ETV Bharat / state

ਸੜਕ ਹਾਦਸੇ 'ਚ ਅਕਾਲੀ ਆਗੂ ਤੇ ਉਸ ਦੇ ਭਰਾ ਦੀ ਮੌਤ

ਲੁਧਿਆਣਾ ਦੇ ਸਾਹਨੇਵਾਲ ਢੰਡਾਰੀ ਪੁੱਲ ਨੇੜੇ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਅਕਾਲੀ ਆਗੂ ਤੇ ਉਸ ਦੇ ਭਰਾ ਦੀ ਮੌਤ ਹੋ ਗਈ।

ਸੜਕ ਹਾਦਸਾ
author img

By

Published : May 28, 2019, 11:17 PM IST

ਲੁਧਿਆਣਾ: ਸਾਹਨੇਵਾਲ ਢੰਡਾਰੀ ਪੁੱਲ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਅਕਾਲੀ ਦਲ ਦੇ ਲੁਧਿਆਣਾ ਤੋਂ ਮੀਤ ਪ੍ਰਧਾਨ ਤੇ ਉਸ ਦੇ ਭਰਾ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਦਰਅਸਲ, ਸਾਹਨੇਵਾਲ ਤੋਂ 65 ਸਾਲਾ ਅਕਾਲੀ ਨੇਤਾ ਦਰਸ਼ਨ ਸਿੰਘ ਆਪਣੇ ਬਿਮਾਰ ਭਰਾ ਨਿਰਮਲ ਸਿੰਘ ਨੂੰ ਹਸਪਤਾਲ ਤੋਂ ਲੈਣ ਗਏ ਸਨ।

ਇਸ ਤੋਂ ਬਾਅਦ ਨਿਰਮਲ ਸਿੰਘ ਤੇ ਦਰਸ਼ਨ ਸਿੰਘ ਹਸਪਤਾਲ ਤੋਂ ਪਰਤ ਰਹੇ ਸਨ ਜਿਸ ਦੌਰਾਨ ਉਹ ਢੰਡਾਰੀ ਚੌਕ ਕੋਲ ਪਹੁੰਚੇ ਤਾਂ ਪਿੱਛੋਂ ਆ ਰਹੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੀ ਡਸਟਰ ਕਾਰ ਨੂੰ ਟੱਕਰ ਮਾਰ ਦਿੱਤੀ 'ਤੇ ਬਾਅਦ ਵਿੱਚ ਦੋਹਾਂ ਦੀ ਮੌਤ ਹੋ ਗਈ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Intro:ਐਂਕਰ । ਪੁਲਿਸ ਜਿਲਾ ਬਟਾਲਾ ਵਲੋਂ ਅੱਜ ਇਕ ਪ੍ਰੈਸ ਕੌਂਫੇਰੇਂਸ ਕਰਦਿਆਂ ਦਾਵਾ ਕੀਤਾ ਗਯਾ ਕਿ ਉਹਨਾਂ ਵਲੋਂ ਇਕ ਮੋਸ੍ਟ ਵਾੰਟੇਡ ਗੈਂਗਸਟਰ ਨੂੰ ਫੜ ਲਿਆ ਗਿਆ ਹੈ ਜਿਸ ਤੇ ਕਰੀਬ 20 ਤੋਂ ਉਪਰ ਮੁਕਦਮੇ ਦਰਜ ਹਨ ਅਤੇ ਜਿਸ ਕੋਲੋ ਕੁਛ ਹਥਿਆਰ ਅਤੇ ਭਾਰੀ ਮਾਤਰਾ ਚ ਗੋਲੀ ਸਿੱਕਾ ਬਰਾਮਦ ਕੀਤਾ ਗਿਆ ।

Body:ਵੀ ਓ । ਆਈ ਜੀ ਬਾਰਡਰ ਰੇਂਜ ਐਸ ਪੀ ਐਸ ਪਰਮਾਰ ਵਲੋਂ ਅੱਜ ਇਕ ਪ੍ਰੈਸ ਕੌਂਫੇਰੇਂਸ ਦੌਰਾਨ ਦਸਿਆ ਗਿਆ ਕਿ ਪੁਲਿਸੀ ਜ਼ਿਲਾ ਬਟਾਲਾ ਨੂੰ ਪੁਖਤਾ ਗੁਪਤ ਸੂਚਨਾ ਮਿਲਣ ਤੇ ਟੀ ਪੁਆਇੰਟ ਘਰਕੀਆਂ ਮੋੜ ਤੇ ਨਾਕਾਬੰਦੀ ਕੀਤੀ ਗਈ ਜਿਸ ਦੌਰਾਨ ਆਈ 20 ਨੂੰ ਨਾਕੇ ਤੇ ਰੋਕਣ ਤੇ ਗੱਡੀ ਵਿਚ ਸਵਾਰ ਮਨਪ੍ਰੀਤ ਸਿੰਘ ਉਰਫ ਮਨਾ ਅਤੇ ਸ਼ੁਭਮ ਸਿੰਘ ਵਲੋਂ ਨਾਕੇ ਤੇ ਤਾਇਨਾਤ ਪੁਲਿਸੀ ਉਤੇ ਫਾਇਰਿੰਗ ਕੀਤੀ ਗਈ ਜਿਸ ਦੌਰਾਨ ਪੁਲਿਸੀ ਵਲੋਂ ਵੀ ਫਾਇਰਿੰਗ ਹੋਣ ਤੋਂ ਬਾਅਦ ਪੁਲਿਸੀ ਵਲੋਂ ਉਕਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ । ਜਿਨ੍ਹਾਂ ਕੋਲੋ ਕਰੀਬ 5 ਪਿਸਤੌਲ ਇਕ ਬੁਲੇਟ ਪ੍ਰੂਫ਼ ਜੈਕਟ ਇਕ ਗਨ ਅਤੇ ਭਾਰੀ ਮਾਤਰਾ ਕ੍ਹ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਆਈ ਜੀ ਪਰਮਾਰ ਵਲੋਂ ਦਸਿਆ ਗਿਆ ਕਿ ਉਕਤ ਦੋਸ਼ੀ ਸ਼ੁਭਮ ਖਿਲਾਫ਼ ਕਰੀਬ 20 ਤੋਂ ਉਪਰ ਮੁਕਦਮੇ ਦਰਜ ਹਨ ਅਤੇ ਇਹ ਇਕ ਮੋਸ੍ਟ ਵਾੰਟੇਡ ਗੈਂਗਸਟਰ ਹੈ ।

Conclusion:ਇਹਦੇ ਨਾਲ ਹੀ ਆਈ ਜੀ ਪਰਮਾਰ ਨੇ ਦਸਿਆ ਕਿ ਗੈਂਗਸਟਰ ਸ਼ੁਭਮ ਸ਼ਿਵ ਸੈਨਾ ਪ੍ਰਧਾਨ ਅੰਮ੍ਰਿਤਸਰ ਵਿਪਨ ਸ਼ਰਮਾ ਅਤੇ ਕੌਂਸਲਰ ਗੁਰਦੀਪ ਪਹਿਲਵਾਨ ਦੇ ਕਤਲ ਕੇਸਾਂ ਵਿਚ ਵੀ ਪੁਲਿਸ ਨੂੰ ਲੋੜੀਂਦਾ ਸੀ ।
ETV Bharat Logo

Copyright © 2024 Ushodaya Enterprises Pvt. Ltd., All Rights Reserved.