ETV Bharat / state

ਸਰਕਾਰਾਂ ਤੋਂ ਨਾਰਾਜ਼ ਲੋਕਾਂ ਨੇ ਲਗਾਏ "ਵੋਟ ਮੰਗ ਸ਼ਰਮਿੰਦਾ ਨਾ ਕਰੋ" ਦੇ ਬੋਰਡ

ਪਠਾਨਕੋਟ ਵਿੱਚ ਲੋਕਾਂ ਨੇ ਲਗਾਇਆ "ਵੋਟ ਮੰਗ ਸ਼ਰਮਿੰਦਾ ਨਾ ਕਰੋ" ਦਾ ਬੋਰਡ, ਵਿਕਾਸ ਕਾਰਜ ਨਾ ਹੋਣ ਕਾਰਨ ਲੋਕਾਂ ਵਿੱਚ ਭਾਰੀ ਰੋਸ, ਲੋਕ ਸਭਾ ਚੋਣਾਂ ਦਾ ਕਰ ਰਹੇ ਨੇ ਬਾਈਕਾਟ।

ਲੋਕਾਂ ਨੇ ਲਗਾਏ "ਵੋਟ ਮੰਗ ਸ਼ਰਮਿੰਦਾ ਨਾ ਕਰੋ" ਦੇ ਬੋਰਡ
author img

By

Published : Mar 26, 2019, 12:01 AM IST

ਪਠਾਨਕੋਟ: ਸ਼ਹਿਰ ਦੀ ਲਕਸ਼ਮੀ ਗਾਰਡਨ ਕਲੋਨੀ ਦੇ ਲੋਕਾਂ ਨੇ ਸਰਕਾਰਾਂ ਤੋਂ ਨਰਾਜ਼ਗੀ ਕਾਰਨ ਮੁਹੱਲੇ ਦੇ ਬਾਹਰ "ਵੋਟ ਮੰਗ ਸ਼ਰਮਿੰਦਾ ਨਾ ਕਰੋ" ਦੇ ਬੋਰਡ ਲਗਾ ਦਿੱਤੇ ਹਨ। ਲੋਕਾਂ ਵਿੱਚ ਵਿਕਾਸ ਕਾਰਜ ਨਾ ਹੋਣ ਦੀ ਵਜ੍ਹਾ ਨਾਲ ਕਾਫ਼ੀ ਰੋਸ ਹੈ ਜਿਸ ਕਾਰਨ ਉਨ੍ਹਾਂ ਬੋਰਡ ਲਗਾ ਦਿੱਤੇ ਤਾਂ ਜੋ ਚੁਣੇ ਗਏ ਨੁਮਾਇੰਦਿਆਂ ਨੂੰ ਦੱਸਿਆ ਜਾ ਸਕੇ ਕਿ ਆਖ਼ਰ ਉਨ੍ਹਾਂ ਦੇ ਕੰਮ ਕੀ ਹੁੰਦੇ ਹਨ ਅਤੇ ਉਹ ਕੀ ਕਰ ਰਹੇ ਹਨ।

ਲੋਕਾਂ ਨੇ ਲਗਾਏ "ਵੋਟ ਮੰਗ ਸ਼ਰਮਿੰਦਾ ਨਾ ਕਰੋ" ਦੇ ਬੋਰਡ

ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ 20 ਤੋਂ 25 ਸਾਲ ਹੋ ਚੁੱਕੇ ਹਨ ਪਰ ਮੁਹੱਲੇ ਵਿੱਚ ਕਿਸੇ ਵੀ ਸਿਆਸੀ ਆਗੂ ਵੱਲੋਂ ਵਿਕਾਸ ਪੱਖੋਂ ਕੁਝ ਵੀ ਨਹੀਂ ਕਰਵਾਇਆ ਗਿਆ ਹੈ। ਮੁਹੱਲੇ ਵਿਖੇ ਸਫ਼ਾਈ ਵਿਵਸਥਾ ਦਾ ਬੁਰਾ ਹਾਲ ਹੈ ਅਤੇ ਗਲੀਆਂ-ਨਾਲੀਆਂ ਵੀ ਖਸਤਾ ਹਾਲ ਵਿੱਚ ਹਨ।
ਲੋਕਾਂ ਦਾ ਕਹਿਣਾ ਹੈ ਕਿ ਇਸ ਬਾਰੇ ਹਲਕੇ ਦੇ ਵਿਧਾਇਕ ਨੂੰ ਵੀ ਕਈ ਬਾਰ ਜਾਣੂ ਕਰਵਾਇਆ ਜਾ ਚੁੱਕਿਆ ਹੈ ਪਰ ਉਹ ਅੱਜ ਵੀ ਵਿਕਾਸ ਕਾਰਜਾਂ ਦੀ ਉਡੀਕ ਵਿੱਚ ਹਨ।

ਮਿਤੀ-------25-3-2019
ਫੀਡ--------link attached election boycott
ਰਿਪੋਰਟਰ----ਮੁਕੇਸ਼ ਸੈਣੀ  ਪਠਾਨਕੋਟ 9988911013
ਸਟੋਰੀ------ਲਕਸ਼ਮੀ ਗਾਰਡਨ ਕਲੋਨੀ ਦੇ ਬਾਹਰ ਲੋਕਾਂ ਲਗਾਇਆ ਵੋਟ ਮੰਗ ਸ਼ਮਿੰਦਾ ਨਾ ਕਰੋ ਦਾ ਬੋਰਡ /ਮੁਹੱਲੇ ਵਿਖੇ ਵਿਕਾਸ ਕਾਰਜ ਨਾ ਹੋਣ ਦੀ ਵਜ੍ਹਾ ਨਾਲ ਲੋਕਾਂ ਚ ਹੈ ਰੋਸ/ਲੋਕ ਸਭਾ ਚੋਣਾਂ ਦਾ ਕੀਤਾ ਬਾਈਕਾਟ
ਐਂਕਰ----ਲੋਕਸਭਾ ਚੋਣਾਂ 2019 ਦੇ ਚਲਦੇ ਇਕ ਪਾਸੇ ਸਿਆਸੀ ਪਾਰਟੀਆਂ ਪੱਬਾਂ ਭਾਰ ਹਨ ਅਤੇ ਸਾਰੇ ਹੀ ਸਿਆਸੀ ਆਗੂਆਂ ਵਲੋਂ ਆਪਣੀ ਆਪਣੀ ਪਾਰਟੀ ਦਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਕੁਝ ਥਾਵਾਂ ਅਜਿਹੀਆਂ ਵੀ ਹਨ ਜਿਥੇ ਸਰਕਾਰਾਂ ਤੋਂ ਨਰਾਜ ਲੋਕਾਂ ਨੇ ਮੁਹੱਲੇ ਦੇ ਬਾਹਰ ਵੋਟ ਮੰਗ ਸ਼ਰਮੀਂਦਾ ਨਾਂ ਕਰੋ ਦੇ ਬੋਰਡ ਤਕ ਲਗਾ ਦਿਤੇ ਹਨ। ਅਜਿਹਾ ਹੀ ਇਕ ਮੁਹੱਲਾ ਹੈ ਪਠਾਨਕੋਟ ਦਾ ਲਕਕਸ਼ਮੀ ਗਾਰਡਨ ਕਲੋਨੀ ਜਿਥੇ ਵਿਕਾਸ ਕਾਰਜ ਨਾ ਹੋਣ ਦੀ ਵਜ੍ਹਾ ਨਾਲ ਲੋਕਾਂ ਵਿਚ ਰੋਸ ਹੈ ਅਤੇ ਇਸੇ ਰੋਸ ਦੇ ਚਲਦੇ ਸਥਾਨਕ ਲੋਕਾਂ ਵਲੋਂ ਮੁਹੱਲੇ ਦੇ ਬਾਹਰ ਵੋਟ ਮੰਗ ਸ਼ਰਮੀਂਦਾ ਨਾਂ ਕਰੋ ਦਾ ਬੋਰਡ ਲਗਾ ਦਿਤਾ ਹੈ ਤਾਂ ਜੋ ਲੋਕਾਂ ਵਲੋਂ ਚੁਣੇ ਗਏ ਨੁਮਾਇੰਦਿਆਂ ਨੂੰ ਜਤਲਾਇਆ ਜਾ ਸਕੇ ਕਿ ਆਖਰ ਲੋਕਾਂ ਦੇ ਨੁਮਾਇੰਦੇ ਦੇ ਕੰਮ ਕਿ ਹੁੰਦੇ ਹਨ ਅਤੇ ਉਹ ਕਿ ਕਰ ਰਹੇ ਹਨ। 
ਵ/ਓ------ਵਿਕਾਸ ਪੱਖੋਂ ਸਿਆਸੀ ਲੋਕਾਂ ਦੀ ਅਣਦੇਖੀ ਝੇਲ ਰਹੇ ਮੁਹੱਲਾ ਲਕਸ਼ਮੀ ਗਾਰਡਨ ਕਲੋਨੀ ਦੇ ਲੋਕਾਂ ਨਾਲ ਜਦ ਗਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ  20 ਤੋਂ 25 ਸਾਲ ਹੋ ਚੁਕੇ ਹਨ ਪਰ ਮੁਹੱਲੇ ਵਿਚ ਕਿਸੇ ਵੀ ਸਿਆਸੀ ਆਗੂ ਵਲੋਂ ਵਿਕਾਸ ਪੱਖੋਂ ਕੁਝ ਵੀ ਨਹੀਂ ਕਰਵਾਇਆ ਗਿਆ ਹੈ। ਮੁਹੱਲੇ ਵਿਖੇ ਸਫਾਈ ਵਿਵਸਥਾ ਦਾ ਬੁਰਾ ਹਾਲ ਹੈ ਅਤੇ ਜੇਕਰ ਗਲ ਗਲੀਆਂ ਨਾਲੀਆਂ ਦੀ ਕਰੀਏ ਤਾਂ ਉਹ ਵੀ ਖਸਤਾ ਹਾਲ ਹੋ ਚੁਕੀਆਂ ਹਨ ਜਿਸ ਬਾਰੇ ਹਲਕੇ ਦੇ ਵਿਧਾਇਕ ਨੂੰ ਵੀ ਕਈ ਬਾਰ ਜਾਣੂ ਕਰਵਾਇਆ ਜਾ ਚੁੱਕਿਆ ਹੈ ਪਰ ਬਾਵਜੂਸ ਇਸ ਦੇ ਅੱਜ ਵੀ ਮੁਹੱਲੇ ਦੇ ਲੋਕ ਮੁਹੱਲੇ ਵਿਖੇ ਵਿਕਾਸ ਕਾਰਜਾਂ ਦੀ ਉਡੀਕ ਵਿਚ ਹਨ। ਲੋਕਾਂ ਦਸਿਆ ਕਿ ਇਸੇ ਰੋਸ ਵਜੋਂ ਅੱਜ ਮਜਬੂਰ ਉਹਨਾਂ ਮੁੱਹਲੇ ਦੇ ਬਾਹਰ ਵੋਟ ਮੰਗ ਸ਼ਰਮੀਂਦਾ ਨਾਂ ਕਰੋ ਦੇ ਬੋਰਡ ਲਗਾਏ ਹਨ।
ਬਾਈਟ-----ਸਰਵਨ ਸਿੰਘ (ਸਥਾਨਕ ਲੋਕ)
-------------ਸਥਾਨਕ ਲੋਕ
-------------ਨਰਾਇਣ ਸਰੂਪ ਸ਼ਰਮਾ (ਸਥਾਨਕ ਲੋਕ)
-------p2c sent by mojo

Download link
https://we.tl/t-b3ZadVeG1i
5 files
Election boycott byte-3.mp4
Election boycott shot-1.mp4
Election boycott shot-2.mp4
Election boycott byte-2.mp4
election boycott byte-1.mp4

ETV Bharat Logo

Copyright © 2024 Ushodaya Enterprises Pvt. Ltd., All Rights Reserved.