ETV Bharat / state

ਸੰਗਰੂਰ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਵਿਖੇ ਖੱਡ 'ਚ ਡਿੱਗਿਆ 4 ਸਾਲ ਦਾ ਮਾਸੂਮ

ਪੰਜਾਬ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਦੇ ਇੱਕ 4 ਸਾਲਾ ਮਾਸੂਮ ਬੱਚੇ ਦੇ 20 ਫੁੱਟ ਡੂੰਘੇ ਖੱਡੇ ਵਿੱਚ ਡਿੱਗਣ ਦਾ ਮਾਮਲਾ ਸਾਹਮਣਾ ਆਇਆ ਹੈ। ਪਿੰਡਵਾਸੀਆਂ ਦੀ ਮਦਦ ਨਾਲ ਬੱਚੇ ਨੂੰ ਕੁੱਝ ਹੀ ਸਮੇਂ ਵਿੱਚ ਬਾਹਰ ਕੱਢ ਲਿਆ ਗਿਆ।

ਖੱਡ 'ਚ ਡਿੱਗਿਆ 4 ਸਾਲ ਦਾ ਮਾਸੂਮ
author img

By

Published : Jun 14, 2019, 3:14 PM IST

ਪਠਾਨਕੋਟ : ਪੰਜਾਬ ਦੇ ਸੰਗਰੂਰ 'ਚ ਫ਼ਤਿਹਵੀਰ ਦੀ ਮੌਤ ਤੋਂ ਬਾਅਦ ਅਜਿਹਾ ਇੱਕ ਮਾਮਲਾ ਜੰਮੂ ਕਸ਼ਮੀਰ ਦੇ ਪਿੰਡ ਕੀੜੀਆਂ ਗੰਡਿਆਲ ਵਿਖੇ ਸਾਹਮਣੇ ਆਇਆ ਹੈ।

ਪਿੰਡ ਕੀੜੀਆਂ ਗੰਡਿਆਲ ਵਿਖੇ ਇੱਕ ਚਾਰ ਸਾਲ ਦਾ ਘਰ ਦੇ ਬਾਹਰ ਖੇਡਦੇ ਹੋਏ 20 ਫੁੱਟ ਡੂੰਘੇ ਖੱਡੇ ਵਿੱਚ ਡਿੱਗਣ ਗਿਆ ਸੀ ਪਰ ਸਮੇਂ ਰਹਿੰਦੇ ਪਿੰਡਵਾਸੀਆਂ ਵੱਲੋਂ ਬੱਚੇ ਨੂੰ ਬਾਹਰ ਕੱਢ ਲਿਆ ਗਿਆ।

ਖੱਡ 'ਚ ਡਿੱਗਿਆ 4 ਸਾਲ ਦਾ ਮਾਸੂਮ

ਜਾਣਕਾਰੀ ਦਿੰਦੇ ਹੋਏ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਘਰ ਦੇ ਬਾਹਰ ਖੇਡਦੇ ਹੋਏ 20 ਫੁੱਟ ਡੂੰਘੇ ਖੱਡੇ ਵਿੱਚ ਡਿੱਗ ਗਿਆ। ਪਰਿਵਾਰ ਅਤੇ ਪਿੰਡਵਾਸੀਆਂ ਨੂੰ ਜਦ ਇਸ ਗੱਲ ਦਾ ਪਤਾ ਲਗਾ ਤਾਂ ਤੁਰੰਤ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਪਿੰਡਵਾਸੀਆਂ ਦੀ ਮਦਦ ਨਾਲ ਬੱਚੇ ਨੂੰ ਕੁਝ ਹੀ ਸਮੇਂ ਵਿੱਚ ਖੱਡੇ ਚੋਂ ਬਾਹਰ ਕੱਢ ਲਿਆ ਗਿਆ। ਬੱਚੇ ਨੂੰ ਇਲਾਜ ਲਈ ਤੁਰੰਤ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ।

ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਬੱਚੇ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਬੱਚੇ ਦੇ ਪੈਰ ਅਤੇ ਸਿਰ ਵਿੱਚ ਸੱਟ ਆਈ ਸੀ। ਉਸ ਦਾ ਇਲਾਜ ਕਰ ਦਿੱਤਾ ਗਿਆ। ਫਿਲਹਾਲ ਬੱਚੇ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਸਮੇਂ ਰਹਿੰਦੇ ਬੱਚੇ ਦਾ ਬਚਾਅ ਕਰ ਲਏ ਜਾਣ ਕਾਰਨ ਬੱਚੇ ਨੂੰ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ।

तारीख--------14 jun 2019
फीड----------link attached child
रिपोर्टर--------mukesh saini pathankot
स्टोरी-----------पंजाब के बाद अब जम्मू कश्मीर में 20 फूट गहरे खड्डे में गिर 4 साल का मासूम / परिवार ने लोगो के सहयोग से निकाला बाहर / पठानकोट के निजी अस्पताल में चल रहा इलाज / फिलहाल बच्चा खतरे से बाहर
अ/र-----पंजाब के संगरूर में 4 साल के मासूस के बोरवेल में गिरने से हुई मौत के बाद ताजा मामला जम्मू कश्मीर के गांव किड़ियाँ गण्डियाल से सामने आया है जहां खेलते हुए 4 साल का मासूस 20 फुट गहरे खड्डे में जा गिरा जिसे परिवार वालों ने स्थानीय लोगो की मदद से बाहर निकाला और पठानकोट के निजी अस्पताल के इलाज के लिए भर्ती करवाया जहा बच्चे की टांग पर चोट आने की वजह से उसे भर्ती किया गया है फिलहाल बच्चे की हालत खतरे से बाहर है। 
व/ओ--------अस्पताल में इलाज करवाने पहुंचे बच्चे के परिजनों से जब इस सबंधी बात की गई तो उन्होंने कहा कि बाचे घर पर खेल रहे थे कि इतने में एक बच्चा 20 फुट गहरे कुएं में जा गिरा जिसे लोगो के3 सहयोग से बाहर निकाल अस्पताल में इलाज के लिए दाखिल करवाया गया है। 

बाईट------बच्चे के पिता

व/ओ--------दूसरी तरफ बच्चे का इलाज कर रहे डॉक्टर से जब बात की गई तो उन्होंने कहा की कल रात परिवार वाले इस बच्चे को उनके पास लेकर आए थे जिसे खड्डे में गिरने की वजह से चोट आई थी। फिलहाल बच्चे हालत में सुधार हुआ है और वो खतरे से बाहर है। 

बाईट--------डॉक्टर

Download link 
3 items
Pathankot 14-6-2019 Child injured byte-1.mp4
7.85 MB
Pathankot 14-6-2019 Child injured byte-Doctor.mp4
7.41 MB
Pathankot 14-6-2019 Child injured shot-1.mp4
9.01 MB
ETV Bharat Logo

Copyright © 2024 Ushodaya Enterprises Pvt. Ltd., All Rights Reserved.