ETV Bharat / state

ਸਿਮਰਜੀਤ ਬੈਂਸ ਨੇ ਪਾਈ ਵੋਟ ਕਿਹਾ, ਪ੍ਰਸ਼ਾਸਨ ਦੇ ਦਾਅਵਿਆਂ ਦੇ ਖੁੱਲ੍ਹੀ ਪੋਲ - Lok Sabha Election 2019

ਪੰਜਾਬ ਵਿੱਚ ਲੋਕਾਂ ਦੇ ਨਾਲ-ਨਾਲ ਉਮੀਦਵਾਰ ਵੀ ਪਹੁੰਚ ਰਹੇ ਵੋਟ ਪਾਉਣ ਲਈ। ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਵੀ ਪਾਈ ਵੋਟ। ਕਿਹਾ, ਪ੍ਰਸ਼ਾਸਨ ਦੇ ਦਾਅਵਿਆਂ ਦੇ ਖੁਲ੍ਹੀ ਪੋਲ।

Simranjit Singh Bains Cast his Vote
author img

By

Published : May 19, 2019, 8:52 AM IST

Updated : May 19, 2019, 9:12 AM IST

ਲੁਧਿਆਣਾ: ਲੋਕਸਭਾ ਦੀ ਵੋਟਿੰਗ ਲਈ ਪ੍ਰਕਿਰਿਆ ਜਾਰੀ ਹੈ। ਪੰਜਾਬ ਵਿੱਚ ਉਮੀਦਵਾਰ ਵੀ ਆਪੋ ਆਪਣੀ ਵੋਟ ਭੁਗਤਾਨ ਕਰਨ ਲਈ ਪਹੁੰਚ ਰਹੇ ਹਨ। ਉੱਥੇ ਹੀ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕੋਟ ਮੰਗਲ ਸਿੰਘ ਆਤਮ ਨਗਰ ਹਲਕੇ ਚ ਆਪਣੀ ਵੋਟ ਭੁਗਤਾਈ। ਦੂਜੇ ਪਾਸੇ ਉਹ ਪੋਲਿੰਗ ਬੂਥ ਦੇਰੀ ਨਾਲ ਖੁੱਲਣ ਕਾਰਨ ਕਾਫੀ ਗੁੱਸੇ ਵਿੱਚ ਵੀ ਸਨ।

ਵੇਖੋ ਵੀਡੀਓ।
ਇਸ ਮੌਕੇ ਉਨ੍ਹਾਂ ਦਾ ਪਰਿਵਾਰ ਵੀ ਮੌਜੂਦ ਰਿਹਾ। ਸਿਮਰਜੀਤ ਬੈਂਸ ਨੇ ਜਿੱਤ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਲੋਕਾਂ ਵਿੱਚ ਉਨ੍ਹਾਂ ਦੀ ਲਹਿਰ ਚੱਲ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੀ ਲਹਿਰ ਚੱਲ ਰਹੀ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਓਹ ਜਿੱਤ ਦਰਜ ਕਰਨਗੇ। ਬੈਂਸ ਨੇ ਕਿਹਾ ਕਿ ਲੋਕ ਅੱਜ ਆਪਣੇ ਜ਼ਮਹੂਰੀ ਹੱਕ ਦੀ ਵਰਤੋਂ ਕਰਕੇ ਵਿਰੋਧੀਆਂ ਨੂੰ ਦੱਸ ਦੇਣਗੇ ਕੇ ਉਹ ਇਮਾਨਦਾਰੀ ਅਤੇ ਸੱਚਾਈ ਦੇ ਨਾਲ ਖੜੇ ਹਨ।

Intro:Body:

Simarjeet Bains

Conclusion:
Last Updated : May 19, 2019, 9:12 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.