ETV Bharat / state

ਪੁਲਿਸ ਨੇ 175 ਪੇਟੀਆਂ ਨਜਾਇਜ਼ ਸ਼ਰਾਬ ਕੀਤੀ ਬਰਾਮਦ - ਨਜਾਇਜ ਸ਼ਰਾਬ

ਪੁਲਿਸ ਨੇ ਮਿਲੀ ਸੂਚਨਾ ਦੇ ਅਧਾਰ ਤੇੇ 175 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਦੋਸ਼ੀਆਂ 'ਤੇ ਮਾਮਲਾ ਦਰਜ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਫੋਟੋ
author img

By

Published : Sep 2, 2019, 7:34 PM IST

ਪਠਾਨਕੋਟ: ਪੁਲਿਸ ਨੇ ਸ਼ਰਾਬ ਲਜਾ ਰਹੇ ਟਰੱਕ ਡਰਾਇਵਰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 175 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਕਾਬੂ ਕੀਤੀਆਂ ਹਨ। ਜ਼ਿਲ੍ਹੇ ਦੇ ਡੀਐੱਸਪੀ ਰਜਿੰਦਰ ਮਨਹਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ ਇਕ ਟਰੱਕ ਦਾ ਪਿੱਛਾ ਕਰ ਉਸ 'ਚੋਂ 175 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਜਿਸ ਦੇ ਚਲਦੇ ਜਿੱਥੇ ਪੁਲਿਸ ਨੇ ਦੋ ਲੋਕਾਂ ਤੇ ਸ਼ਰਾਬ ਤਸਕਰੀ ਦਾ ਮਾਮਲਾ ਦਰਜ ਕੀਤਾ ਹੈ।

ਵੀਡੀਓ

ਉੱਥੇ ਹੀ ਦੂਜੇ ਪਾਸੇ ਟਰੱਕ ਦੇ ਨਾਲ ਨਾਲ ਚੱਲ ਰਹੀ ਕਾਰ ਵੱਲੋਂ ਪਿੱਛਾ ਕਰ ਰਹੇ ਮੋਟਰਸਾਈਕਲ ਸਵਾਰ ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰਨ ਵਾਲੇ ਅਗਿਆਤ ਲੋਕਾਂ ਦੇ ਵਿਰੁੱਧ ਧਾਰਾ 307 ਇਰਾਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- 1984 ਦੌਰਾਨ ਝੂਠੇ ਮੁਕਾਬਲਿਆਂ ਦੇ ਮਾਮਲਿਆਂ 'ਤੇ ਸੁਣਵਾਈ ਕਰਨ ਤੋਂ ਸੁਪਰੀਮ ਕੋਰਟ ਨੇ ਕੀਤੀ ਨਾਂਹ

ਜ਼ਿਕਰਯੋਗ ਹੈ ਕਿ ਸੂਬੇ 'ਚ ਨਜਾਇਜ਼ ਸ਼ਰਾਬ ਦਾ ਗੋਰਖ ਧੰਦਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਆਏ ਦਿਨ ਪੁਲਿਸ ਵਲੋਂ ਪਠਾਨਕੋਟ ਵਿੱਚ ਬਾਹਰੋਂ ਲਿਆਂਦੀ ਜਾ ਰਹੀ ਸ਼ਰਾਬ ਬਰਾਮਦ ਕੀਤੀ ਜਾਂਦੀ ਹੈ। ਇਸ ਨੂੰ ਰੋਕਣ ਲਈ ਪੁਲਿਸ ਨੂੰ ਸਖ਼ਤ ਕਦਮ ਚੱਕਣ ਦੀ ਲੋੜ ਹੈ।

Intro:ਪਠਾਨਕੋਟ ਪੁਲਿਸ ਨੇ 175 ਪੇਟੀ ਨਜਾਇਜ ਸ਼ਰਾਬ ਕੀਤੀ ਬਰਾਮਦ/ਸ਼ਰਾਬ ਲਿਆ ਰਹੇ ਟ੍ਰਕ ਡਰਾਈਵਰ ਅਤੇ ਉਸਦੇ ਸਾਥੀ ਹੋਏ ਫਰਾਰ/ਪੁਲਿਸ ਦੇ ਓਈਚਾ ਕਰਨ ਟੇ ਟ੍ਰਕ ਦੇ ਨਾਲ ਚੱਲ ਰਹੀ ਕਾਰ ਨੇ ਪੁਲਿਸ ਮੁਲਾਜਿਮ ਦੇ ਮੋਟਰਸਾਈਕਲ ਨੇ ਮੇਰੀ ਟੱਕਰ/ਪੁਲਿਸ ਨੇ ਸ਼ਰਾਬ ਤਸਕਰੀ ਦੇ ਨਾਲ ਨਾਲ ਇਰਾਦਾ ਕਤਲ ਦਾ ਭੀ ਮਾਮਲਾ ਕੀਤਾ ਦਰਜBody:ਨਜਾਇਜ ਸ਼ਰਾਬ ਦਾ ਗੋਰਖ ਧੰਧਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਆਏ ਦਿਨ ਪੁਲਿਸ ਵਲੋਂ ਪਠਾਨਕੋਟ ਵਿਚ ਬਾਹਰੋਂ ਲਿਆਈ ਜਾ ਰਹੀ ਸ਼ਰਾਬ ਬਰਾਮਦ ਕੀਤੀ ਜਾ ਰਹੀ ਹੰ ਇਸੇ ਦੇ ਚਲਦੇ ਪੁਲਿਸ ਨੇ ਮਿਲੀ ਜਾਨਕਰੀ ਤੇ ਇਕ ਟ੍ਰਕ ਦਾ ਪਿੱਛਾ ਕਰ ਉਸ ਵਿਚੋਂ 175 ਨਜਾਇਜ਼ ਸ਼ਰਾਬ ਦੀਆ ਪੇਟੀਆ ਬਰਾਮਦ ਕੀਤੀਆਂ ਜਿਸ ਦੇ ਚਲਦੇ ਜਿਥੇ ਪੁਲਿਸ ਨੇ ਦੋ ਲੋਕਾਂ ਤੇ ਸ਼ਰਾਬ ਤਸਕਰੀ ਦਾ ਮਾਮਲਾ ਦਰਜ ਕੀਤਾ ਹੈ ਉਸ ਤੋਂ ਇਲਾਬਾ ਟ੍ਰਕ ਦੇ ਨਾਲ ਨਾਲ ਚੱਲ ਰਹੀ ਕਾਰ ਵਲੋਂ ਪਿੱਛਾ ਕਰ ਰਹੇ ਮੋਟਰਸਾਈਕਲ ਸਵਾਰ ਪੁਲਿਸ ਮੁਲਾਜਮਾ ਨੂੰ ਸਾਇਡ ਮਾਰ ਜਖਮੀ ਕਰਨ ਵਾਲੇ ਅਗਿਆਤ ਲੋਕਾਂ ਦੇ ਖਿਲਾਫ ਧਾਰਾ 307 ਇਰਾਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੰConclusion:ਇਸ ਸਾਰੇ ਮਾਮਲੇ ਦੀ ਜਾਨਕਰੀ ਡੀ ਐਸ ਪੀ ਰਾਜਿੰਦਰ ਮਨਹਾਸ ਨੇ ਦਿਤੀ ਉਨ੍ਹਾਂਨੇ ਕਿਹਾ ਕਿ 175 ਨਜਾਇਜ।ਸ਼ਰਾਬ ਦੀਆ ਪੇਟੀਆ ਫੜਿਆ ਗਿਆ ਹਨ ਜਿਸ ਦੇ ਛਕਦੇ ਜਿਥੇ ਸ਼ਰਾਬ ਤਸਕਰੀ ਦਾ ਮਾਮਲਾ ਦੋ ਲੋਕਾਂ ਟੇ ਦਰਜ ਕੀਤਾ ਗਿਆ ਹੰ ਉਥੇ ਹੀ ਅਗਿਆਤ ਲੋਕਾਂ ਉਪਰ ਇਰਾਦੇ ਕਤਲ ਦਾ ਮਾਮਲਾ ਭੀ ਦਰਜ ਕੀਤਾ ਗਿਆ ਹੰ
ਬਾਈਟ--ਰਾਜਿੰਦਰ ਮਨਹਾਸ-dsp
ETV Bharat Logo

Copyright © 2024 Ushodaya Enterprises Pvt. Ltd., All Rights Reserved.