ETV Bharat / state

ਕੁੜੇ ਦੇ ਢੇਰ ਨੂੰ ਲੱਗੀ ਅੱਗ ਕਾਰਨ ਸੜ ਕੇ ਸੁਆਹ ਹੋਈ ਸੜਕ 'ਤੇ ਖੜ੍ਹੀ ਕਾਰ - standing car caught fire in pathankot

ਡਲਹੌਜ਼ੀ ਰੋਡ 'ਤੇ ਸੜਕ 'ਤੇ ਖੜ੍ਹੀ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਗੱਡੀ ਨੂੰ ਅੱਗ ਸੜਕ 'ਤੇ ਪਏ ਕੂੜੇ ਦੇ ਢੇਰ ਨਾਲ ਲੱਗੀ ਅੱਗ ਕਰਕੇ ਲੱਗੀ ਹੈ।

ਫ਼ੋਟੋ
ਫ਼ੋਟੋ
author img

By

Published : Dec 23, 2019, 3:25 PM IST

ਪਠਾਨਕੋਟ: ਸ਼ਹਿਰ ਦੇ ਡਲਹੌਜ਼ੀ ਰੋਡ 'ਤੇ ਸੜਕ 'ਤੇ ਖੜ੍ਹੀ ਇੱਕ ਕਾਰ ਨੂੰ ਅਚਾਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਗੱਡੀ ਨੂੰ ਅੱਗ ਸੜਕ 'ਤੇ ਪਏ ਕੂੜੇ ਦੇ ਢੇਰ ਨਾਲ ਲੱਗੀ ਅੱਗ ਕਰਕੇ ਲੱਗੀ ਹੈ। ਪੁਲਿਸ ਨੇ ਸੂਚਣਾ ਮਿਲਦੇ ਹੀ ਮੌਕੇ 'ਤੇ ਪੁੱਜ ਕੇ ਅੱਗ ਬੁਝਾਊ ਅਮਲੇ ਨੂੰ ਬੁਲਾਇਆ। ਅੱਗ ਬੁਝਾਊ ਅਮਲੇ ਨੇ ਸਮੇਂ ਰਹਿੰਦਿਆਂ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ।

ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਸਖਾਨਕ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗੱਡੀ ਨੂੰ ਅੱਗ ਲੱਗੀ ਵੇਖ ਕੇ ਆਪਣੀ ਦੁਕਾਨਾਂ ਤੋਂ ਬਾਹਰ ਨਿਕਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਪੁਲਿਸ ਨੂੰ ਇਸ ਘਟਨਾ ਬਾਰੇ ਸੂਚਨਾ ਦਿੱਤੀ ਗਈ, ਜਿਸ ਦੇ ਚੱਲਦੇ ਪੁਲਿਸ ਨੇ ਸਮੇਂ ਰਹਿੰਦਿਆਂ ਹੀ ਅੱਗ ਬੁਝਾਊ ਅਮਲੇ ਨੂੰ ਜਾਣਕਾਰੀ ਸਾਂਝੀ ਕਰ ਦਿੱਤੀ।

ਵੀਡੀਓ

ਹੈਦਰਾਬਾਦ ਪੁਲਿਸ ਨੇ ਨਵੇਂ ਸਾਲ ਦੇ ਮੱਦੇਨਜ਼ਰ ਅਡਵਾਇਸਰੀ ਕੀਤੀ ਜਾਰੀ

ਮਾਮਲੇ ਦੀ ਜਾਂਚ ਕਰ ਰਹੇ ਐਸਐਚਓ ਇਕਬਾਲ ਸਿੰਘ ਨੇ ਦੱਸਿਆ ਕਿ ਕਾਰ ਦੇ ਮਾਲਿਕ ਨੇ ਜਿਹੜੀ ਜਗ੍ਹਾ ਆਪਣੇ ਕਾਰ ਨੂੰ ਖੜ੍ਹਾ ਕੀਤਾ ਸੀ ਉੱਥੇ ਨੇੜੇ ਹੀ ਕਿਸੇ ਨੇ ਕੂੜੇ ਦੇ ਢੇਰ ਨੂੰ ਅੱਗ ਲਗੀ ਹੋਈ ਸੀ, ਜਿਸ ਕਾਰਨ ਅੱਗ ਨੇ ਗਡੀ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ। ਫਿਲਹਾਲ ਜਲਦ ਹੀ ਅੱਗ ਤੇ ਕਾਬੂ ਪਾ ਲਿਆ ਗਿਆ ਅਤੇ ਕਿਸੇ ਵੀ ਪ੍ਰਕਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈ।

Intro:ਪਠਾਨਕੋਟ ਦੇ ਡਲਹੌਜ਼ੀ ਰੋਡ ਤੇ ਖੜ੍ਹੀ ਇੱਕ ਕਾਰ ਨੂੰ ਅਚਾਨਕ ਲੱਗੀ ਅੱਗ, ਸੜਕ ਤੋਂ ਪਏ ਕੂੜੇ ਦੇ ਢੇਰ ਨਾਲ ਲੱਗੀ ਸੀ ਅੱਗ, ਪੁਲਿਸ ਨੇ ਮੌਕੇ ਤੇ ਪੁੱਜ ਫਾਇਰ ਬ੍ਰਿਗੇਡ ਨੂੰ ਬੁਲਾਇਆ, ਫਾਇਰ ਬਰਗੇਡ ਨੇ ਸਮੇਂ ਰਹਿੰਦਿਆਂ ਅੱਗ ਤੇ ਪਾਇਆ ਕਾਬੂ।Body:ਪਠਾਨਕੋਟ ਦੇ ਡਲਹੌਜੀ ਰੋਡ ਤੇ ਸੜਕ ਤੇ ਖੜ੍ਹੀ ਇਕ ਕਾਰ ਨੂੰ ਅਚਾਨਕ ਅੱਗ ਲੱਗ ਗਈ ਜਿਸ ਨੂੰ ਵੇਖਦੇ ਹੋਏ ਦੁਕਾਨਦਾਰਾਂ ਨੇ ਆਪਣੀ ਦੁਕਾਨਾਂ ਤੋਂ ਬਾਹਰ ਨਿਕਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨ ਲੱਗ ਪਏ ਉਥੇ ਦੁਕਾਨਦਾਰਾਂ ਵੱਲੋਂ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ ਅਤੇ ਸਮੇਂ ਰਹਿੰਦਿਆਂ ਹੀ ਪੁਲਿਸ ਅਤੇ ਫਾਇਰ ਬਿ੍ਗੇਡ ਦੇ ਮੁਲਾਜ਼ਮਾਂ ਨੇ ਮੌਕੇ ਤੇ ਪੁੱਜਕੇ ਅੱਗ ਤੇ ਕਾਬੂ ਪਾ ਲਿਆ।Conclusion:ਜਾਣਕਾਰੀ ਦਿੰਦਿਆਂ ਐਸਐਚਓ ਇਕਬਾਲ ਸਿੰਘ ਨੇ ਦੱਸਿਆ ਕਿ ਕਾਰ ਦੇ ਮਾਲਿਕ ਨੇ ਜਿਹੜੀ ਜਗ੍ਹਾ ਆਪਣੇ ਕਾਰ ਨੂੰ ਖੜ੍ਹਾ ਕੀਤਾ ਸੀ ਉੱਥੇ ਨੇੜੇ ਹੀ ਕਿਸੇ ਨੇ ਕੂੜੇ ਦੇ ਢੇਰ ਨੂੰ ਅੱਗ ਲਗਾ ਰੱਖੀ ਸੀ ਜਿਸ ਕਾਰਨ ਅੱਗ ਨੇ ਗਲੀ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਫਿਲਹਾਲ ਜਲਦ ਹੀ ਅੱਗ ਤੇ ਕਾਬੂ ਪਾ ਲਿਆ ਗਿਆ ਅਤੇ ਕਿਸੇ ਵੀ ਪ੍ਰਕਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ।

ਬਾਈਟ--- ਇਕਬਾਲ ਸਿੰਘ (ਐਸਐਚਓ)

ETV Bharat Logo

Copyright © 2025 Ushodaya Enterprises Pvt. Ltd., All Rights Reserved.