ਲੁਧਿਆਣਾ: ਪੂਰੇ ਦੇਸ਼ 'ਚ ਮਹਾਂਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ 'ਚ ਭਗਵਾਨ ਸ਼ਿਵ ਅਤੇ ਮਾਤਾ ਪਾਰਬਤੀ ਦੇ ਸ਼ਰਧਾਲੂਆਂ 'ਚ ਖ਼ਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਲੁਧਿਆਣਾ ਦੇ ਪੁਰਾਤਨ ਸੰਗਲਾ ਸ਼ਿਵਾਲਾ ਮੰਦਿਰ ਵਿੱਚ ਸਵੇਰ ਤੋਂ ਹੀ ਭਗਤਾਂ ਦੀ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ।
ਉੰਝ ਤਾਂ ਹਰ ਸ਼ਹਿਰ ਤੇ ਪਿੰਡ 'ਚ ਬਣੇ ਮੰਦਰਾਂ ਚ ਸ਼ਰਧਾਲੂ ਨਤਮਸਤਕ ਹੋ ਰਹੇ ਹਨ ਪਰ ਸੰਗਲਾ ਸ਼ਿਵਾਲਾ ਮੰਦਰ ਦੀ ਇਤਿਹਾਸਕ ਮਾਨਤਾ ਹੋਣ ਕਾਰਨ ਇਥੇ ਵੱਧ ਭੀੜ ਲੱਗੀ ਹੋਈ ਹੈ। ਸ਼ਰਧਾਲੂ ਦੂਰ-ਦਰਾਜ ਤੋਂ ਇਥੇ ਮੱਥਾ ਟੇਕਣ ਆ ਰਹੇ ਹਨ।
ਸੂਬੇ 'ਚ ਮਹਾਂਸ਼ਿਵਰਾਤਰੀ ਦੀਆਂ ਰੌਣਕਾਂ, 500 ਸਾਲ ਪੁਰਾਣੇ ਮੰਦਰ 'ਚ ਲੱਗੀ ਭਗਤਾਂ ਦੀ ਭੀੜ
ਦੇਸ਼ ਭਰ 'ਚ ਮਨਾਇਆ ਜਾ ਰਿਹਾ ਮਹਾਂਸ਼ਿਵਰਾਤਰੀ ਦਾ ਤਿਉਹਾਰ। ਲੁਧਿਆਣਾ ਦੇ ਪੁਰਾਤਨ ਮੰਦਰ 'ਚ ਲੱਗੀ ਸ਼ਰਧਾਲੂਆਂ ਦੀ ਭੀੜ। ਭਗਤਾਂ ਦੀ ਮਾਨਤਾ- ਮੰਦਰ 'ਚੋਂ ਪ੍ਰਗਟ ਹੋਇਆ ਸੀ ਸ਼ਿਵਲਿੰਗ।
ਸੰਗਲਾ ਸ਼ਿਵਾਲਾ ਮੰਦਰ
ਲੁਧਿਆਣਾ: ਪੂਰੇ ਦੇਸ਼ 'ਚ ਮਹਾਂਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ 'ਚ ਭਗਵਾਨ ਸ਼ਿਵ ਅਤੇ ਮਾਤਾ ਪਾਰਬਤੀ ਦੇ ਸ਼ਰਧਾਲੂਆਂ 'ਚ ਖ਼ਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਲੁਧਿਆਣਾ ਦੇ ਪੁਰਾਤਨ ਸੰਗਲਾ ਸ਼ਿਵਾਲਾ ਮੰਦਿਰ ਵਿੱਚ ਸਵੇਰ ਤੋਂ ਹੀ ਭਗਤਾਂ ਦੀ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ।
ਉੰਝ ਤਾਂ ਹਰ ਸ਼ਹਿਰ ਤੇ ਪਿੰਡ 'ਚ ਬਣੇ ਮੰਦਰਾਂ ਚ ਸ਼ਰਧਾਲੂ ਨਤਮਸਤਕ ਹੋ ਰਹੇ ਹਨ ਪਰ ਸੰਗਲਾ ਸ਼ਿਵਾਲਾ ਮੰਦਰ ਦੀ ਇਤਿਹਾਸਕ ਮਾਨਤਾ ਹੋਣ ਕਾਰਨ ਇਥੇ ਵੱਧ ਭੀੜ ਲੱਗੀ ਹੋਈ ਹੈ। ਸ਼ਰਧਾਲੂ ਦੂਰ-ਦਰਾਜ ਤੋਂ ਇਥੇ ਮੱਥਾ ਟੇਕਣ ਆ ਰਹੇ ਹਨ।
---------- Forwarded message ---------
From: VARINDER SINGH <varinder.singh@etvbharat.com>
Date: Mon, 4 Mar 2019, 11:08
Subject: PB LDH VARINDER SHIVRATRI
To: Punjab Desk <punjabdesk@etvbharat.com>
From: VARINDER SINGH <varinder.singh@etvbharat.com>
Date: Mon, 4 Mar 2019, 11:08
Subject: PB LDH VARINDER SHIVRATRI
To: Punjab Desk <punjabdesk@etvbharat.com>
SLUG....PB LDH VARINDER SHIVRATRI
FEED...FTP
DATE...04/03/2019
Anchor....ਮਹਾਂ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਤੇ ਭਗਵਾਨ ਸ਼ਿਵ ਦੇ ਭਗਤਾਂ ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਹੇ ਲੁਧਿਆਣਾ ਦੇ ਪੁਰਾਤਨ ਸੰਗਲਾ ਸ਼ਿਵਾਲਾ ਮੰਦਿਰ ਦੇ ਵਿਚ ਸਵੇਰ ਤੋਂ ਹੀ ਭਗਤਾਂ ਦੀ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ ਅਤੇ ਸ਼ਰਧਾਲੂ ਮੰਦਰਾਂ ਚ ਨਤਮਸਤਕ ਹੋ ਰਹੇ ਨੇ ਅਤੇ ਭਗਵਾਨ ਸ਼ਿਵ ਦੀ ਪੂਜਾ ਕਰ ਰਹੇ ਨੇ...ਮੰਦਿਰ ਦੇ ਮਹੰਤ ਨਾਰਾਇਣ ਪੁਰੀ ਨੇ ਦੱਸਿਆ ਕਿ ਇਹ ਮੰਦਿਰ 500 ਸਾਲ ਤੋਂ ਵੱਧ ਪੁਰਾਣਾ ਹੈ ਅਤੇ ਇਸ ਮੰਦਿਰ ਦੀ ਇਹ ਮਾਨਤਾ ਹੈ ਕਿ ਸ਼ਿਵਲਿੰਗ ਇੱਕੋ ਹੀ ਪ੍ਰਗਟ ਹੋਇਆ ਸੀ ਅਤੇ ਹਰ ਸਾਲ ਮਹਾਂਸ਼ਿਵਰਾਤਰੀ ਦੇ ਮੌਕੇ ਹਜ਼ਾਰਾਂ ਦੀ ਤਦਾਦ ਸ਼ਰਧਾਲੂ ਇੱਥੇ ਸ਼ਿਵਲਿੰਗ ਦਾ ਜਲਅਭਿਸ਼ੇਕ ਕਰਨ ਲਈ ਪਹੁੰਚਦੇ ਨੇ...
Byte...ਮਹੰਤ ਨਰਾਇਣਪੁਰੀ ਮੁਖੀ ਪੁਰਾਤਨ ਸੰਗਲਾਂ ਵਾਲਾ ਸ਼ਿਵਾਲਾ ਮੰਦਿਰ ਲੁਧਿਆਣਾ