ETV Bharat / state

ਭਾਜਪਾ ਦੇ ਨਿਸ਼ਾਨੇ 'ਤੇ ਪੰਜਾਬ ਸਰਕਾਰ, ਕਿਹਾ ਬੱਚਿਆਂ ਉੱਤੇ ਪਰਚੇ ਕਰਨ ਦੀ ਬਜਾਏ ਅਸਲ ਦੋਸ਼ੀਆਂ ਨੂੰ ਕਰੋ ਗ੍ਰਿਫ਼ਤਾਰ - ਆਪਰੇਸ਼ਨ ਲੋਟਸ

ਲੁਧਿਆਣਾ ਪਹੁੰਚੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ (Punjab BJP President Ashwini Sharma ) ਨੇ ਕਿਹਾ ਹੈ ਕਿ ਲੋਕਾਂ ਉੱਤੇ ਪਰਚੇ ਕਰਨ ਨਾਲੋਂ ਗਨ ਕਲਚਰ ਪ੍ਰਮੋਟ ਕਰਨ ਲਈ ਮਜਬੂਰ ਕਰਨ ਵਾਲਿਆਂ ਨੂੰ ਪੁਲਿਸ ਗ੍ਰਿਫ਼ਤਾਰ ਕਰੇ । ਇਸ ਤੋਂ ਇਲਾਵਾ ਭਾਜਪਾ ਵੱਲੋਂ ਨਿਗਮ ਚੋਣਾਂ ਨੂੰ ਲੈਕੇ ਅੱਜ ਸੰਗਠਨ ਦੀ ਬੈਠਕ ਸੱਦੀ ਗਈ।

In Ludhiana BJP targeted the Punjab government
ਭਾਜਪਾ ਨੇ ਪੰਜਾਬ ਸਰਕਾਰ ਨੂੰ ਲਿਆ ਨਿਸ਼ਾਨੇ ਉੱਤੇ, ਕਿਹਾ ਬੱਚਿਆਂ ਉੱਤੇ ਪਰਚੇ ਕਰਨ ਦੀ ਬਜਾਏ ਅਸਲ ਦੋਸ਼ੀਆਂ ਨੂੰ ਕਰੋ ਗ੍ਰਿਫ਼ਤਾਰ
author img

By

Published : Nov 25, 2022, 6:12 PM IST

ਲੁਧਿਆਣਾ: ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ(Punjab BJP President Ashwini Sharma ) ਅੱਜ ਲੁਧਿਆਣਾ ਪਹੁੰਚੇ ਇਸ ਦੌਰਾਨ ਉਨ੍ਹਾਂ ਨਿਗਮ ਚੋਣਾਂ ਨੂੰ ਲੈ ਕੇ ਇੱਕ ਅਹਿਮ ਬੈਠਕ (important meeting regarding corporation elections) ਕੀਤੀ ਇਸ ਦੌਰਾਨ ਲੁਧਿਆਣਾ ਦੀ ਲੀਡਰਸ਼ਿਪ ਦੇ ਨਾਲ ਹੋਰ ਵੀ ਲੀਡਰ ਮੌਜੂਦ ਰਹੇ ਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਅੰਮ੍ਰਿਤਸਰ ਦੇ ਵਿਚ ਇਕ 10 ਸਾਲ ਦੇ ਬੱਚੇ ਤੇ ਆਰਮਜ਼ ਐਕਟ ਤਹਿਤ ਪਰਚਾ ਦਰਜ ਕਰਨ ਦੇ ਮਾਮਲੇ ਉੱਤੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ ਉਨ੍ਹਾਂ ਕਿਹਾ ਕਿ ਜਿਹਨਾਂ ਨੇ ਇਹੋ ਜਿਹੇ ਹਾਲਾਤ ਪੈਦਾ ਕੀਤੇ ਮਾਮਲਾ ਉਹਨਾਂ ਤੇ ਦਰਜ ਹੋਣਾ ਚਾਹੀਦਾ ਹੈ।

ਕਾਨੂੰਨ ਵਿਵਸਥਾ ਖਤਮ: ਉਨ੍ਹਾਂ ਕਿਹਾ ਕਿ ਸਰਕਾਰ ਕਾਨੂੰਨ ਵਿਵਸਥਾ ਨੂੰ ਲੈ ਕੇ ਪੂਰੀ ਤਰ੍ਹਾਂ ਬੇਕਫੁੱਟ (on the back foot regarding law and order) ਉੱਤੇ ਹੈ। ਇਸ ਦੌਰਾਨ ਉਨ੍ਹਾਂ ਨਿਗਮ ਚੋਣਾਂ ਨੂੰ ਲੈ ਕੇ ਵੀ ਕਿਹਾ ਕਿ ਜੇਕਰ ਰਾਜਾ ਵੜਿੰਗ ਚੋਣਾਂ ਨੂੰ ਲੈ ਕੇ ਲੁਧਿਆਣਾ ਵਿੱਚ ਕੰਮ ਕਰ ਰਹੇ ਹਨ ਇਹ ਲੋਕਤੰਤਰ ਹੈ ਇਸ ਵਿੱਚ ਸਾਰਿਆਂ ਨੂੰ ਹੱਕ ਹੈ ਪ੍ਰਚਾਰ ਕਰਨ ਦਾ ਇਸ ਮੌਕੇ ਉਨ੍ਹਾਂ ਨੇ ਬਠਿੰਡਾ ਦੇ ਵਿੱਚ ਜੋ ਹਥਿਆਰ ਗਾਇਬ ਹੋਏ ਨੇ ਉਸ ਉੱਤੇ ਵੀ ਆਪਣੀ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਸੂਬਾ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹੇ। ਸੜਕ ਹੋਏ ਇਸ ਮੌਕੇ ਉਨ੍ਹਾਂ ਓ ਪੀ ਸੋਨੀ ਉੱਤੇ ਵੀ ਤੰਜ (Also angry at OP Sony) ਕਸਦਿਆਂ ਕਿਹਾ ਕਿ ਜੇਕਰ ਗਾਜਰਾਂ ਖਾਧੀਆਂ ਨੇ ਤਾਂ ਢਿੱਡ ਪੀੜ ਹੋਵੇਗੀ ।

ਸਤਿੰਦਰ ਜੈਨ ਨੂੰ ਲੈਕੇ ਨਿਸ਼ਾਨਾ: ਇਸ ਮੌਕੇ ਭਾਜਪਾ ਦੇ ਸੀਨੀਅਰ ਲੀਡਰ ਜੀਵਨ ਗੁਪਤਾ (BJP senior leader Jeevan Gupta) ਨੇ ਵੀ ਦਿੱਲੀ ਦੇ ਵਿਚ ਜੇਲ੍ਹ ਵਿਚ ਬੰਦ ਸਤਿੰਦਰ ਜੈਨ ਉੱਤੇ ਬੋਲਦਿਆਂ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਹਰਜੋਤ ਬੈਂਸ ਉਸ ਦੀ ਸ਼ਲਾਘਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਪਹਿਲਾਂ ਵੀ ਆਈ ਪੀ ਕਲਚਰ ਦੇ ਖਿਲਾਫ ਬੋਲ ਰਹੇ ਸਨ ਅਤੇ ਹੁਣ ਖੁਦ ਆਪਣੇ ਮੰਤਰੀਆਂ ਨੂੰ ਵੀਆਈਪੀ ਸਵਿਧਾਵਾਂ ਜੇਲ੍ਹ ਵਿੱਚ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਆਪਰੇਸ਼ਨ ਲੋਟਸ (Operation Lotus) ਪੰਜਾਬ ਦੇ ਵਿੱਚ ਲੈ ਕੇ ਆਏ ਉਦੋਂ ਵੀ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਪਰ ਨਾ ਹੀ ਕੋਈ ਮਾਮਲਾ ਦਰਜ ਹੋਇਆ ਅਤੇ ਨਾ ਹੀ ਕੋਈ ਮੁਲਜ਼ਮ ਸਾਹਮਣੇ ਆਇਆ ।

ਇਹ ਵੀ ਪੜ੍ਹੋ: ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਦਵਾਉਣ ਲਈ ਨਗਰ ਨਿਗਮ ਨੇ ਚੁੱਕਿਆ ਇਹ ਵੱਡਾ ਕਦਮ

ETV Bharat Logo

Copyright © 2025 Ushodaya Enterprises Pvt. Ltd., All Rights Reserved.