੀ, ਪਰ ਦਬਦਾ ਕਿੱਥੇ ਐ।

ETV Bharat Logo

Copyright © 2025 Ushodaya Enterprises Pvt. Ltd., All Rights Reserved.