ETV Bharat / state

ਪਤੀ-ਪਤਨੀ ਨੇ ਦਿੱਤੀ ਅਗਨੀ ਪ੍ਰੀਖਿਆ, ਮਜ਼ਾਕ-ਮਜ਼ਾਕ ’ਚ ਨਿਗਲਿਆ ਜ਼ਹਿਰ - ਪਤੀ ਦੀ ਹਾਲਤ ਨਾਜ਼ੁਕ

ਪਿੰਡ ਵੈਰੋਕੇ ਦੇ ਰਹਿਣ ਵਾਲੇ ਪਤੀ ਪਤਨੀ ਆਪਸ ’ਚ ਇੱਕ ਦੂਜੇ ਨਾਲ ਮਜ਼ਾਕ ਮਜ਼ਾਕ ਚ ਪੁੱਛ ਬੈਠੇ ਕਿ ਉਹ ਇੱਕ ਦੂਜੇ ਲਈ ਕੀ ਕਰ ਸਕਦੇ ਹਨ। ਇਸ ਤੋਂ ਬਾਅਦ ਦੋਵੇ ਗੱਲਾਂ-ਗੱਲਾਂ ’ਚ ਕੋਲਡ ਡ੍ਰਿੰਕ ’ਚ ਚੂਹੇ ਮਾਰਨ ਦਵਾਈ ਪਾ ਕੇ ਨਿਗਲ ਗਏ ਜਿਸ ਤੋਂ ਬਾਅਦ ਦੋਹਾਂ ਦੀ ਸਿਹਤ ਵਿਗੜ ਗਈ।

ਮਜ਼ਾਕ-ਮਜ਼ਾਕ ’ਚ ਪਤੀ ਪਤਨੀ ਨੇ ਨਿਗਲੀ ਚੂਹੇ ਮਾਰਨ ਦੀ ਦਵਾਈ, ਪਤਨੀ ਦੀ ਮੌਤ

author img

By

Published : Jul 7, 2021, 1:43 PM IST

ਮੋਗਾ: ਕਦੇ-ਕਦੇ ਮਜਾਕ ਕਿੰਨਾ ਭਾਰੀ ਪੈ ਸਕਦਾ ਹੈ ਇਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਇਸਦੀ ਤਾਜਾ ਮਿਸਾਲ ਜ਼ਿਲ੍ਹੇ ਦੇ ਪਿੰਡ ਵੈਰੋਕੇ ਤੋਂ ਸਾਹਮਣੇ ਆਈ ਹੈ। ਜਿੱਥੇ ਪਤੀ ਪਤਨੀ ਮਜ਼ਾਕ ਕਰਦੇ ਕਰਦੇ ਚੂਹੇ ਮਾਰ ਦਵਾਈ ਨਿਗਲ ਗਏ।

ਮਜ਼ਾਕ-ਮਜ਼ਾਕ ’ਚ ਪਤੀ ਪਤਨੀ ਨੇ ਨਿਗਲੀ ਚੂਹੇ ਮਾਰਨ ਦੀ ਦਵਾਈ, ਪਤਨੀ ਦੀ ਮੌਤ
ਮਜ਼ਾਕ-ਮਜ਼ਾਕ ’ਚ ਪਤੀ ਪਤਨੀ ਨੇ ਨਿਗਲੀ ਚੂਹੇ ਮਾਰਨ ਦੀ ਦਵਾਈ, ਪਤਨੀ ਦੀ ਮੌਤ

ਦੱਸ ਦਈਏ ਕਿ ਪਿੰਡ ਵੈਰੋਕੇ ਦੇ ਰਹਿਣ ਵਾਲੇ ਪਤੀ ਪਤਨੀ ਆਪਸ ’ਚ ਇੱਕ ਦੂਜੇ ਨਾਲ ਮਜ਼ਾਕ ਮਜ਼ਾਕ ਚ ਪੁੱਛ ਬੈਠੇ ਕਿ ਉਹ ਇੱਕ ਦੂਜੇ ਲਈ ਕੀ ਕਰ ਸਕਦੇ ਹਨ। ਇਸ ਤੋਂ ਬਾਅਦ ਦੋਵੇ ਗੱਲਾਂ-ਗੱਲਾਂ ’ਚ ਕੋਲਡ ਡ੍ਰਿੰਕ ’ਚ ਚੂਹੇ ਮਾਰ ਦਵਾਈ ਪਾ ਕੇ ਨਿਗਲ ਗਏ ਜਿਸ ਤੋਂ ਬਾਅਦ ਦੋਹਾਂ ਦੀ ਸਿਹਤ ਵਿਗੜ ਗਈ ਅਤੇ ਦੋਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੇ ਪਤਨੀ ਦੀ ਮੌਤ ਹੋ ਗਈ ਜਦਕਿ ਪਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਮਾਮਲੇ ਸਬੰਧੀ ਥਾਣਾ ਸਮਾਲਸਰ ਦੇ ਏਐਸਆਈ ਰਾਜ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦਾ ਵਿਆਹ ਪੰਜ ਸਾਲ ਪਹਿਲਾਂ ਸਮਾਲਸਰ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਦੇ ਨਾਲ ਹੋਇਆ ਸੀ ਵਿਆਹ ਤੋਂ ਬਾਅਦ ਦੋਹਾਂ ਦੀ ਇੱਕ ਕੁੜੀ ਵੀ ਹੈ। ਜੋ ਕਿ ਇਕ ਸਾਲ ਦੀ ਕੁੜੀ ਹੈ। ਦੋਵੇਂ ਘਰ ’ਚ ਆਪਸ ਚ ਬੈਠੇ ਗੱਲ੍ਹਾਂ ਕਰ ਰਹੇ ਸੀ ਇਸ ਦੌਰਾਨ ਦੋਹਾਂ ਨੇ ਕੋਲਡ ਡ੍ਰਿੰਕ ’ਚ ਚੂਹੇ ਮਾਰਨ ਵਾਲੀ ਦਵਾਈ ਮਿਲਾ ਕੇ ਪੀ ਲਈ ਜਿਸ ਕਾਰਨ ਦੋਹਾਂ ਦੀ ਸਿਹਤ ਵਿਗੜਨ ’ਤੇ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੇ ਮਨਪ੍ਰੀਤ ਕੌਰ ਦੀ ਮੌਤ ਹੋ ਗਈ ਹੈ ਜਦਕਿ ਹਰਜਿੰਦਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਇਹ ਵੀ ਪੜੋ: ਗੈਂਗਸਟਰ ਨਰੂਆਣਾ ਦਾ ਕਤਲ ਕਰਨ ਵਾਲਾ ਮੰਨਾ ਇਸ ਹਸਪਤਾਲ 'ਚ ਭਰਤੀ

ਫਿਲਹਾਲ ਉਨ੍ਹਾਂ ਨੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦੇ ਆਧਾਰ ’ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ ਅਤੇ ਉਸਦੇ ਪਤੀ ਦਾ ਇਲਾਜ ਚਲ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.