ETV Bharat / state

ਮੋਗਾ 'ਚ ਮਹਿਲਾ ਤੋਂ ਮਾਰੀ 40 ਲੱਖ ਦੀ ਠੱਗੀ - ਮੋਗਾ

ਮੋਗਾ 'ਚ ਨਿਜੀ ਹਸਪਤਾਲ ਦੇ ਇੱਕ ਮੁਲਾਜ਼ਮ ਨੇ ਮਹਿਲਾ ਨਾਲ 40 ਲੱਖ ਦੀ ਮਾਰੀ ਠੱਗੀ। ਪੁਲਿਸ ਨੇ ਸ਼ੁਰੂ ਕੀਤੀ ਮਾਮਲੇ ਦੀ ਜਾਂਚ।

40 ਲੱਖ ਦੀ ਠੱਗੀ
author img

By

Published : Mar 5, 2019, 7:55 PM IST

ਮੋਗਾ: ਸ਼ਹਿਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੁਝ ਲੋਕਾਂ ਨੇ ਇਕ ਮਹਿਲਾ ਨੂੰ ਦੱਸ ਲੱਖ ਰੁਪਏ ਦਾ ਹੋਮ ਲੋਨ ਦਿਵਾਉਣ ਦੇ ਨਾਂਅ 'ਤੇ ਉਸ ਕੋਲੋਂ 40 ਲੱਖ ਰੁਪਏ ਠੱਗ ਲਏ।

40 ਲੱਖ ਦੀ ਠੱਗੀ
ਦਰਅਸਲ, ਪੀੜਤ ਮਹਿਲਾ ਚਰਨਜੀਤ ਕੌਰ ਨੂੰ 10 ਲੱਖ ਰੁਪਏ ਦੀ ਲੋੜ ਸੀ ਜਿਸ ਕਰਕੇ ਉਸ ਨੇ ਆਪਣੇ ਨਾਲ ਨਿਜੀ ਹਸਪਤਾਲ 'ਚ ਕੰਮ ਕਰਦੇ ਮੁਲਾਜ਼ਮ ਨੂੰ ਦੱਸਿਆ। ਇਸ ਤੋਂ ਦੋ ਦਿਨ ਬਾਅਦ ਹੀ ਉਹ ਮੁਲਾਜ਼ਮ ਨਕਲੀ ਬੈਂਕ ਮੈਨੇਜਰ ਲੈ ਕੇ ਉਸ ਦੇ ਘਰ ਆਇਆ ਤੇ ਉਸ ਦੇ ਘਰ ਦੀ ਰਜਿਸਟਰੀ ਲੈ ਕੇ 50 ਲੱਖ ਰੁਪਏ ਦਾ ਲੋਨ ਕਰਵਾ ਲਿਆ। ਇਸ ਤੋਂ ਬਾਅਦ ਉਸ ਦੇ ਖ਼ਾਤੇ ਵਿੱਚ 10 ਲੱਖ ਰੁਪਏ ਪਾ ਦਿੱਤੇ।ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਲੋਨ ਲੈਣ ਤੋਂ ਦੋ ਮਹੀਨਿਆਂ ਬਾਅਦ ਮਹਿਲਾ ਨੂੰ ਬੈਂਕ ਤੋਂ ਚਿੱਠੀ ਆਈ ਜਿਸ ਵਿੱਚ ਉਸ ਵਲੋਂ 50 ਲੱਖ ਰੁਪਏ ਦਾ ਲੋਨ ਲੈਣ ਦੀ ਗੱਲ ਆਖ਼ੀ ਗਈ ਸੀ। ਇਸ ਦੇ ਚੱਲਦਿਆਂ ਪੀੜਤ ਪਰਿਵਾਰ ਨੇ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਨੇ ਜਾਣਕਾਰੀ ਮਿਲਦਿਆਂ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

News : 40 lakh fraud                                                                                    05.03.2019
files : 13 
sent : we transfer link 

10 ਲੱਖ ਰੁ ਲੋਨ ਦੇਕੇ ਮਾਰੀ 40 ਲੱਖ ਰੁ ਦੀ ਠੱਗੀ 
AL ------------------ ਮੋਗਾ ਵਿਖੇ ਇਕ ਅਜਿਹਾ ਮਾਮਲਾ ਸਾਮਣੇ ਆਯਾ ਹੈ, ਜਿਥੇ ਕੁਜ ਲੋਕਾਂ ਨੇ ਮਿਲੀ ਭੁਗਤ ਕਰਕੇ ਇਕ ਮਹਿਲਾ ਨੂੰ ਦਸ ਲੱਖ ਰੁ ਲੋਨ ਦੇਕੇ ਉਸ ਨਾਲ 40 ਲੱਖ ਰੁ ਦੀ ਠੱਗੀ ਮਾਰਲੀ। ਘਟਨਾਕ੍ਰਮ ਅਨੁਸਾਰ ਪੀੜਿਤ ਮਹਿਲਾ ਨੂੰ 10 ਲੱਖ ਰੁ ਲੋਨ ਦੀ ਜਰੂਰਤ ਸੀ. ਜਿਸਦਾ ਫਾਇਦਾ ਚੁਕਦਿਆਂ ਉਕਤ ਮਹਿਲਾ ਦੇ ਨਾਲ ਕਮ ਕਰਦੇ ਇਕ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲਕੇ ਉਸ ਦੇ ਖਾਤੇ ਵਿਚ 10 ਲੱਖ ਰੁ ਲੋਨ ਦੀ ਰਕਮ ਪਾ ਦਿੱਤੀ। ਲੇਕਿਨ ਦੋ ਮਹੀਨੇ ਬਾਅਦ ਉਕਤ ਮਹਿਲਾ ਨੂੰ ਬੈਂਕ ਦਾ ਇਕ ਕਾਗਜ ਆਯਾ, ਜਿਸ ਵਿਚ ਲੋਨ ਦੀ ਰਕਮ 10 ਲੱਖ ਰੁ ਦੀ ਥਾਂ 50 ਲੱਖ ਦਰਸ਼ਾਯੀ ਗਈ ਸੀ ਜਿਸ ਤੋਂ ਬਾਅਦ ਮਹਿਲਾ ਦੀਆਂ ਅੱਖਾਂ ਖੂਲੀਆਂ ਅਤੇ ਉਸਨੇ ਨੇ ਹੁਣ ਪੁਲਿਸ ਨੂੰ ਇਕ ਦਰਖ਼ਾਸਤ ਦੇਕੇ ਇਸ ਸੰਬੰਧੀ ਕਾਰਵਾਹੀ ਦੀ ਮੰਗ ਕੀਤੀ ਹੈ. ਇਧਰ ਪੁਲਿਸ ਇਸ ਮਾਮਲੇ ਦੀ ਪੜਤਾਲ ਦੀ ਗੱਲ ਆਖ ਰਹੀ ਹੈ. 
10 shots files
VO1 ---------------- ਪੀੜ੍ਹਿਤਾ ਚਰਨਜੀਤ ਕੌਰ ਅਤੇ ਉਸ ਦੀ ਭੈਣ ਅਮਨਦੀਪ ਕੌਰ ਨੇ ਮੀਡੀਆ ਨੂੰ ਦਸਿਆ ਕਿ ਚਰਨਜੀਤ ਕੌਰ ਨੂੰ 10 ਲੱਖ ਰੁ ਹੋਮ ਲੋਨ ਦੀ ਲੋੜ ਸੀ. ਜਿਸ ਬਾਬਤ ਉਸ ਨੇ ਆਪਣੇ ਨਾਲ ਇਕ ਨਿਜੀ ਹਸਪਤਾਲ ਵਿਚ ਕਮ ਕਰਦੇ ਮੁਲਾਜਿਮ ਨੂੰ ਦਸਿਆ। ਜਿਹੜਾ ਕਿ ਦੋ ਦਿਨ ਬਾਅਦ ਹੀ ਇਕ ਨਕਲੀ ਬੈਂਕ ਮੈਨੇਜਰ ਲੈਕੇ ਉਸ ਦੇ ਘਰ ਆ ਗਯਾ ਅਤੇ ਉਸ ਦੇ ਘਰ ਦੀ ਰਜਿਸਟਰੀ ਲੈਕੇ ਉਸ ਉੱਤੇ 50 ਲੱਖ ਰੁ ਲੋਨ ਲੈ ਲਿਆ. ਜਦੋ ਕਿ ਉਸ ਦੇ ਖਾਤੇ ਵਿਚ 10 ਲੱਖ ਰੁ ਪਾ ਦਿੱਤੇ। ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋ ਲੋਨ ਦੇ ਦੋ ਮਹੀਨੇ ਬਾਅਦ ਮਹਿਲਾ ਨੂੰ ਬੈਂਕ ਦੀ ਇਕ ਚਿੱਠੀ ਆਈ ਜਿਸ ਵਿਚ ਉਸ ਵਲੋਂ 50 ਲੱਖ ਰੁ ਦਾ ਲੋਨ ਲੈਣ ਦੀ ਗੱਲ ਆਖ਼ੀ ਗਯੀ ਸੀ. ਜਿਸ ਤੋਂ ਬਾਅਦ ਪੀੜਿਤ ਪਰਿਵਾਰ ਨੇ ਹੁਣ ਇਨਸਾਫ ਦੀ ਗੁਹਾਰ ਲਗਾਈ ਹੈ.   
charanjeet kaur byte (victim)
amandeep kaur byte (victim relative)
VO2 ---------------- ਮਾਮਲੇ ਦੇ ਜਾਂਚ ਅਧਿਕਾਰੀ ਸੁਖਜਿੰਦਰ ਸਿੰਘ ਨੇ ਮੀਡੀਆ ਨੂੰ ਦਸਿਆ ਕਿ ਪੀੜਿਤ ਮਹਿਲਾ ਵਲੋਂ ਕੁਜ ਲੋਕਾਂ ਦੇ ਖਿਲਾਫ ਦਰਖ਼ਾਸਤ ਦਿਤੀ ਗਯੀ ਹੈ ਕਿ ਓਹਨਾ ਨੇ ਰੱਲ ਕੇ ਉਸ ਨਾਲ ਕੁਲ 40 ਲੱਖ ਰੁ ਦੀ ਠੱਗੀ ਮਾਰੀ ਹੈ, ਜਿਸਦੀ ਅਸੀਂ ਜਲਦ ਹੀ ਪੜਤਾਲ ਕਰ ਰਹੇ ਹਾਂ. 
sukhjinder singh byte (IO)
sign off ------------- munish jindal, moga.

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.