ETV Bharat / state

ਗ੍ਰੀਨਲੈਂਡ ਕਲੱਬ ਨੇ 41ਵਾਂ 20-20 ਕ੍ਰਿਕਟ ਟੂਰਨਾਮੈਂਟ ਕਰਵਾਇਆ - 2 ਲੱਖ ਰੁਪਏ

ਪਠਾਨਕੋਟ ਦੇ ਗ੍ਰੀਨਲੈਂਡ ਕਲੱਬ ਵੱਲੋਂ 41ਵਾਂ 20-20 ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੀ ਇਨਾਮੀ ਰਾਸ਼ੀ 2 ਲੱਖ ਰੁਪਏ ਰੱਖੀ ਗਈ ਹੈ।

20-20 Cricket Tournament
ਫ਼ੋਟੋ
author img

By

Published : Dec 2, 2019, 1:52 PM IST

ਪਠਾਨਕੋਟ: ਜ਼ਿਲ੍ਹੇ 'ਚ ਗ੍ਰੀਨਲੈਂਡ ਕਲੱਬ ਵੱਲੋਂ 41ਵਾਂ 20-20 ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਦੱਸ ਦੇਇਏ ਕਿ ਇਸ ਟੂਰਨਾਮੈਂਟ 'ਚ ਹਰ ਸੂਬੇ ਦੀ ਟੀਮ ਨੇ ਭਾਗ ਲਿਆ ਹੈ। ਇਸ ਟੂਰਨਾਮੈਂਟ 'ਚ ਮੁੱਖ ਮਹਿਮਾਨ ਵਜੋਂ ਭਾਜਪਾ ਆਗੂ ਸਵਰਨ ਸਲਾਰੀਆ ਨੇ ਸ਼ਿਰਕਤ ਕੀਤੀ।

ਵੀਡੀਓ

ਦਸੱਣਯੋਗ ਹੈ ਕਿ ਇਸ 'ਚ ਕੁੱਲ 32 ਟੀਮਾਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ 'ਚ ਜੇਤੂ ਟੀਮ ਨੂੰ 2 ਲੱਖ ਰੁਪਏ ਅਤੇ ਦੂਜੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਇਸ ਮੌਕੇ ਗ੍ਰੀਨਲੈਂਡ ਕਲੱਬ ਦੇ ਚੇਅਰਮੈਨ ਨੇ ਕਿਹਾ ਕਿ ਇਸ ਟੂਰਨਾਮੈਂਟ ਨੂੰ ਕਰਵਾਉਣ ਦਾ ਉਦੇਸ਼ ਹੈ ਕਿ ਖੇਡਾਂ ਰਾਂਹੀ ਨੌਜਵਾਨਾਂ ਨੂੰ ਨਸ਼ੇ ਵਰਗੇ ਗਲਤ ਰਸਤੇ ਤੋਂ ਸਹੀ ਰਸਤੇ ਲੈ ਕੇ ਆਇਆ ਜਾਵੇ, ਜਿਸ ਨਾਲ ਉਨ੍ਹਾਂ ਦਾ ਮਾਰਗ ਦਰਸ਼ਨ ਹੋਵੇ।

ਇਹ ਵੀ ਪੜ੍ਹੋ: 64ਵੇਂ ਕੁਸ਼ਤੀ ਮੁਕਾਬਲੇ ਦਾ ਆਇਆ ਫਾਈਨਲ ਨਤੀਜਾ

ਉਨ੍ਹਾਂ ਨੇ ਕਿਹਾ ਕਿ ਇਸ ਟੂਰਨਾਮੈਂਟ ਦੌਰਾਨ ਇਨ੍ਹਾਂ ਖਿਡਾਰੀਆਂ ਨੂੰ ਇੱਕ ਵਧਿਆ ਪੱਧਰ ਦੇਣਾ ਹੈ। ਇਸ ਨਾਲ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਹ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਰਹੇ ਹਨ ਇਸ ਦੌਰਾਨ ਉਹ ਆਪਣੀ ਗੇਮ 'ਚ ਸੁਧਾਰ ਕਰ ਸਕਦੇ ਹਨ। ਉਨ੍ਹਾਂ ਨੇ ਭਾਜਪਾ ਆਗੂ ਤੋਂ ਅਪੀਲ ਕੀਤੀ ਕਿ ਇਨ੍ਹਾਂ ਖਿਡਾਰੀਆਂ ਨੂੰ ਸਟੇਟ, ਨੈਸ਼ਨਲ ਤੇ ਇੰਟਰਨੈਸ਼ਨਲ ਖੇਡਣਾ ਦਾ ਵੀ ਮੌਕਾ ਦਿੱਤਾ ਜਾਵੇ।

ਇਸ ਮੌਕੇ ਭਾਜਪਾ ਆਗੂ ਸਵਰਨ ਸਲਾਰੀਆ ਨੇ ਕਿਹਾ ਕਿ ਗ੍ਰੀਨਲੈਂਡ ਕਲੱਬ ਦਾ ਇਹ ਬੁਹਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰੀਨਲੈਂਡ ਦੀ ਕਲੱਬ ਨੂੰ ਆਪਣੀ ਇਸ ਰਸਮ ਨੂੰ ਇਸੇ ਲੜੀ ਵਾਂਗ ਚਲਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਟੂਰਨਾਮੈਂਟ ਨੂੰ ਆਉਣ ਵਾਲੇ ਸਾਲ 'ਚ ਹੋਰ ਵੀ ਵਧੀਆ ਢੰਗ ਨਾਲ ਕਰਵਾਇਆ ਜਾਵੇ।

Intro:ਗ੍ਰੀਨਲੈਂਡ ਕਲੱਬ ਵਲੋਂ ਪਿਛਲੇ 41 ਸਾਲਾਂ ਤੋਂ ਕਰਬਾਏ ਜਾ ਰਹੇ ਕ੍ਰਿਕੇਟ ਟੂਰਨਾਮੈਂਟ ਦਾ ਕੀਤਾ ਗਿਆ ਆਗਾਜ/ਪੰਜਾਬ ਹਿਮਚਲਨਾਤੇ ਜੰਮੂ ਕਸ਼ਮੀਰ ਤੋਂ ਲੈਣਗੀਆਂ 32 ਟੀਮਾਂ/ਜੇਤੂ ਟਿਮ ਨੂੰ ਦਿੱਤਾ ਜਵੇਗਾ ਦੋ।ਲੱਖ ਰੁਪਏ ਦਾ ਇਨਾਮ
Body:ਐਂਕਰ--ਖੇਡ ਦੇ ਜਰੀਏ ਪਿਛਲੇ 41 ਸਾਲ ਤੋਂ ਨੋਜਬਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦਾ ਪਰਿਆਸ ਕਰ ਰਹੀ ਗਰੀਨ ਲੈਂਡ ਕ੍ਰਿਕੇਟ ਕਲੱਬ ਦਾ ਸਲਾਨਾ ਕਰਵਾਇਆ ਜਾਂਨ ਵਾਲਾ 20-20 ਕ੍ਰਿਕੇਟ ਟੂਰਨਾਮੈਂਟ ਦਾ ਆਗਾਜ਼ ਅੱਜ ਕੀਤਾ ਗਿਆ ਜਜਸ ਦਾ ਸ਼ੁਭ ਆਰੰਭ ਭਾਜਪਾ ਨੇਤਾ ਸਵਰਨ ਸਲਾਰਿਆ ਵਲੋਂ ਕੀਤਾ ਗਿਆ/ਕਲੱਬ ਵਲੋਂ ਕਰਬਾਏ ਜਾ ਰਹੇ ਇਸ ਕ੍ਰਿਕੇਟ ਟੂਰਨਾਮੈਂਟ ਵਿੱਚ ਪੰਜਾਬ ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਕਰੀਬ 32 ਟੀਮਾਂ ਹਿੱਸਾ ਲੈ ਰਹੀਆਂ ਹਨ ਜੋ ਆਪਣੀ ਜਿੱਤ ਪੱਕੀ ਕਰਨ ਲਈ ਮੈਦਾਨ ਵਿਚ ਉਤਰਨ ਗਿਆਂ/ਇਸ ਟੂਰਨਾਮੈਂਟ ਵਿੱਚ ਜੇਤੂ ਰਹਿਣ ਵਾਲੀ ਟਿਮ ਨੂੰ ਦੋ ਲਖ ਰੁਆਈ ਦੀ ਨਕਦ ਰਾਸ਼ੀ ਦੇ ਕੇ ਸਮਾਨੀਤ ਕੀਤਾ ਜਵੇਗਾ ਅਤੇ ਦੂਜੇ ਨਮਬਰ ਟੇ ਰਹਿਣ ਵਾਲੀ ਟੀਮ ਨੂੰ 75 ਹਜਾਰ ਰੁਪਏ ਦਿਤੇ ਜਾਨੈਗੇ ਤਾਂਕਿ ਸਾਰੇ ਖਿਡਾਰੀ ਉਨ੍ਹਾਂ ਦੀ ਜਿੱਤ ਤੋਂ ਸਿੱਖ ਲਈ ਕੇ ਅਗੇ ਤੋਂ ਹੋਰ ਬਦੀਆ ਖੇਡਣ ਦੀ ਕੋਸ਼ਿਸ਼ ਕਰਨਗੇ
Conclusion:ਵ/ਓ--ਇਸ ਬਾਰੇ ਜਦੋ ਕਲੱਬ ਦੇ ਚੇਰਮੈਨ ਨੇ ਦਸਿਆ ਕਿ ਉਹ ਪਿਛਲੇ 41 ਸਾਲਾਂ ਤੋਂ ਇਹ ਕ੍ਰਿਕੇਟ ਟੁਰਨਾਮਨੇਟ ਕਰਬਾਂਦੇ ਆ ਰਹੇ ਹਨ ਸਾਡੀ ਕੋਸ਼ਿਸ਼ ਹੰ ਕਿ ਨੋਜਬਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੀਏ ਦੂਜੇ ਪਾਸੇ ਭਾਜਪਾ ਨੇਤਾ ਸਵਰਨ ਸਲਾਰਿਆ ਨੇ ਕਿਹਾ ਕਿ ਇਸ ਤਰ੍ਹਾਂ ਖੇਡਾਂ ਖੇਡ ਕੇ ਹੀ ਨੋਜਬਾਨ ਅਗੇ ਬਦਾ ਸਕਦੇ ਹਨ ਅਤੇ ਨਸ਼ੇ ਬਰਗੀ ਬਿਮਾਰੀ ਤੋਂ ਦੂਰ ਰਹਿ ਸਕਦੇ ਹਨ
ਬਾਈਟ--ਡਾਕਟਰ--ਚੌਧਰੀ-ਚੇਰਮੈਨ ਕਲੱਬ
ਬਾਈਟ--ਸਵਰਨ ਸਲਾਰਿਆ-ਬਾਹਜਾਪ ਨੇਤਾ
ETV Bharat Logo

Copyright © 2025 Ushodaya Enterprises Pvt. Ltd., All Rights Reserved.