ETV Bharat / state

Nova bicycle ਦੇ ਐਮ ਡੀ ਹਰਮਹਿੰਦਰ ਸਿੰਘ ਪਾਹਵਾ ਦੀ ਮੌਤ - ਲੁਧਿਆਣਾ

ਸਾਈਕਲ ਇੰਡਸਟਰੀ ਦੇ ਦਿੱਗਜਾਂ ਇਸ ਚੋਂ ਇਕ ਰਹੇ ਨੌਵਾਂ ਸਾਈਕਲ ਦੇ ਮੈਨੇਜਿੰਗ ਡਾਇਰੈਕਟਰ ਹਰਮਹਿੰਦਰ ਸਿੰਘ ਪਾਹਵਾ ਦਾ ਲੁਧਿਆਣਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ ਜਿੰਨ੍ਹਾਂ ਦਾ ਕੱਲ੍ਹ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

Nova bicycle ਦੇ ਐਮ ਡੀ ਹਰਮਹਿੰਦਰ ਸਿੰਘ ਪਾਹਵਾ ਦੀ ਦਿਲ ਦਾ ਦੌਰਾ ਪੈਣ ਮੌਤ

author img

By

Published : Sep 12, 2021, 8:08 PM IST

ਲੁਧਿਆਣਾ: ਜ਼ਿਲ੍ਹੇ ਨੂੰ ਸਾਈਕਲ ਇੰਡਸਟਰੀ (Ludhiana Bicycle Industry) ਕਰਕੇ ਜਾਣਿਆ ਜਾਂਦਾ ਹੈ ਅਤੇ ਸਾਈਕਲ ਇੰਡਸਟਰੀ ਦੇ ਦਿੱਗਜਾਂ ਇਸ ਚੋਂ ਇਕ ਰਹੇ ਨੋਵਾ ਸਾਈਕਲ ਦੇ ਮੈਨੇਜਿੰਗ ਡਾਇਰੈਕਟਰ ਹਰਮਹਿੰਦਰ ਸਿੰਘ ਪਾਹਵਾ (Managing Director Harminder Singh Pahwa) ਦਾ ਲੁਧਿਆਣਾ (Ludhiana) ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ ਜਿੰਨ੍ਹਾਂ ਦਾ ਕੱਲ੍ਹ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਉਨ੍ਹਾਂ ਦਾ ਬੇਟਾ ਰੋਹਿਤ ਪਾਹਵਾ (Rohit Pahwa) ਹੁਣ ਨੋਵਾ ਸਾਈਕਲ (Nova bicycle) ਦਾ ਸਾਰਾ ਦਾਰੋਮਦਾਰ ਸੰਭਾਲ ਰਿਹਾ ਹੈ, ਦਸ ਦਈਏ ਕਿ ਏਵਨ ਸਾਈਕਲ ਲਈ ਪਹਿਲਾਂ ਜ਼ਿਆਦਾਤਰ ਸਪੇਅਰ ਪਾਰਟ (Spare part) ਇਨ੍ਹਾਂ ਵੱਲੋਂ ਹੀ ਬਣਾਇਆ ਜਾਂਦਾ ਸੀ ਪਰ ਪਰਿਵਾਰਕ ਬਟਵਾਰੇ ਤੋਂ ਬਾਅਦ ਏਵਨ ਨੇ ਆਪਣਾ ਨਾਮ ਬਦਲ ਕੇ ਈਵਨ ਬਾਈਸਾਈਕਲ ਕੰਪੋਨੈਂਟ ਪ੍ਰਾਈਵੇਟ ਲਿਮਟਿਡ (Even Bicycle Component Pvt) ਰੱਖ ਲਿਆ।

ਜਿਸ ਤੋਂ ਬਾਅਦ ਸਾਲ 2002 ਦੇ ਵਿੱਚ ਹਰਮਹਿੰਦਰ ਸਿੰਘ ਪਾਹਵਾ (Harminder Singh Pahwa) ਨੇ ਸਾਈਕਲ ਬਣਾਉਣ ਦਾ ਫ਼ੈਸਲਾ ਲਿਆ ਤੇ ਆਪਣੇ ਚਾਰ ਦਹਾਕਿਆਂ ਦੇ ਤਜਰਬੇ ਦੇ ਨਾਲ ਉਨ੍ਹਾਂ ਨੇ ਨੋਵਾ ਸਾਇਕਲ (Nova bicycle) ਦਾ ਨਿਰਮਾਣ ਕੀਤਾ ਸੀ।

ਹਰਮਹਿੰਦਰ ਸਿੰਘ ਪਾਹਵਾ (Harminder Singh Pahwa) ਨੇ ਨੋਵਾ ਸਾਈਕਲ ਇੰਡਸਟਰੀ (Nova Bicycle Industry) ਦੀ ਸ਼ੁਰੁਆਤ ਲੁਧਿਆਣਾ ਦੀ ਇੰਡਸਟਰੀ ਏਰੀਆ (Industry Area of Ludhiana) ਵਿਚੋਂ ਹੀ ਕੀਤੀ ਸੀ। ਉਨ੍ਹਾਂ ਨੇ ਲਗਭਗ 9000 ਸਕੇਅਰ ਫੁੱਟ ਦੇ ਇਲਾਕੇ ਵਿੱਚ ਫੈਕਟਰੀ ਲਗਾਈ ਗਈ।

ਇੰਨ੍ਹਾਂ ਦੀ ਕੰਪਨੀ ਵੱਲੋਂ ਲਗਾਤਾਰ ਆਪਣੀ ਸਾਈਕਲ ਬਣਾਉਣ ਦੀ ਸਮਰੱਥਾ ਨੂੰ ਵਧਾਇਆ ਜਾ ਰਿਹਾ ਸੀ, 5000 ਤੋਂ ਬਾਅਦ ਕੰਪਨੀਆਂ ਵੱਲੋਂ 20 ਹਜ਼ਾਰ ਸਾਈਕਲ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਕੰਪਨੀ ਵਿੱਚ ਲਗਪਗ 30 ਹਜ਼ਾਰ ਸਾਈਕਲ ਹਰ ਮਹੀਨੇ ਬਣਾਉਣ ਦੀ ਸਮਰੱਥਾ ਸੀ।

ਨੋਵਾ ਸਾਇਕਲ (Nova bicycle) ਵੱਲੋਂ ਹਰਮਹਿੰਦਰ ਪਾਹਵਾ (Harminder Singh Pahwa) ਦੀ ਰਹਿਨੁਮਾਈ ਵਿੱਚ ਕਾਫ਼ੀ ਵਿਕਾਸ ਕੀਤਾ। ਨਵਾਂ ਸਾਈਕਲ ਪੰਜਾਬ ਦੇ ਨਾਲ ਰਾਜਸਥਾਨ, ਛੱਤੀਸਗੜ੍ਹ, ਮਹਾਰਾਸ਼ਟਰ, ਗੁਜਰਾਤ, ਅਸਾਮ, ਝਾਰਖੰਡ, ਉੜੀਸਾ, ਉੱਤਰ ਪ੍ਰਦੇਸ਼. ਅੰਡੇਮਾਨ ਨਿਕੋਬਾਰ, ਆਈਲੈਂਡ ਵੀ ਜਾਂਦੀ ਸੀ। ਕੰਪਨੀ ਦਾ ਟਰਨਓਵਰ 100 ਕਰੋੜ ਰੁਪਏ ਦੇ ਕਰੀਬ ਸੀ।

ਇਹ ਵੀ ਪੜ੍ਹੋ: 13 ਕਰੋੜ ਦੀ ਲਾਗਤ ਨਾਲ ਬਣ ਰਹੇ ਸਰਕਾਰੀ ਕਾਲਜ ਦਾ ਰੱਖਿਆ ਜਾਵੇਗਾ ਨੀਂਹ ਪੱਥਰ

ETV Bharat Logo

Copyright © 2025 Ushodaya Enterprises Pvt. Ltd., All Rights Reserved.