ETV Bharat / state

ਬਾਬੇ ਨਾਨਕ ਦਾ 20 ਰੁਪਏ ਵਾਲਾ ਲੰਗਰ ਕਦੇ ਨਹੀਂ ਮੁੱਕਦਾ: ਨੌਜਵਾਨ ਕਿਸਾਨ

author img

By

Published : Jan 18, 2021, 12:58 PM IST

ਲੁਧਿਆਣਾ ਵਿੱਚ ਨਾਲ ਲੱਗਦੇ ਪਿੰਡਾਂ ਚੋਂ ਵੱਡੀ ਤਦਾਦ ਵਿੱਚ ਜਿੱਥੇ ਕਿਸਾਨ ਦਿੱਲੀ ਧਰਨੇ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਉਥੇ ਹੀ ਦੂਜੇ ਪਾਸੇ ਇਥੋਂ ਵੱਡੀ ਤਦਾਦ ਵਿੱਚ ਸੇਵਾ ਲਈ ਵੀ ਨੌਜਵਾਨ ਦਿੱਲੀ ਜਾ ਰਹੇ ਹਨ। ਇਹ ਨੌਜਵਾਨ ਐਸਯੂਵੀ ਗੱਡੀਆਂ ਪਿਛੇ ਟਰਾਲੀਆਂ ਬੰਨ੍ਹ ਕੇ ਦਿੱਲੀ ਕਿਸਾਨ ਅੰਦੋਲਨ ਵਿੱਚ ਦੁੱਧ ਦੀ ਸੇਵਾ ਕਰਨ ਜਾ ਰਹੇ ਹਨ। ਐਸਯੂਵੀ ਗੱਡੀ ਪਿੱਛੇ ਟਰਾਲੀਆਂ ਲਾ ਕੇ ਇਹ ਨੌਜਵਾਨ 5000 ਲੀਟਰ ਦੁੱਧ ਦੀ ਰੋਜ਼ਾਨਾ ਸੇਵਾ ਕਰਦੇ ਹਨ।

ਫ਼ੋਟੋ
ਫ਼ੋਟੋ

ਲੁਧਿਆਣਾ: ਇੱਥੇ ਨਾਲ ਲੱਗਦੇ ਪਿੰਡਾਂ ਚੋਂ ਵੱਡੀ ਤਦਾਦ ਵਿੱਚ ਜਿੱਥੇ ਕਿਸਾਨ ਦਿੱਲੀ ਧਰਨੇ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਉਥੇ ਹੀ ਦੂਜੇ ਪਾਸੇ ਇਥੋਂ ਵੱਡੀ ਤਦਾਦ ਵਿੱਚ ਸੇਵਾ ਲਈ ਵੀ ਨੌਜਵਾਨ ਦਿੱਲੀ ਜਾ ਰਹੇ ਹਨ। ਇਹ ਨੌਜਵਾਨ ਐਸਯੂਵੀ ਗੱਡੀਆਂ ਪਿਛੇ ਟਰਾਲੀਆਂ ਬੰਨ੍ਹ ਕੇ ਦਿੱਲੀ ਕਿਸਾਨ ਅੰਦੋਲਨ ਵਿੱਚ ਦੁੱਧ ਦੀ ਸੇਵਾ ਕਰਨ ਜਾ ਰਹੇ ਹਨ। ਐਸਯੂਵੀ ਗੱਡੀ ਪਿੱਛੇ ਟਰਾਲੀਆਂ ਲਾ ਕੇ ਇਹ ਨੌਜਵਾਨ 5000 ਲੀਟਰ ਦੁੱਧ ਦੀ ਰੋਜ਼ਾਨਾ ਸੇਵਾ ਕਰਦੇ ਹਨ।

ਵੇਖੋ ਵੀਡੀਓ

5000 ਲੀਟਰ ਦੁੱਧ ਦੀ ਸੇਵਾ

ਨੌਜਵਾਨਾਂ ਨੇ ਕਿਹਾ ਕਿ ਗੱਡੀਆਂ ਪਿੱਛੇ ਹੀ ਟਰਾਲੀਆਂ ਲਾ ਕੇ ਉਹ 8 ਘੰਟੇ ਵਿੱਚ ਦਿੱਲੀ ਪਹੁੰਚ ਜਾਂਦੇ ਹਨ ਤੇ ਉਹ ਉੱਥੇ ਰੋਜ਼ਾਨਾਂ ਕਿਸਾਨ ਅੰਦੋਲਨ ਵਿੱਚ 5000 ਲੀਟਰ ਦੁੱਧ ਦੀ ਸੇਵਾ ਕਰਦੇ ਹਨ। ਨੌਜਵਾਨ ਕਿਸਾਨਾਂ ਨੇ ਦੱਸਿਆ ਕਿ ਦੋ ਟਰਾਲੀਆਂ ਦੇ ਵਿੱਚ 2500-2500 ਲੀਟਰ ਦੁੱਧ ਦੀ ਸੇਵਾ ਜਾਂਦੀ ਹੈ ਅਤੇ ਇਹ ਉਦੋਂ ਤੱਕ ਚਲਦੀ ਰਹੇਗੀ ਜਦੋਂ ਤੱਕ ਕਿਸਾਨ ਅੰਦੋਲਨ ਜਾਰੀ ਹੈ।

ਫ਼ੋਟੋ
ਫ਼ੋਟੋ

ਐਨਆਰਆਈ ਤੋਂ ਮਿਲ ਰਹੀ ਮਦਦ

ਨੌਜਵਾਨਾਂ ਨੇ ਕਿਹਾ ਕਿ ਬਾਹਰੋਂ ਐੱਨਆਰਆਈ ਭਰਾ ਵੀ ਇਸ ਵਿੱਚ ਉਨ੍ਹਾਂ ਦੀ ਮਦਦ ਕਰ ਰਹੇ ਹਨ। ਨੌਜਵਾਨਾਂ ਕਿਹਾ ਕਿ ਭਾਵੇਂ ਧਰਨਾ 2 ਸਾਲ ਚੱਲੇ ਉਹ ਇਸੇ ਤਰ੍ਹਾਂ ਸੇਵਾ ਜਾਰੀ ਰੱਖਣਗੇ। ਇਹ ਬਾਬੇ ਨਾਨਕ ਦਾ 20 ਰੁਪਏ ਵਾਲਾ ਲੰਗਰ ਜੋ ਕਿ ਕਦੇ ਨਹੀਂ ਮੁੱਕਦਾ।

ਫ਼ੋਟੋ
ਫ਼ੋਟੋ

ਇਸ ਦੇ ਨਾਲ ਹੀ ਉਨ੍ਹਾਂ ਨੇ ਫੰਡਿੰਗ ਦੀਆਂ ਗੱਲਾਂ ਨੂੰ ਸਰਕਾਰਾਂ ਦੀ ਸਾਜ਼ਿਸ਼ ਦੱਸਦਿਆਂ ਕਿਹਾ ਕਿ ਜੋ ਬਾਹਰਲੇ ਮੁਲਕਾਂ ਵਿੱਚ ਬੈਠੇ ਹਨ ਉਹ ਵੀ ਸਾਡੇ ਭਰਾ ਹੀ ਹਨ। ਨੌਜਵਾਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਕਿਸਾਨੀ ਕਾਨੂੰਨ ਰੱਦ ਕਰਵਾ ਕੇ ਹੀ ਖ਼ਤਮ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.