ETV Bharat / state

ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦਾ ਕੈਪਟਨ 'ਤੇ ਮਾਮਲਾ ਦਰਜ: ਸੁਖਬੀਰ ਬਾਦਲ - badal

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਨਾਲ ਕੀਤੀ ਮੀਟਿੰਗ। ਇਸ ਦੌਰਾਨ ਬਾਦਲ ਬੋਲੇ, ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦਾ ਕੈਪਟਨ ਉੱਤੇ ਹੋਣਾ ਚਾਹੀਦਾ ਮਾਮਲਾ ਦਰਜ।

ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦਾ ਕੈਪਟਨ 'ਤੇ ਮਾਮਲਾ ਦਰਜ: ਸੁਖਬੀਰ ਬਾਦਲ
author img

By

Published : Feb 24, 2019, 3:27 PM IST

ਲੁਧਿਆਣਾ: ਇੱਥੋ ਦੇ ਹਲਕਾ ਪੂਰਬੀ ਵਿੱਚ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਬੀਤੇ ਦਿਨਾਂ ਪਹਿਲਾ ਪਟਿਆਲਾ ਵਿੱਚ ਅਧਿਆਪਕਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਉਨ੍ਹਾਂ 'ਤੇ ਹੋਏ ਲਾਠੀਚਾਰਜ ਬਾਰੇ ਕੈਪਟਨ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਸਆਈਟੀ ਸਰਕਾਰ ਦੇ ਇਸ਼ਆਰਿਆਂ 'ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਸਰਕਾਰ ਨੇ ਪੰਜਾਬ ਵਿੱਚ ਵਿਕਾਸ ਨਹੀਂ ਕੀਤਾ ਹੈ, ਕੈਪਟਨ ਅਸਫ਼ਲ ਮੰਤਰੀ ਸਾਬਤ ਹੋਏ ਹਨ। ਕਾਨੂੰਨ ਵਿਵਸਥਾ ਪੰਜਾਬ ਵਿੱਚ ਖ਼ਰਾਬ ਹੋ ਚੁੱਕੀ ਹੈ।

ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦਾ ਕੈਪਟਨ 'ਤੇ ਮਾਮਲਾ ਦਰਜ: ਸੁਖਬੀਰ ਬਾਦਲ
ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਵਿੱਚ ਲੁਧਿਆਣਾ ਵਿਖੇ ਬਣੇ ਮਾਈਨਰ ਗ੍ਰੇਂਡ ਹੋਮ ਘੋਟਾਲੇ ਦਾ ਮੁੱਦਾ ਗਰਮਾਉਣ 'ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੰਤਰੀ ਤੋਂ ਲੈ ਕੇ ਸਰਕਾਰੀ ਅਫ਼ਸਰ ਤੱਕ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਮੰਤਰੀ ਤੋਂ ਅਸਤੀਫ਼ਾ ਲੈਣਾ ਚਾਹੀਦਾ ਹੈ।ਸ਼੍ਰੋਮਣੀ ਅਕਾਲੀ ਦਲ ਦੇ ਇੱਕ ਨੌਜਵਾਨ ਵਲੋਂ ਸ੍ਰੀ ਨਗਰ ਦੇ ਲਾਲ ਚੌਂਕ ਵਿੱਚ ਝੰਡਾ ਫ਼ਹਿਰਾਏ ਜਾਣ 'ਤੇ ਉਨ੍ਹਾਂ ਉਸ ਨੌਜਵਾਨ ਦਾ ਹੌਂਸਲਾ ਵਧਾਉਂਦਿਆਂ ਕਿਹਾ ਕਿ ਇਹ ਚੰਗੀ ਗੱਲ ਹੈ ਦੇਸ਼ ਦੇ ਹਿਤ ਵਿੱਚ ਝੰਡਾ ਲਹਿਰਾਇਆ ਗਿਆ ਹੈ।

SLUG..PB LDH VARINDER BADAL

FEED...FTP

DATE...23/02/2019

A/C...लुधियाना के हलका पूर्वी में पहुंचे  शिरोमणि अकाली दल के प्रधान सुखबीर सिंह बादल ने जहां वर्करों के साथ मीटिंग की तो वही सुखबीर बादल ने कहा कि अधियापको पर हुए लाठीचार्ज पर पंजाब के मुख्य मंत्री पर मामला।दर्ज होने चाहिए,,

वीओ...एसआइटी सरकार के इशारे पर चल रही है
पिछले दो सालो में सरकार ने पंजाब में विकास ही नही किया,केप्टन फेल मुख्य मंत्री साबित हुए है,,कानून व्यवस्था पंजाब में खराब है,,

वीओ...पंजाब विधान सभा मे लुधियाना में बने माइनर ग्रेंड होम घोटाले का मुदा गरमाने पर सुखबीर ने कहा कि मंत्री से लेकर सरकारी अफसरों पर करवाई होनी चाहिए और मंत्री से अस्तीफ़ा लेना चाहिए

वीओ...शिरोमणि अकाली दल के एक नौजवान द्वारा श्रीनगर के लाल चौक पर झंडा फहराए जाने पर भी उन्होंने उस नौजवान की हौसला अफजाई करते हुए कहा कि यह अच्छी बात है कि देश के हित में झंडा लहराया है

बाइट..सुखबीर सिंह बादल प्रधान श्रोमणि अकाली दल

Download link 
1 file
ETV Bharat Logo

Copyright © 2024 Ushodaya Enterprises Pvt. Ltd., All Rights Reserved.