ਪਠਾਨਕੋਟ: ਫਰਵਰੀ ਵਿਚ ਨਗਰ ਨਿਗਮ (Municipal Corporation) ਦੀਆਂ ਚੋਣਾਂ ਹੋਈਆ ਸਨ ਜਿਸ ਦਾ ਨਤੀਜਾ ਆਉਣ ਤੋਂ ਬਾਅਦ ਕੌਂਸਲ (Council)ਦੇ ਪ੍ਰਧਾਨ (President)ਅਤੇ ਉਪ ਪ੍ਰਧਾਨ(Vice President) ਦੀ ਨਿਯੁਕਤੀ ਨਹੀਂ ਹੋਈ ਸੀ।ਇਸ ਬਾਰੇ ਦੋ ਬੈਠਕਾਂ ਹੋ ਜਾਣ ਤੋਂ ਬਾਅਦ ਸਹਿਮਤੀ ਨਹੀਂ ਬਣੀ ਸੀ ਪਰ ਹੁਣ ਕਾਂਗਰਸ ਵੱਲੋਂ ਸਰਬਸੰਮਤੀ ਦੇ ਨਾਲ ਅਨੁਰਾਧਾ ਬਾਲੀ ਨੂੰ ਕੌਂਸਲ ਦਾ ਪ੍ਰਧਾਨ ਚੁਣ ਲਿਆ ਹੈ ਅਤੇ ਵੋਟਿੰਗ ਸਿਸਟਮ ਦੁਆਰਾ ਸੁਰਿੰਦਰ ਮਨਹਾਸ ਨੂੰ ਉਪ ਪ੍ਰਧਾਨ ਚੁਣਿਆ ਹੈ।
ਇਸ ਮੌਕੇ ਪ੍ਰਧਾਨ (President) ਅਨੁਰਾਧਾ ਬਾਲੀ ਨੇ ਕਿਹਾ ਹੈ ਕਿ ਜੋ ਮੈਨੂੰ ਡਿਊਟੀ ਸੌਂਪੀ ਗਈ ਹੈ ਉਸ ਉਤੇ ਮੈਂ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗੀ ਅਤੇ ਅਨੁਰਾਧਾ ਬਾਲੀ ਨੇ ਵੋਟਰਾਂ ਦਾ ਧੰਨਵਾਦ ਕੀਤਾ ਹੈ।
ਇਸ ਨਿਯੁਕਤੀ ਨੂੰ ਲੈ ਕੇ ਬੀਜੇਪੀ ਵਿਚ ਬਗ਼ਾਵਤੀ ਸੁਰ ਵੀ ਵੇਖਣ ਨੂੰ ਮਿਲੇ ਹਨ।ਰਾਜ ਕੁਮਾਰ ਦੇ ਵਿਅਕਤੀ ਨੇ ਆਪਣੇ ਹਲਕੇ ਵਿਧਾਇਕ ਉਤੇ ਕੌਂਸਲ ਦਾ ਪ੍ਰਧਾਨ ਨਾ ਲਏ ਜਾਣ ਦੇ ਇਲਜ਼ਾਮ ਲਗਾਏ ਹਨ।ਰਾਜ ਕੁਮਾਰ ਆਪਣੇ ਸਾਥੀਆਂ ਸਮੇਤ ਬੀਜੇਪੀ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸੁਜਾਨਪੁਰ ਵਿਚ ਬੀਜੇਪੀ ਨੂੰ ਜਿੱਤਣ ਨਹੀਂ ਦੇਵਾਂਗੇ।
ਇਹ ਵੀ ਪੜੋ:Operation Blue Star:ਦਰਸ਼ਨ ਕਰੋਂ ਘੱਲੂਘਾਰੇ ਦੌਰਾਨ ਜਖਮੀ ਹੋਏ ਪਾਵਨ ਸਰੂਪ ਦੇ..