ETV Bharat / state

ਲੁਧਿਆਣਾ: ਜੀਐਨਈ ਵਿੱਚ 2 ਗੁੱਟਾਂ 'ਚ ਝੜਪ, ਮਾਮਲਾ ਪਹੁੰਚਿਆ ਬਿਹਾਰ ਦੇ ਮੁੱਖ ਮੰਤਰੀ ਕੋਲ - guru nanak dev engineering college

ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨਿਅਰ ਕਾਲਜ ਦੇ ਵਿੱਚ 2 ਵਿਦਿਆਰਥੀ ਗੁੱਟਾਂ 'ਚ ਹੋਈ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਹ ਮਾਮਲਾ ਬਿਹਾਰ ਦੇ ਮੁੱਖ ਮੰਤਰੀ ਤੱਕ ਪਹੁੰਚ ਚੁੱਕਾ ਹੈ।

ਫ਼ੋਟੋ
author img

By

Published : Sep 3, 2019, 3:37 PM IST

ਲੁਧਿਆਣਾ: ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿੱਚ ਹੋਸਟਲ ਦੀ ਮੈਸ ਵਿੱਚ 2 ਵਿਦਿਆਰਥੀ ਗੁੱਟਾਂ ਦੀ ਹੋਈ ਝੜਪ ਤੋਂ ਬਾਅਦ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇਸ ਵਿੱਚ ਦੋਵੇਂ ਪੱਖ ਦੇ ਵਿਦਿਆਰਥੀ ਵੀ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ। ਦੂਜਾ ਪੱਖ ਪ੍ਰਵਾਸੀ ਵਿਦਿਆਰਥੀਆਂ ਦਾ ਹੈ, ਜੋ ਕਿ ਯੂਪੀ, ਬਿਹਾਰ ਤੋਂ ਆ ਕੇ ਪੜ੍ਹ ਰਹੇ ਹਨ।

ਵੇਖੋ ਵੀਡੀਓ

ਉਨ੍ਹਾਂ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੱਤਰ ਅਤੇ ਟਵੀਟ ਕਰਕੇ ਵੀ ਮਦਦ ਦੀ ਅਪੀਲ ਕੀਤੀ ਗਈ ਹੈ, ਜਦਕਿ ਸਥਾਨਕ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪ੍ਰਵਾਸੀ ਵਿਦਿਆਰਥੀਆਂ ਨੇ ਹੀ ਪਹਿਲ ਕੀਤੀ ਸੀ। ਉਧਰ ਮਾਮਲਾ ਮੁੱਖ ਮੰਤਰੀ ਬਿਹਾਰ ਤੱਕ ਪਹੁੰਚਣ ਤੋਂ ਬਾਅਦ ਲੁਧਿਆਣਾ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ ਅਤੇ ਮੌਕੇ 'ਤੇ ਪੁਲਿਸ ਫ਼ੋਰਸ ਤੈਨਾਤ ਕੀਤੀ ਗਈ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਥਾਨਕ ਵਿਦਿਆਰਥੀਆਂ ਨੇ ਦੱਸਿਆ ਕਿ ਕੁੱਝ ਪ੍ਰਵਾਸੀ ਵਿਦਿਆਰਥੀਆਂ ਵੱਲੋਂ ਹੋਸਟਲ ਵਿੱਚ ਮੈਸ ਦੀ ਰੋਟੀ ਨੂੰ ਲੈ ਕੇ ਵਿਵਾਦ ਸ਼ੁਰੂ ਕੀਤਾ ਗਿਆ ਜਿਸ ਤੋਂ ਬਾਅਦ ਬਹਿਸ ਤੋਂ ਬਾਅਦ ਉਨ੍ਹਾਂ ਦੀ ਆਪਸੀ ਲੜਾਈ ਹੋਈ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ।

ਉਧਰ ਦੂਜੇ ਪਾਸੇ ਪ੍ਰਵਾਸੀ ਵਿਦਿਆਰਥੀ ਨੇ ਦੱਸਿਆ ਕਿ ਉਨ੍ਹਾਂ ਨਾਲ ਸਥਾਨਕ ਕਾਲਜ ਪ੍ਰਸ਼ਾਸਨ, ਪੁਲਿਸ ਅਤੇ ਵਿਦਿਆਰਥੀਆਂ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਾਲਜ ਅੰਦਰ ਦਾਖ਼ਲ ਤੱਕ ਨਹੀਂ ਹੋਣ ਦਿੱਤਾ ਜਾ ਰਿਹਾ।

ਇਹ ਵੀ ਪੜ੍ਹੋ: ਇਮਰਾਨ ਖ਼ਾਨ ਵੱਲੋਂ ਕਾਰਵਾਈ ਨਾ ਹੋਣ 'ਤੇ ਕੈਪਟਨ ਦਾ ਸਿੱਖ ਕੁੜੀ ਦੇ ਪਰਿਵਾਰ ਨੂੰ ਪੰਜਾਬ ਵਸਣ ਦਾ ਸੱਦਾ

ਐਸਪੀ ਹੈੱਡ ਕੁਆਰਟਰ ਦੀਪਕ ਪਾਰਿਖ ਨੇ ਦੱਸਿਆ ਕਿ ਉਹ ਪੂਰੇ ਮਾਮਲੇ ਦੀ ਪੜਤਾਲ ਕਰ ਰਹੇ ਹਨ ਅਤੇ ਜਲਦੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।

ਇੱਕ ਪਾਸੇ, ਜਿੱਥੇ ਦੋਵੇਂ ਵਿਦਿਆਰਥੀ ਗੁੱਟ ਇੱਕ-ਦੂਜੇ ਉੱਤੇ ਦੋਸ਼ ਲਗਾ ਰਹੇ ਹਨ, ਉੱਥੇ ਹੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਜਦੋਂ ਕਿ ਕਾਲਜ ਪ੍ਰਬੰਧਨ ਕਾਲਜ ਦੀ ਸਾਕ ਬਚਾਉਣ ਲਈ ਕੁੱਝ ਵੀ ਕਹਿਣ ਤੋਂ ਅਤੇ ਮੀਡੀਆ ਅੱਗੇ ਆਉਣ ਤੋਂ ਹੀ ਇਨਕਾਰ ਕਰ ਰਿਹਾ ਹੈ।

Intro:Hl..ਲੁਧਿਆਣਾ ਦੇ ਜੀਐਨਈ ਕਾਲਜ ਦੇ ਵਿੱਚ ਦੋ ਵਿਦਿਆਰਥੀ ਗੁੱਟਾਂ ਚ ਹੋਈ ਆਪਸੀ ਝੜਪ, ਮਾਮਲਾ ਪਹੁੰਚਿਆ ਬਿਹਾਰ ਦੇ ਮੁੱਖ ਮੰਤਰੀ ਤੱਕ..ਲੁਧਿਆਣਾ ਪੁਲੀਸ ਨੂੰ ਪਈ ਹੱਥਾਂ ਪੈਰਾਂ ਦੀ..

Achor..ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿੱਚ ਹੋਸਟਲ ਦੀ ਮੈੱਸ ਵਿੱਚ ਦੋ ਵਿਦਿਆਰਥੀ ਗੁੱਟਾਂ ਵਿਚ ਹੋਈ ਝੜਪ ਤੋਂ ਬਾਅਦ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਇਸ ਵਿੱਚ ਦੋਵੇਂ ਪੱਖ ਦੇ ਵਿਦਿਆਰਥੀ ਵੀ ਜ਼ਖਮੀ ਹੋਏ ਦੱਸਿਆ ਜਾ ਰਹੇ ਨੇ..ਦੂਜਾ ਪੱਖ ਪਰਵਾਸੀ ਵਿਦਿਆਰਥੀਆਂ ਦਾ ਹੈ ਜੋ ਕਿ ਯੂ ਪੀ ਬਿਹਾਰ ਤੋਂ ਆ ਕੇ ਪੜ੍ਹ ਰਹੇ ਨੇ.ਉਨ੍ਹਾਂ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਨੂੰ ਸੋਸ਼ਲ ਮੀਡੀਆ ਤੇ ਇੱਕ ਪੱਤਰ ਅਤੇ ਟਵੀਟ ਕਰਕੇ ਵੀ ਮਦਦ ਦੀ ਅਪੀਲ ਕੀਤੀ ਗਈ ਹੈ...ਜਦਕਿ ਸਥਾਨਕ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪ੍ਰਵਾਸੀ ਵਿਦਿਆਰਥੀਆਂ ਨਹੀਂ ਪਹਿਲਾਂ ਪਹਿਲ ਕੀਤੀ ਸੀ..ਉਧਰ ਮਾਮਲਾ ਮੁੱਖ ਮੰਤਰੀ ਬਿਹਾਰ ਤੱਕ ਪਹੁੰਚਣ ਤੋਂ ਬਾਅਦ ਲੁਧਿਆਣਾ ਪੁਲੀਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ ਅਤੇ ਮੌਕੇ ਤੇ ਵੱਡੀ ਤਦਾਦ ਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ...

Body:Vo...1 ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਥਾਨਕ ਵਿਦਿਆਰਥੀਆਂ ਨੇ ਦੱਸਿਆ ਕਿ ਕੁਝ ਪ੍ਰਵਾਸੀ ਵਿਦਿਆਰਥੀਆਂ ਵੱਲੋਂ ਹੋਸਟਲ ਵਿੱਚ ਮੈੱਸ ਦੀ ਰੋਟੀ ਨੂੰ ਲੈ ਕੇ ਵਿਵਾਦ ਸ਼ੁਰੂ ਕੀਤਾ ਗਿਆ ਜਿਸ ਤੋਂ ਬਾਅਦ ਬਹਿਸ ਤੋਂ ਬਾਅਦ ਉਨ੍ਹਾਂ ਦੀ ਆਪਸੀ ਲੜਾਈ ਹੋਈ ਅਤੇ ਉਨ੍ਹਾਂ ਤੇ ਹਮਲਾ ਕਰ ਦਿੱਤਾ ਗਿਆ....ਉਧਰ ਦੂਜੇ ਪਾਸੇ ਪਰਵਾਸੀ ਵਿਦਿਆਰਥੀ ਨੇ ਦੱਸਿਆ ਕਿ ਉਨ੍ਹਾਂ ਨਾਲ ਸਥਾਨਕ ਕਾਲਜ ਪ੍ਰਸ਼ਾਸਨ ਪੁਲੀਸ ਅਤੇ ਵਿਦਿਆਰਥੀਆਂ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ...ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਾਲਜ ਵਿੱਚ ਵੜਨ ਤੱਕ ਨਹੀਂ ਦਿੱਤਾ ਜਾ ਰਿਹਾ...

Byte...ਜ਼ਖ਼ਮੀ ਵਿਦਿਆਰਥੀ ਅਤੇ ਪਰਵਾਸੀ ਵਿਦਿਆਰਥੀ

Vo..2 ਉਧਰ ਦੂਜੇ ਪਾਸੇ ਲੁਧਿਆਣਾ ਡੀਐੱਸਪੀ ਹੈੱਡਕੁਆਰਟਰ ਵੀ ਹੋਸਟਲ ਚ ਪਹੁੰਚੇ..ਹੋਸਟਲ ਅਤੇ ਕਾਲਜ ਦੇ ਬਾਹਰ ਵੱਡੀ ਤਾਦਾਦ ਚ ਪੁਲਿਸ ਫੋਰਸ ਵੀ ਤੈਨਾਤ ਕੀਤੀ ਗਈ ਹੈ..ਐੱਸ ਪੀ ਹੈੱਡ ਕੁਆਰਟਰ ਦੀਪਕ ਪਾਰਿਖ ਨੇ ਦੱਸਿਆ ਕਿ ਉਹ ਪੂਰੇ ਮਾਮਲੇ ਦੀ ਪੜਤਾਲ ਕਰ ਰਹੇ ਨੇ ਅਤੇ ਜਲਦੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ..

Byte..ਦੀਪਕ ਪਾਰਿਕ ਐੱਸਪੀ ਹੈੱਡਕੁਆਰਟਰ ਲੁਧਿਆਣਾ

Conclusion:Clozing...ਸੋਂ ਇੱਕ ਪਾਸੇ ਜਿੱਥੇ ਦੋਵੇਂ ਵਿਦਿਆਰਥੀ ਗੁੱਟ ਇੱਕ ਦੂਜੇ ਤੇ ਇਲਜ਼ਾਮ ਲਾ ਰਹੇ ਨੇ ਉੱਥੇ ਹੀ ਪੁਲਸ ਮਾਮਲੇ ਦੀ ਜਾਂਚ ਚ ਜੁਟੀ ਹੋਈ ਹੈ ਜਦੋਂ ਕਿ ਕਾਲਜ ਪ੍ਰਬੰਧਨ ਕਾਲਜ ਦੀ ਸਾਕ ਬਚਾਉਣ ਲਈ ਕੁਝ ਵੀ ਕਹਿਣ ਤੋਂ ਅਤੇ ਮੀਡੀਆ ਅੱਗੇ ਆਉਣ ਤੋਂ ਹੀ ਇਨਕਾਰ ਕਰ ਰਿਹਾ ਹੈ..

ETV Bharat Logo

Copyright © 2025 Ushodaya Enterprises Pvt. Ltd., All Rights Reserved.