ETV Bharat / state

ਯਾਤਰਾ ਦੌਰਾਨ ਚੰਬੇ ਦੀ ਖ਼ਾਈ ਨੇ ਲਈ 2 ਦੀ ਜਾਨ - manimahesh yatra

ਮਣੀਮਹੇਸ਼ ਦੀ ਯਾਤਰਾ ਉੱਤੇ ਜਾ ਰਹੀ ਗੱਡੀ ਚੰਬੇ ਦੀ ਖਾਈ ਵਿੱਚ ਡਿੱਗ ਗਈ, ਜਿਸ ਵਿੱਚ 9 ਸਵਾਰੀਆਂ ਸਵਾਰ ਸਨ। 9 ਸਵਾਰੀਆਂ ਵਿੱਚੋਂ 2 ਦੀ ਮੌਤ ਅਤੇ 7 ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।

ਯਾਤਰਾ ਦੌਰਾਨ ਚੰਬੇ ਦੀ ਖ਼ਾਈ ਨੇ ਲਈ 2 ਦੀ ਜਾਨ
author img

By

Published : Aug 24, 2019, 8:42 PM IST

ਪਠਾਨਕੋਟ: ਮਣੀਮਹੇਸ਼ ਦੀ ਯਾਤਰਾ ਦੌਰਾਨ ਗੱਡੀ ਹਾਦਸਾਗ੍ਰਸਤ ਹੋ ਗਈ, ਇਹ ਹਾਦਸਾ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿਖੇ ਵਾਪਰਿਆ।ਜਾਣਕਾਰੀ ਮੁਤਾਬਕ ਪਠਾਨਕੋਟ-ਚੰਬਾ ਰਾਸ਼ਟਰੀ ਮਾਰਗ ਉੱਤੇ ਜਾਂਦਿਆ ਉੱਕਤ ਗੱਡੀ ਚੰਬੇ ਦੀ ਖ਼ਾਈ ਵਿੱਚ ਡਿੱਗ ਗਈ। ਇਸ ਗੱਡੀ ਵਿੱਚ 9 ਸਵਾਰੀਆਂ ਸਨ, ਜਿੰਨ੍ਹਾਂ ਵਿੱਚੋਂ 2 ਦੀ ਮੌਤ ਹੋ ਗਈ ਅਤੇ ਬਾਕੀ 7 ਸਵਾਰੀਆਂ ਜ਼ੇਰੇ ਇਲਾਜ ਹਨ।

ਜਾਣਕਾਰੀ ਮੁਤਾਬਕ ਜਿਨ੍ਹਾਂ 2 ਵਿਅਕਤੀਆਂ ਦੀ ਮੌਤ ਹੋਈ ਹੈ, ਉਨ੍ਹਾਂ ਵਿੱਚੋਂ ਇੱਕ ਵਿਅਕਤੀ ਦੇ 2 ਛੋਟੇ-ਛੋਟੇ ਬੱਚੇ ਹਨ।

ਵੇਖੋ ਵੀਡੀਓ।

ਰਾਜਨੀਤੀ ਦੇ ਦਾਅ ਪੇਚ ਸਿੱਖਣ ਲਈ ਜੇਟਲੀ ਨੇ ਧਾਰਿਆ ਸੀ ਗੁਰੂ

ਤੁਹਾਨੂੰ ਦੱਸ ਦਈਏ ਕਿ ਦੋਵੇਂ ਮਰਨ ਵਾਲੇ ਵਿਅਕਤੀਆਂ ਦੀ ਪਹਿਚਾਣ ਪਠਾਨਕੋਟ ਦੇ ਪਿੰਡ ਨਰੋਟ ਅਤੇ ਸਿਓੜਾ ਪਿੰਡ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਭੇਜ ਦਿੱਤੀਆਂ ਹਨ ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।

Intro:ਮਾਨਿਮਹੇਸ਼ ਯਾਤਰਾ ਦੌਰਾਨ ਹੋਇਆ ਹਾਦਸਾ/ਚੰਬਾ ਹਿਮਾਚਲ ਦੋ ਦਿਨ ਪਹਿਲਾਂ ਹੋਏ ਸੀ ਹਾਦਸਾ/ਹਾਦਸੇ ਦੌਰਾਨ ਦੋ ਦੀ ਮੌਤ ਸਤ ਜਖਮੀ/ਮਾਰਨ ਵਾਲੇ ਪਠਾਨਕੋਟ ਦੇ ਨਰੋਟ ਅਤੇ ਸਿਊਡਾ ਪਿੰਡ ਦੇBody:ਦੋ ਦਿਨ ਪਹਿਲਾਂ ਪਠਾਨਕੋਟ ਚੰਬਾ ਰਾਸ਼ਟਰੀ ਮਾਰਗ ਉਪਰ ਚੰਬਾ ਕੋਲ ਇਕ ਹਾਦਸਾ ਹੋ ਗਿਆ ਜਿਸ ਵਿਚ ਇਕ ਗੱਡੀ ਖਾਇ ਵਿਚ ਡਿਗ ਗਯੀ ਜਿਸ ਦੇ ਚਲਦੇ ਗਡੀ ਵਿਚ ਸਵਾਰ 9 ਲੋਕਾਂ ਵਿਚੋਂ ਦੋ ਦੀ ਮੌਤ ਹੋ ਗਯੀ ਅਤੇ 7 ਜਖਮੀ ਹੋ ਗਏ ਫਿਲਹਾਲ ਪੁਲਿਸ ਨੇ ਮ੍ਰਿਤਕ ਦੀਆ।ਲਾਸ਼ਾਂ ਉਨ੍ਹਾਂ ਦੇ ਘਰਾਂ ਨੂੰ ਪੇਜ ਦਿਤੀਆਂ ਹੰਨ ਜਿਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆConclusion:ਇਸ ਬਾਰੇ ਗੱਲ ਕਰਦੇ ਹੋਏ।ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਇਹ ਘਾਟਾ ਕਦੀ ਪੁਰਾ ਨਹੀਂ ਹੋ ਸਕਦਾ
ETV Bharat Logo

Copyright © 2025 Ushodaya Enterprises Pvt. Ltd., All Rights Reserved.