ETV Bharat / state

ਸੰਗਰੂਰ ਜ਼ਿਮਨੀ ਚੋਣ: ਰਾਜੋਆਣਾ ਦੀ ਹੁੰਦੀ ਹਾਰ 'ਤੇ ਰਵਨੀਤ ਬਿੱਟੂ ਦਾ ਤੰਜ, "ਸਿਰਫ਼ 5 ਫ਼ੀਸਦੀ ਵੋਟ" - ਰਵਨੀਤ ਬਿੱਟੂ

ਰਵਨੀਤ ਬਿੱਟੂ ਨੇ ਆਪਣੇ ਪਹਿਲੇ ਟਵੀਟ ਵਿੱਚ ਲਿਖਿਆ, ਹਿੰਸਕ ਅੱਤਵਾਦੀਆਂ ਅਤੇ ਡੁੱਬ ਰਹੇ ਅਕਾਲੀ ਦਲ ਦੇ ਨੁਮਾਇੰਦੇ ਕਮਲਦੀਪ ਰਾਜੋਆਣਾ ਆਪਣੀ ਜ਼ਮਾਨਤ ਜ਼ਮਾਨਤ ਜ਼ਬਤ ਕਰਨ ਲਈ ਤਿਆਰ ਹਨ ਅਤੇ ਲਗਭਗ 5% ਵੋਟਾਂ ਪ੍ਰਾਪਤ ਕਰਕੇ ਭਾਰੀ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ।

Sangrur by election mp Ravneet Bittu lashes out at kamaldeep Rajoana
ਸੰਗਰੂਰ ਜ਼ਿਮਨੀ ਚੋਣ: ਰਾਜੋਆਣਾ ਦੀ ਹਾਰ 'ਤੇ ਰਵਨੀਤ ਬਿੱਟੂ ਦਾ ਤੰਜ, "ਸਿਰਫ਼ 5 ਫ਼ੀਸਦੀ ਵੋਟ"
author img

By

Published : Jun 26, 2022, 1:20 PM IST

ਲੁਧਿਆਣਾ: ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦਾ ਕਮਲਦੀਪ ਰਾਜੋਆਣਾ ਦੀ ਹੁੰਦੀ ਹਾਰ ਨੂੰ ਦੇਖ ਕੇ ਉਨ੍ਹਾਂ 'ਤੇ ਤੰਜ ਕੱਸਦਿਆ ਕਿਹਾ ਦਹਿਸ਼ਤਗਰਦੀ ਨੂੰ ਵਧਾਵਾ ਦੇਣ ਵਾਲੇ ਨੂੰ ਸਿਰਫ਼ ਪੰਜ ਫ਼ੀਸਦੀ ਵੋਟ ਮਿਲਾ ਹੈ। ਉਨ੍ਹਾਂ ਨੇ ਇਸ ਨੂੰ ਲੈ ਕੇ ਟਵੀਟਰ 'ਤੇ 2 ਟਵੀਟ ਕੀਤੇ ਹਨ। ਅੱਜ ਸੰਗਰੂਰ ਜਿਮਨੀ ਚੋਣ ਨੂੰ ਲੈ ਕੇ ਨਤੀਜ਼ੇ ਆ ਰਰੇ ਹਨ ਜਿਸ 'ਚ ਸਿਮਰਨਜੀਤ ਸਿੰਘ ਨੂੰ ਲੀਡ ਮਿਲ ਰਹੀ ਹੈ।

  • Kamaldeep Rajoana, representative of violent terrorists & sinking Akali dal is set to forfeit her security deposit and face huge loss getting rougly only 5% votes. Sukhbir badal,Pannu 2020 and Rajoana should come and try now to save their candidates deposit.

    — Ravneet Singh Bittu (@RavneetBittu) June 26, 2022 " class="align-text-top noRightClick twitterSection" data=" ">

ਕਾਂਗਰਸੀ ਆਗੂ ਰਵਨੀਤ ਬਿੱਟੂ ਨੇ ਆਪਣੇ ਪਹਿਲੇ ਟਵੀਟ ਵਿੱਚ ਲਿਖਿਆ, ਹਿੰਸਕ ਅੱਤਵਾਦੀਆਂ ਅਤੇ ਡੁੱਬ ਰਹੇ ਅਕਾਲੀ ਦਲ ਦੇ ਨੁਮਾਇੰਦੇ ਕਮਲਦੀਪ ਰਾਜੋਆਣਾ ਆਪਣੀ ਜ਼ਮਾਨਤ ਜ਼ਮਾਨਤ ਜ਼ਬਤ ਕਰਨ ਲਈ ਤਿਆਰ ਹਨ ਅਤੇ ਲਗਭਗ 5% ਵੋਟਾਂ ਪ੍ਰਾਪਤ ਕਰਕੇ ਭਾਰੀ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ। ਸੁਖਬੀਰ ਬਾਦਲ, ਪੰਨੂ 2020 ਅਤੇ ਰਾਜੋਆਣਾ ਨੂੰ ਆ ਕੇ ਆਪਣੇ ਉਮੀਦਵਾਰਾਂ ਦੀ ਜ਼ਮਾਨਤ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

  • People of Punjab have paid their tributes once again to Shaheed S. Beant Singh ji by showing his assassins their real place.
    S. Beant Singh ji's ideology of a peaceful Punjab lives strong in the hearts of Punjabis.

ਉਨ੍ਹਾਂ ਵੱਲੋਂ ਇਸ ਨੂੰ ਲੈ ਕੇ ਇੱਕ ਹੋਰ ਟਵੀਟ ਕਿਤਾ ਗਿਆ ਜਿਸ 'ਚ ਲਿਖਿਆ ਹੈ, ਪੰਜਾਬ ਦੇ ਲੋਕਾਂ ਨੇ ਇੱਕ ਵਾਰ ਫਿਰ ਸ਼ਹੀਦ ਬੇਅੰਤ ਸਿੰਘ ਜੀ ਨੂੰ ਉਨ੍ਹਾਂ ਦੇ ਕਾਤਲਾਂ ਨੂੰ ਉਨ੍ਹਾਂ ਦਾ ਅਸਲ ਸਥਾਨ ਦਿਖਾ ਕੇ ਸ਼ਰਧਾਂਜਲੀ ਭੇਂਟ ਕੀਤੀ ਹੈ।ਸਰਦਾਰ ਬੇਅੰਤ ਸਿੰਘ ਜੀ ਦੀ ਸ਼ਾਂਤਮਈ ਪੰਜਾਬ ਦੀ ਵਿਚਾਰਧਾਰਾ ਪੰਜਾਬੀਆਂ ਦੇ ਦਿਲਾਂ ਵਿਚ ਵਸਦੀ ਹੈ।

ਇਹ ਵੀ ਪੜ੍ਹੋ: ਸੰਗਰੂਰ ਜਿਮਨੀ ਚੋਣ: ਰਾਜ ਕੰਮ ਨਾਲ ਚੱਲਦਾ, ਗਾਰੰਟੀਆਂ ਨਾਲ ਨਹੀਂ: ਮਹੇਸ਼ਇੰਦਰ ਸਿੰਘ ਗਰੇਵਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.