ETV Bharat / state

ਗਊ ਸੇਵਾ ਦਲ ਦੇ ਮੈਬਰਾਂ ਨਾਲ ਗਊ ਰੱਖਿਅਕਾ ਤੇ ਸ਼ਿਵ ਸੈਨਾ ਦੇ ਸਮਰਥਕਾਂ ਨੇ ਕੀਤੀ ਕੁੱਟ ਮਾਰ - Gau Sewa Dal

ਫ਼ਸਲਾਂ ਨੂੰ ਆਵਾਰਾ ਪਸ਼ੂਆਂ ਤੋਂ ਬਚਾਉਣ ਲਈ ਗਊ ਸੇਵਾ ਦਲ ਦੇ ਮੈਬਰਾਂ  ਨੂੰ ਤਾਇਨਾਤ ਕਿੱਤਾ ਗਿਆ ਸੀ। ਪਰ, ਗਊ ਸੇਵਾ ਦਲ ਦੇ ਮੈਬਰਾਂ ਨਾਲ ਗਊ ਰੱਖਿਅਕਾ ਅਤੇ ਸ਼ਿਵ ਸੈਨਾ ਦੇ ਮੈਬਰਾਂ ਨੇ ਕੁੱਟ ਮਾਰ ਕਰਦਿਆਂ ਉਹਨਾਂ ਨੂੰ ਜਾਣੋ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਗਊ ਸੇਵਾ ਦਲ
author img

By

Published : May 25, 2019, 10:55 PM IST

ਮੋਗਾ: ਕਸਬਾ ਨਿਹਾਲ ਸਿੰਘ ਵਾਲਾ ਵਿਖੇ ਪਿੰਡਾਂ ਦੀ ਪੰਚਾਇਤਾਂ ਵੱਲੋਂ ਆਪਣੀ ਫ਼ਸਲਾਂ ਨੂੰ ਆਵਾਰਾ ਪਸ਼ੂਆਂ ਤੋਂ ਬਚਾਉਣ ਲਈ ਗਊ ਸੇਵਾ ਦਲ ਦੇ ਮੈਬਰਾਂ ਨੂੰ ਤਾਇਨਾਤ ਕਿੱਤਾ ਗਿਆ ਸੀ। ਪਰ, ਗਊ ਸੇਵਾ ਦਲ ਦੇ ਮੈਬਰਾਂ ਨਾਲ ਗਊ ਰੱਖਿਅਕਾ ਅਤੇ ਸ਼ਿਵ ਸੈਨਾ ਦੇ ਮੈਬਰਾਂ ਨੇ ਕੁੱਟ ਮਾਰ ਕਰਦਿਆਂ ਉਹਨਾਂ ਨੂੰ ਜਾਣੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਿਸ ਤੋਂ ਬਾਅਦ ਵੇਖੋ ਵੇਖ ਪਿੰਡਾਂ ਦੇ ਆਗੂਆਂ ਵੱਲੋ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਇਕੱਠੇ ਹੋਕੇ ਦੋਸ਼ੀਆਂ ਖਿਲਾਫ਼ ਕਾਰਵਾਹੀ ਕਰਣ ਲਈ ਥਾਣਾ ਮੁਖੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ।

ਜ਼ਿਕਰਯੋਗ ਹੈ ਆਵਾਰਾ ਪਸ਼ੂਆਂ ਤੋਂ ਆਪਣੀ ਫ਼ਸਲ ਨੂੰ ਬਚਾਉਣ ਲਈ ਕਸਬਾ ਨਿਹਾਲ ਸਿੰਘ ਵਾਲਾ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਗਊ ਸੇਵਾ ਦਲ ਦੇ ਮੈਬਰ ਬੁੱਧ ਰਾਮ ਅਤੇ ਮਾੜੂ ਰਾਮ ਨੂੰ ਰਾਖੀ ਦਿਤੀ ਗਈ ਸੀ। ਜਦ ਇਹ ਦੋਨੋ ਅਵਾਰਾ ਪਸ਼ੂਆਂ ਨੂੰ ਆਪਣੇ ਟਰੱਕ ਵਿਚ ਲੱਦ ਕੇ ਕਿਤੇ ਦੂਰ ਛੱਡਣ ਜਾ ਰਹੇ ਸੀ ਉਸ ਵੇਲੇ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਗਊ ਰੱਖਿਅਕਾ ਅਤੇ ਸ਼ਿਵ ਸੈਨਾ ਦੇ ਵੱਰਕਰ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ। ਜਿਸ ਤੋਂ ਬਾਅਦ ਗਊ ਰੱਖਿਅਕਾ ਅਤੇ ਸ਼ਿਵ ਸੈਨਾ ਦੇ ਵਰਕਰਾਂ ਨੇ ਆਵਾਰਾ ਪਸ਼ੂਆਂ ਦੇ ਰਾਖਿਆਂ ਉੱਪਰ ਹਮਲਾ ਕੀਤਾ ਅਤੇ ਜਾਣ ਤੋਂ ਮਾਰਨ ਦੀਆਂ ਧਮਕੀਆਂ ਵੀ ਦਿਤੀਆਂ।

ਆਵਾਰਾ ਪਸ਼ੂਆਂ ਦੇ ਰੱਖਿਅਕਾ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਸ਼ਿਵ ਸੈਨਾ ਅਤੇ ਗਊ ਰੱਖਿਅਕਾ ਵਲੋਂ ਸਾਡਾ ਟਰੱਕ ਰੋਕਿਆ ਗਿਆ ਤੇ ਕਿਹਾ ਗਿਆ ਕਿ ਤੁਸੀਂ ਇਹਨਾਂ ਗਾਵਾਂ ਨੂੰ ਮਾਰ ਕੇ ਕਿੱਥੇਂ ਵੇਚਣ ਚਲੇ ਓ? ਇਸ ਤੋਂ ਬਾਅਦ ਉਹਨਾ ਕੁੱਟ ਮਾਰ ਸ਼ੁਰੂ ਕਰ ਦਿਤੀ। ਪਿੰਡ ਵਾਲਿਆਂ ਨੇ ਮੰਗ ਕੀਤੀ ਹੈ ਕਿ ਗਊ ਰੱਖਿਅਕਾ ਅਤੇ ਸ਼ਿਵ ਸੈਨਾ ਦੇ ਵੱਰਕਰਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਂ ਤਾਂ ਜੋ ਅੱਗੇ ਤੋਂ ਗਉਆਂ ਦੇ ਨਾਮ ਤੇ ਇਹ ਗੁੰਡਾ ਗਰਦੀ ਨਾ ਹੋਵੇ।

News : clash on stray animals                                                                 25.05.2019
files : 10
sent : we transfer link 
8 nos shots files
bites of victim and villagers (in a single file)
paramjit kumar bite (SHO nihal singh wala)
Download link 
https://we.tl/t-yVw9v0j7Kg  

ਗਊ ਸੇਵਾ ਦਲ ਦੇ ਮੇਮ੍ਬਰਾਂ ਨੇ ਗਊ ਰਕਸ਼ਕ ਅਤੇ ਸ਼ਿਵ ਸੈਨਾ ਦੇ ਮੇਮ੍ਬਰਾਂ 'ਤੇ ਕੁੱਟ ਮਾਰ ਅਤੇ ਜਾਣੋ ਮਾਰਨ ਦੀਆਂ ਧਮਕੀਆਂ ਦੇ ਲਾਏ ਦੋਸ਼ !
AL -------------  ਜਿਲਾ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਵਿਖੇ ਸਤਿਥੀ ਉਸ ਵੇਲੇ ਤਨਾਵਪੂਰਣ ਹੋ ਗਈ ਜਦੋ ਵੇਖੋ ਵੱਖ ਪਿੰਡਾਂ ਦੀ ਪੰਚਾਇਤਾਂ ਵੱਲੋਂ ਆਪਣੀ ਫਸਲ ਨੂੰ ਆਵਾਰਾ ਪਸ਼ੂਆਂ ਤੋਂ ਬਚਾਯੁਨ ਲਈ ਤਾਇਨਾਤ ਕਿੱਤੇ ਗਏ ਗਊ ਸੇਵਾ ਦਲ ਦੇ ਮੇਮ੍ਬਰਾਂ ਨਾਲ ਗਊ ਰਕਸ਼ਕ ਅਤੇ ਸ਼ਿਵ ਸੈਨਾ ਦੇ ਮੇਮ੍ਬਰਾਂ ਨੇ ਕੁੱਟ ਮਾਰ ਕਰਦਿਆਂ ਓਹਨਾਂ ਨੂੰ ਜਾਣੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਿਸਤੋਂ ਬਾਅਦ ਵੇਖੋ ਵੱਖ ਪਿੰਡਾਂ ਦੇ ਆਗੂਆਂ ਵੱਲੋ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਇਕੱਠੇ ਹੋਕੇ ਦੋਸ਼ੀਆਂ ਖਿਲਾਫ ਕਾਰਵਾਹੀ ਕਰਣ ਲਈ ਥਾਣਾ ਮੁਖੀ ਨੂੰ ਇਕ ਮੰਗ ਪੱਤਰ ਦਿੱਤਾ ਗਯਾ. 
---------- ਜਿਕਰਯੋਗ ਹੈ ਆਵਾਰਾ ਪਸ਼ੂਆਂ ਤੋਂ ਆਪਣੀ ਫਸਲ ਨੂੰ ਬਚਾਉਣ ਲਈ ਕਸਬਾ ਨਿਹਾਲ ਸਿੰਘ ਵਾਲਾ ਦੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਬਠਿੰਡਾ ਨਿਵਾਸੀ ਬੁੱਧ ਰਾਮ ਅਤੇ ਮਾੜੂ ਰਾਮ ਨੂੰ ਰਾਖੀ ਦਿਤੀ ਗਈ ਸੀ ! ਜਦ ਇਹ ਦੋਨੋ ਅਵਾਰਾ ਪਸ਼ੂਆਂ ਨੂੰ ਆਪਣੇ ਟਰੱਕ ਵਿਚ ਲੱਦ ਕੇ ਕਿਤੇ ਦੂਰ ਛੱਡਣ ਜਾ ਰਹੇ ਸੀ ਤਾ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਗਊ ਰਕ੍ਸ਼ਕ ਅਤੇ ਸ਼ਿਵ ਸੈਨਾ ਦੇ ਵਰਕਰ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ ! ਜਿਸ ਤੋਂ ਬਾਅਦ ਗਊ ਰਕ੍ਸ਼ਕ ਅਤੇ ਸ਼ਿਵ ਸੈਨਾ ਦੇ ਵਰਕਰਾਂ ਨੇ ਆਵਾਰਾ ਪਸ਼ੂਆਂ ਦੇ ਰਾਖੀਆਂ ਉਪਰ ਹਮਲਾ ਕੀਤਾ ਅਤੇ ਜਾਣ ਤੋਂ ਮਾਰਨ ਦੀਆ ਧਮਕੀਆਂ ਵੀ ਦਿਤੀਆਂ ! 
------------- ਮੀਡੀਆ ਦੇ ਰੂਬਰੂ ਆਵਾਰਾ ਪਸ਼ੂਆਂ ਦੇ ਰਾਖੀਆਂ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਸ਼ਿਵ ਸੈਨਾ ਅਤੇ ਗਊ ਰਕ੍ਸ਼ਕਾਂ ਵਲੋਂ ਸਾਡਾ ਟਰੱਕ ਰੋਕਿਆ ਗਿਆ ਅਤੇ ਕਿਹਾ ਗਿਆ ਕਿ ਤੁਸੀਂ ਇਹਨਾਂ ਗਾਵਾਂ ਨੂੰ ਮਾਰ ਕੇ ਕੀਤੇ ਵੇਚਣ ਚਲੇ ਓ ! ਇਸ ਤੋਂ ਬਾਅਦ ਓਹਨਾ ਸਾਡੀ ਕੁੱਟ ਮਾਰ ਸ਼ੁਰੂ ਕਰ ਦਿਤੀ ! ਪਿੰਡ ਵਾਲਿਆਂ ਨੇ ਮੰਗ ਕੀਤੀ ਹੈ ਕੇ ਗਊ ਰਕ੍ਸ਼ਕ ਅਤੇ ਸ਼ਿਵ ਸੈਨਾ ਦੇ ਵਰਕਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਗਉਆਂ ਦੇ ਨਾਮ ਤੇ ਇਹ ਗੁੰਡਾ ਗਰਦੀ ਨਾ ਕਰ ਸਕਣ !
------------ ਇਸ ਸਬੰਧੀ ਜਦ ਥਾਣਾ ਨਿਹਾਲ ਸਿੰਘ ਵਾਲਾ ਦੇ ਥਾਣਾ ਪ੍ਰਭਾਰੀ ਪਰਮਜੀਤ ਕੁਮਾਰ ਨਾਲ ਗੱਲ ਕੀਤੀ ਤਾ ਓਹਨਾ ਕਿਹਾ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਖਿਲ਼ਾਫ ਬੰਦੀ ਕਾਰਵਾਈ ਕੀਤੀ ਜਾਵੇਗੀ !
sign off ---------- munish jindal, moga.
ETV Bharat Logo

Copyright © 2025 Ushodaya Enterprises Pvt. Ltd., All Rights Reserved.