ETV Bharat / state

ਜਬਰ-ਜਨਾਹ ਮਾਮਲਿਆਂ ਵਿੱਚ ਅੱਜ ਵੀ ਕਰਨੀ ਪੈਂਦੀ ਇਨਸਾਫ਼ ਦੀ ਉਡੀਕ: ਮਨੀਸ਼ਾ ਗੁਲਾਟੀ - ਮਨੀਸ਼ਾ ਗੁਲਾਟੀ

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਅੱਜ ਵੀ ਜਬਰ-ਜਨਾਹ ਪੀੜਤਾਂ ਨੂੰ ਇਨਸਾਫ਼ ਦੀ ਉਡੀਕ ਕਰਨੀ ਪੈਂਦੀ ਹੈ।

manisha gulati
ਮਨੀਸ਼ਾ ਗੁਲਾਟੀ
author img

By

Published : Jan 18, 2020, 12:04 PM IST

ਲੁਧਿਆਣਾ: ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਲੁਧਿਆਣਾ ਪੁੱਜੇ। ਇਸ ਮੌਕੇ ਉਨ੍ਹਾਂ ਹਰਿਆਣਾ ਵੁਮੈਨ ਸੈੱਲ ਦਾ ਦੌਰਾ ਕੀਤਾ ਅਤੇ ਅਫਸਰਾਂ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਕਿਹਾ ਕਿ ਉਹ ਐੱਫਆਈਆਰ ਦਰਜ ਕਰਨ ਤੋਂ ਪਹਿਲਾਂ ਲੜਕੇ ਅਤੇ ਲੜਕੀ ਨਾਲ ਕੌਂਸਲਿੰਗ ਜ਼ਰੂਰ ਕਰਨ ਕਿਉਂਕਿ ਬਹੁਤੇ ਮਾਮਲੇ ਕੌਂਸਲਿੰਗ ਦੇ ਨਾਲ ਹੀ ਸੁਲਝਾਏ ਜਾ ਸਕਦੇ ਹਨ।

ਉਨ੍ਹਾਂ ਕਿਹਾ, "ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਉਨ੍ਹਾਂ ਦਾ ਘਰ ਵਸਾਇਆ ਜਾਵੇ ਨਾ ਕਿ ਤੋੜਿਆ ਜਾਵੇ। ਅੱਜ ਵੀ ਜਬਰ-ਜਨਾਹ ਪੀੜਤਾਂ ਨੂੰ ਇਨਸਾਫ਼ ਦੀ ਉਡੀਕ ਕਰਨੀ ਪੈਂਦੀ ਹੈ ਕਿਉਂਕਿ ਕਿ ਸਾਡੀਆਂ ਅਦਾਲਤਾਂ ਅਤੇ ਕਾਨੂੰਨ ਕਾਫੀ ਲਚੀਲਾ ਹੈ।"

ਮਨੀਸ਼ਾ ਗੁਲਾਟੀ

ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਵੱਖ ਹੋਏ ਆਗੂਆਂ ਦੀ ਦਿੱਲੀ 'ਚ ਬੈਠਕ ਅੱਜ

ਮਨੀਸ਼ਾ ਗੁਲਾਟੀ ਨੇ ਕਿਹਾ ਕਿ ਪੁਲਿਸ ਨੂੰ ਐੱਫਆਈਆਰ ਤੋਂ ਪਹਿਲਾਂ ਲੜਕੇ ਅਤੇ ਲੜਕੀ ਦੀ ਕੌਂਸਲਿੰਗ ਕਰਨੀ ਚਾਹੀਦੀ ਹੈ। ਹਰ ਮਾਮਲੇ ਵਿੱਚ ਕਸੂਰ ਸਿਰਫ਼ ਲੜਕਿਆਂ ਦਾ ਹੀ ਨਹੀਂ ਹੁੰਦਾ ਕਈ ਮਾਮਲਿਆਂ ਦੇ ਵਿੱਚ ਲੜਕੀਆਂ ਵੀ ਜਾਣਬੁੱਝ ਕੇ ਜਾਂ ਪਰਿਵਾਰ ਦੇ ਦਬਾਅ ਹੇਠ ਆ ਕੇ ਅਜਿਹੀਆਂ ਸ਼ਿਕਾਇਤਾਂ ਕਰਦੀਆਂ ਹਨ ਜਿਨ੍ਹਾਂ ਦੇ ਨਿਪਟਾਰੇ ਆਸਾਨੀ ਨਾਲ ਹੋ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਵੀ ਵੁਮੈਨ ਸੈੱਲ ਚੰਗਾ ਕੰਮ ਕਰ ਰਿਹਾ ਹੈ ਜਿਨ੍ਹਾਂ ਵੱਲੋਂ ਬਹੁਤੇ ਕੇਸਾਂ ਦੇ ਨਿਪਟਾਰੇ ਆਪਸੀ ਸਹਿਮਤੀ ਨਾਲ ਕੀਤੇ ਜਾ ਰਹੇ ਹਨ।

Intro:Hl..ਪੰਜਾਬ ਵੂਮੈਨ ਬਿਜਲੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਐਫਆਈਆਰ ਤੋਂ ਪਹਿਲਾਂ ਪੁਲਿਸ ਨੂੰ ਲੜਕਾ ਅਤੇ ਲੜਕੀ ਦੀ ਕੌਂਸਲਿੰਗ ਦੀ ਵਿਸ਼ੇਸ਼ ਲੋੜ..ਕਿਹਾ ਰੇਪ ਮਾਮਲਿਆਂ ਦੇ ਵਿੱਚ ਅੱਜ ਵੀ ਕਰਨੀ ਪੈਂਦੀ ਹੈ ਇਨਸਾਫ਼ ਦੀ ਉਡੀਕ

Anchor...ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਲੁਧਿਆਣਾ ਪਹੁੰਚੀ ਇਸ ਮੌਕੇ ਉਨ੍ਹਾਂ ਹਰਿਆਣਾ ਵੁਮੈਨ ਸੈੱਲ ਦਾ ਦੌਰਾ ਕੀਤਾ ਅਤੇ ਅਫਸਰਾਂ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਕਿਹਾ ਕਿ ਉਹ ਐੱਫਆਈਆਰ ਦਰਜ ਕਰਨ ਤੋਂ ਪਹਿਲਾਂ ਲੜਕੇ ਅਤੇ ਲੜਕੀ ਦੇ ਨਾਲ ਕੌਂਸਲਿੰਗ ਜ਼ਰੂਰ ਕਰਨ ਕਿਉਂਕਿ ਬਹੁਤੇ ਮਾਮਲੇ ਕੌਂਸਲਿੰਗ ਦੇ ਨਾਲ ਹੀ ਸੁਲਝਾਏ ਜਾ ਸਕਦੇ ਨੇ ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਉਨ੍ਹਾਂ ਦਾ ਘਰ ਵਸਾਇਆ ਜਾਵੇ ਨਾ ਕੇ ਤੋੜਿਆ ਜਾਵੇ..ਉਨ੍ਹਾਂ ਕਿਹਾ ਕਿ ਅੱਜ ਵੀ ਬਲਾਤਕਾਰ ਪੀੜਤਾਂ ਨੂੰ ਇਨਸਾਫ਼ ਦੀ ਉਡੀਕ ਕਰਨੀ ਪੈਂਦੀ ਹੈ ਜੋ ਕਿ ਸਾਡੀ ਅਦਾਲਤਾਂ ਅਤੇ ਕਾਨੂੰਨ ਕਾਫੀ ਲਚੀਲਾ ਹੈ

Body:Vo..1 ਇਸ ਮੌਕੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਨੂੰ ਐੱਫਆਈਆਰ ਤੋਂ ਪਹਿਲਾਂ ਲੜਕੇ ਅਤੇ ਲੜਕੀ ਦੀ ਕੌਂਸਲਿੰਗ ਕਰਨੀ ਚਾਹੀਦੀ ਹੈ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਹਰ ਮਾਮਲੇ ਦੇ ਵਿੱਚ ਕਸੂਰ ਸਿਰਫ਼ ਲੜਕਿਆਂ ਦਾ ਹੀ ਨਹੀਂ ਹੁੰਦਾ ਕਈ ਮਾਮਲਿਆਂ ਦੇ ਵਿੱਚ ਲੜਕੀਆਂ ਵੀ ਜਾਣਬੁੱਝ ਕੇ ਜਾਂ ਪਰਿਵਾਰ ਦੇ ਦਬਾਅ ਹੇਠ ਆ ਕੇ ਅਜਿਹੀਆਂ ਸ਼ਿਕਾਇਤਾਂ ਕਰਦੀ ਹੈ ਜਿਨ੍ਹਾਂ ਦੇ ਨਿਪਟਾਰੇ ਆਸਾਨੀ ਨਾਲ ਹੋ ਜਾਂਦੇ ਨੇ...ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਵਿੱਚ ਵੀ ਵੁਮੈਨ ਸੈੱਲ ਚੰਗਾ ਕੰਮ ਕਰ ਰਿਹਾ ਹੈ ਜਿਨ੍ਹਾਂ ਵੱਲੋਂ ਬਹੁਤੇ ਕੇਸਾਂ ਦੇ ਨਿਪਟਾਰੇ ਆਪਸੀ ਸਹਿਮਤੀ ਨਾਲ ਸੁਲਝਾਏ ਜਾ ਰਹੇ ਨੇ...ਇਸ ਮੌਕੇ ਉਨ੍ਹਾਂ ਬਲਾਤਕਾਰ ਮਾਮਲੇ ਦੇ ਵਿੱਚ ਇਨਸਾਫ਼ ਲਈ ਪੀੜਤਾਂ ਨੂੰ ਉਡੀਕ ਕਰਨ ਦੀ ਵੀ ਗੱਲ ਆਖਦਿਆਂ ਕਿਹਾ ਕਿ ਨਿਰਭਯਾ ਕਾਂਡ ਦੇ ਦੋਸ਼ੀਆਂ ਨੂੰ ਅੱਜ ਵੀ ਫਾਂਸੀ ਨਹੀਂ ਦਿੱਤੀ ਗਈ ਇਨਸਾਫ਼ ਲਈ ਕਾਫੀ ਉਡੀਕ ਕਰਨੀ ਪਈ ਹੈ...

Byte..ਮਨੀਸ਼ਾ ਗੁਲਾਟੀ ਮਹਿਲਾ ਕਮਿਸ਼ਨ ਪੰਜਾਬ

Conclusion:Clozing...ਸੋ ਇੱਕ ਪਾਸੇ ਜਿੱਥੇ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਸਾਡੇ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਤਲਾਕ ਦੇ ਵੱਲ ਜ਼ਿਆਦਾ ਵਧ ਰਹੀ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਵਿਆਹ ਸ਼ਾਦੀਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਇਹ ਕੋਈ ਮਜ਼ਾਕ ਨਹੀਂ ਹੈ..ਉਨ੍ਹਾਂ ਕਿਹਾ ਕਿ ਕਈ ਮਾਮਲਿਆਂ ਦੇ ਵਿੱਚ ਪਰਿਵਾਰ ਦਾ ਦਬਾਅ ਹੁੰਦਾ ਹੈ ਇਸ ਕਰਕੇ ਅਜਿਹੇ ਕੇਸਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ
ETV Bharat Logo

Copyright © 2025 Ushodaya Enterprises Pvt. Ltd., All Rights Reserved.