ETV Bharat / state

ਸਹੁਰੇ ਪਰਿਵਾਰ ਤੋਂ ਦੁੱਖੀ ਲੜਕੀ ਨੇ ਲਿਆ ਫਾਹਾ - ਵਿਆਹੁਤਾ ਲੜਕੀ

ਸਹੁਰੇ ਪਰਿਵਾਰ ਤੋਂ ਦੁੱਖੀ ਇੱਕ ਲੜਕੀ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਹੈ। ਜਿਸ ਵੱਲੋਂ ਇੱਕ ਸੁਸਾਈਡ ਨੋਟ ਵੀ ਲਿਖਿਆ ਗਿਆ ਹੈ।

ਆਤਮਹੱਤਿਆ ਕਰ ਲਈ
ਆਤਮਹੱਤਿਆ ਕਰ ਲਈ
author img

By

Published : Aug 27, 2021, 5:27 PM IST

ਲੁਧਿਆਣਾ: ਬੀਤੇ ਦਿਨ ਇੱਕ 28 ਸਾਲਾ ਵਿਆਹੁਤਾ ਲੜਕੀ ਵੱਲੋਂ ਆਪਣੀ ਭੈਣ ਦੇ ਘਰ ਛੱਤ ਦੇ ਗਾਡਰ ਨਾਲ ਚੁੰਨੀ ਬੰਨ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਈ। ਮ੍ਰਿਤਕ ਮਹਿਲਾ ਦੀ ਪਹਿਚਾਣ ਸੰਦੀਪ ਕੌਰ ਪਤਨੀ ਵਿਨੋਦ ਤਲਵਾੜ ਵਾਸੀ ਨਿਊ ਹਰਗੋਬਿੰਦ ਨਗਰ ਵੱਜੋ ਹੋਈ ਹੈ।

ਸਹੁਰੇ ਪਰਿਵਾਰ ਤੋਂ ਦੁੱਖੀ ਲੜਕੀ ਨੇ ਲਿਆ ਫਾਹਾ

ਉਸ ਦੀ ਇੱਕ 3 ਸਾਲ ਦੀ ਬੱਚੀ ਵੀ ਹੈ, ਪੁਲਿਸ ਵੱਲੋ ਮ੍ਰਿਤਕ ਸੰਦੀਪ ਕੌਰ ਦੀ ਮਾਂ ਬਲਵੀਰ ਕੌਰ ਦੇ ਬਿਆਨ ਦਰਜ ਕਰ ਸੰਦੀਪ ਕੌਰ ਦੇ ਪਤੀ ਵਿਨੋਦ ਤਲਵਾੜ ਸੱਸ ਸਰੋਜ ਤਲਵਾੜ ਦੇ ਖ਼ਿਲਾਫ਼ 304 ਬੀ,34 ਆਈ ਪੀ ਸੀ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।

ਮ੍ਰਿਤਕ ਸੰਦੀਪ ਕੌਰ ਵੱਲੋਂ ਮਰਨ ਤੋਂ ਪਹਿਲਾਂ ਇੱਕ 5 ਪੇਜ ਦਾ ਸੁਸਾਈਡ ਨੋਟ ਵੀ ਲਿਖਿਆ ਗਿਆ ਸੀ। ਜਿਸ ਵਿੱਚ ਆਪਣੀ ਮੌਤ ਲਈ ਕੁੱਝ ਲੋਕਾਂ ਨੂੰ ਜਿੰਮੇਦਾਰ ਠਹਿਰਿਆਂ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਜਿਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:- ਸਭ ਤੋਂ ਬਜ਼ੁਰਗ ਮਾਤਾ ਦਾ ਦੇਹਾਂਤ

ETV Bharat Logo

Copyright © 2025 Ushodaya Enterprises Pvt. Ltd., All Rights Reserved.