ETV Bharat / state

ਅੰਮ੍ਰਿਤਸਰ ਹੈਰੋਇਨ ਮਾਮਲੇ ਦੇ ਬੈਂਸ ਨੇ ਮਜੀਠੀਆ ਨਾਲ ਜੋੜੇ ਤਾਰ - ਬੈਂਸ ਨੇ ਕੀਤੇ ਖ਼ੁਲਾਸੇ

ਅੰਮ੍ਰਿਤਸਰ ਵਿੱਚ ਨਸ਼ੇ ਦੀ ਜੋ ਵੱਡੀ ਖੇਪ ਬਰਾਮਦ ਹੋਈ ਸੀ ਉਸ ਦੇ ਤਾਰ ਸਿਮਰਜੀਤ ਸਿੰਘ ਬੈਂਸ ਨੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਮਜੀਠੀਆ ਨਾਲ ਜੋੜ ਦਿੱਤੇ ਹਨ।

ਹੈਰੋਇਨ ਮਾਮਲਾ
ਫ਼ੋਟੋ
author img

By

Published : Feb 1, 2020, 6:05 PM IST

ਲੁਧਿਆਣਾ: ਅੰਮ੍ਰਿਤਸਰ ਹੈਰੋਇਨ ਮਾਮਲੇ ਵਿੱਚ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ ਵੱਡੇ ਖ਼ੁਲਾਸੇ ਕੀਤੇ ਹਨ। ਬੈਂਸ ਨੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਮਜੀਠੀਆ ਦੀ ਅਨਵਰ ਮਸੀਹ ਨਾਲ ਫ਼ੋਟੋਆਂ ਸਾਂਝੀਆਂ ਕੀਤੀਆਂ ਹਨ।

ਅੰਮ੍ਰਿਤਸਰ ਹੈਰੋਇਨ ਮਾਮਲੇ ਦੇ ਬੈਂਸ ਨੇ ਮਜੀਠੀਆ ਨਾਲ ਜੋੜੇ ਤਾਰ

ਅੰਮ੍ਰਿਤਸਰ ਤੋਂ ਬਰਾਮਦ ਹੋਈ ਇੱਕ ਹਜ਼ਾਰ ਕਰੋੜ ਦੀ ਹੈਰੋਇਨ ਦੇ ਮਾਮਲੇ ਵਿੱਚ ਸਿਮਰਜੀਤ ਬੈਂਸ ਨੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਮਜੀਠੀਆ ਦੀਆਂ ਅਨਵਰ ਮਸੀਹ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਾਣਕਾਰੀ ਲਈ ਦੱਸ ਦਈਏ ਕਿ ਅਨਵਰ ਮਸੀਹ ਓਹੀ ਹੈ ਜਿਸ ਦੀ ਕੋਠੀ ਚੋਂ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ

ਸਿਮਰਜੀਤ ਬੈਂਸ ਨੇ ਮਜੀਠੀਆ ਅਤੇ ਅਨਵਰ ਦੀਆਂ ਤਸਵੀਰਾਂ ਮੀਡੀਆ ਨਾਲ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਬੈਂਸ ਨੇ ਪੰਜਾਬ ਸਰਕਾਰ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਹੁਣ ਤਾਂ ਤਸਵੀਰਾਂ ਸਾਹਮਣੇ ਆ ਗਈਆਂ ਹਨ, ਹੁਣ ਕੈਪਟਨ ਅਮਰਿੰਦਰ ਸਿੰਘ ਕਿਉਂ ਚੁੱਪ ਹਨ।

ਇਸ ਦੌਰਾਨ ਬੈਂਸ ਨੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ ਨਾਲ ਵੀ ਅਨਵਰ ਦੀਆਂ ਤਸਵੀਰਾਂ ਹਨ। ਬੈਂਸ ਨੇ ਕਿਹਾ ਕਿ ਇਸ ਮਾਮਲੇ ਦੀ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਦੀ ਅਗਵਾਈ 'ਚ ਜਾਂਚ ਹੋਣੀ ਚਾਹੀਦੀ ਹੈ।

Intro:Hl...ਸਿਮਰਜੀਤ ਬੈਂਸ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਹਜ਼ਾਰ ਕਰੋੜ ਦੀ ਹੈਰੋਇਨ ਮਾਮਲੇ ਵਿਚ ਕੀਤੇ ਵੱਡੇ ਖੁਲਾਸੇ, ਅਨਵਰ ਮਸੀਹ ਨਾਲ ਬਿਕਰਮ ਮਜੀਠੀਆ ਦੀ ਤਸਵੀਰਾਂ ਕੀਤੀਆਂ ਜਾਰੀ...

Anchor...ਅੰਮ੍ਰਿਤਸਰ ਤੋਂ ਬਰਾਮਦ ਹੋਈ ਇੱਕ ਹਜ਼ਾਰ ਕਰੋੜ ਦੀ ਹੈਰੋਇਨ ਦੇ ਮਾਮਲੇ ਦੇ ਵਿੱਚ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਅੱਜ ਵੱਡੇ ਖ਼ੁਲਾਸੇ ਕੀਤੇ ਨੇ...ਜਿਸ ਅਨਵਰ ਮਸੀਹ ਦੀ ਕੋਠੀ ਚੋਂ ਇਹ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ ਸਿਮਰਜੀਤ ਬੈਂਸ ਨੇ ਉਸ ਦੀਆਂ ਤਸਵੀਰਾਂ ਬਿਕਰਮ ਮਜੀਠੀਆ ਨਾਲ ਮੀਡੀਆ  ਸਾਹਮਣੇ ਸਾਂਝੀਆਂ ਕੀਤੀਆਂ ਨੇ..ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਇਸ ਮਾਮਲੇ ਦੇ ਵਿੱਚ ਚੁੱਪ ਹੈ ਕਿਉਂਕਿ ਕਿੰਗ ਪਿੰਨ ਵੱਡੇ ਅਹੁਦਿਆਂ ਤੇ ਬੈਠੇ ਨੇ ਇਸ ਕਰਕੇ ਇਸ ਮਾਮਲੇ ਤੇ ਕੋਈ ਹਾਲੇ ਤੱਕ ਕਾਰਵਾਈ ਨਹੀਂ ਹੋ ਰਹੀ..ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਮੁੱਖ ਮੰਤਰੀ ਕੈਪਟਨ ਦੀ ਆਪਸੀ ਸਾਂਝ ਹੈ...

Body:Vo..1 ਸਿਮਰਜੀਤ ਬੈਂਸ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਹਜ਼ਾਰ ਕਰੋੜ ਦੀ ਹੈਰੋਇਨ ਦੇ ਮਾਮਲੇ ਦੇ ਵਿੱਚ ਅਨਵਰ ਮਸੀਹ ਦੀ ਕੋਠੀ ਤੋਂ ਇਹ ਖੇਪ ਬਰਾਮਦ ਹੋਈ ਸੀ ਅਤੇ ਉਸ ਦੇ ਆਪਣੇ ਹੀ ਫੇਸਬੁੱਕ ਅਕਾਊਂਟ ਤੇ ਬਿਕਰਮ ਮਜੀਠੀਆ ਦੇ ਨਾਲ ਕਈ ਤਸਵੀਰਾਂ ਨੇ..ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਅਨਵਰ ਦੀਆਂ ਤਸਵੀਰਾਂ ਨੇ...ਬੈਂਸ ਨੇ ਕਿਹਾ ਕਿ ਇਸ ਮਾਮਲੇ ਦੀ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਦੀ ਅਗਵਾਈ ਚ ਜਾਂਚ ਹੋਣੀ ਚਾਹੀਦੀ ਹੈ...ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ...ਉਨ੍ਹਾਂ ਕਿਹਾ ਕਿ ਐਸਟੀਐਫ ਵੱਲੋਂ ਹਾਈਕੋਰਟ ਦੇ ਵਿੱਚ ਕੀ ਪੇਸ਼ ਕੀਤੀ ਗਈ ਰਿਪੋਰਟ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਅਤੇ ਰਿਪੋਰਟ ਖੁੱਲ੍ਹੀ ਚਾਹੀਦੀ ਹੈ..

Byte...ਸਿਮਰਜੀਤ ਬੈਂਸ ਮੁਖੀ ਲੋਕ ਇਨਸਾਫ਼ ਪਾਰਟੀ

Vo..2 ਇਸ ਮੌਕੇ ਸਿਮਰਜੀਤ ਬੈਂਸ ਨੇ ਕੇਂਦਰ ਸਰਕਾਰ ਦੇ ਬਜਟ ਤੇ ਵੀ ਅੱਜ ਤਿੱਖੀ ਟਿੱਪਣੀ ਕੀਤੀ...ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੋਦੀ ਸਰਕਾਰ ਨੇ ਚਪੇੜ ਮਾਰੀ ਹੈ..ਜੋ ਬੈਂਕ ਪਹਿਲਾਂ ਬੰਦ ਹੋਣ ਤੇ ਇਕ ਲੱਖ ਦੇਣ ਦੀ ਗੱਲ ਕਹਿ ਰਹੇ ਸਨ ਹੁਣ ਉਹ ਪੰਜ ਲੱਖ ਕਰ ਦਿੱਤਾ ਗਿਆ ਹੈ..ਉਨ੍ਹਾਂ ਕਿਹਾ ਕਿ ਐਨਆਰਆਈਜ਼ ਨਾਲ ਵੱਡਾ ਧੋਖਾ ਹੈ...

Byte...ਸਿਮਰਜੀਤ ਬੈਂਸ ਮੁਖੀ ਲੋਕ ਇਨਸਾਫ ਪਾਰਟੀ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.