ETV Bharat / state

ਫਗਵਾੜਾ ਵਿੱਚ 550ਵੇਂ ਪ੍ਰਕਾਸ਼ ਪੁਰਬ 'ਤੇ ਕੱਢਿਆ ਨਗਰ ਕੀਰਤਨ

ਫਗਵਾੜਾ 'ਚ ਸਮੂਹ ਸਿੱਖ ਜੱਥੇਬੰਦੀਆਂ ਨੇ ਨਿੰਮਾਂ ਵਾਲਾ ਚੌਕ ਗੁਰਦੁਆਰਾ ਸਾਹਿਬ ਤੋਂ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ।

ਫ਼ੋਟੋ।
author img

By

Published : Nov 10, 2019, 4:03 AM IST

ਫਗਵਾੜਾ: ਸਮੂਹ ਸਿੱਖ ਜੱਥੇਬੰਦੀਆਂ ਨੇ ਨਿੰਮਾਂ ਵਾਲਾ ਚੌਕ ਗੁਰਦੁਆਰਾ ਸਾਹਿਬ ਤੋਂ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਨਿੰਮਾਂ ਵਾਲਾ ਚੌਕ ਤੋਂ ਚੱਲ ਕੇ ਨਾਈਆਂ ਵਾਲਾ ਚੌਕ, ਸਿਨੇਮਾ ਰੋਡ,ਸੈਂਟਰ ਟਾਊਨ , ਗਾਂਧੀ ਚੌਕ, ਬਾਂਸਾਂ ਵਾਲਾ ਬਾਜ਼ਾਰ ਤੋਂ ਹੁੰਦਾ ਹੋਇਆ ਆਰੰਭਿਕ ਸਥਲ ਤੇ ਸੰਪੰਨ ਹੋਇਆ। ਇਸ ਨਗਰ ਕੀਰਤਨ ਦੇ ਵਿੱਚ ਕਈ ਗਤਕਾ ਪਾਰਟੀਆਂ ਨੇ ਆਪਣੇ ਗਤਕੇ ਦੇ ਜੌਹਰ ਵੀ ਵਿਖਾਏ ਅਤੇ ਸਮੁੱਚੇ ਸ਼ਹਿਰ ਦੇ ਵਿੱਚ ਸ੍ਰੀ ਵਾਹਿਗੁਰੂ ਵਾਹਿਗੁਰੂ ਦੀ ਗੂੰਜ ਸੁਣਨ ਸੁਣਨ ਨੂੰ ਮਿਲੀ।

ਵੀਡੀਓ

ਨਗਰ ਕੀਰਤਨ ਵਿੱਚ ਇੱਕ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਪਾਵਨ ਦਿਹਾੜੇ 'ਤੇ ਗੱਤਕਾ ਪਾਰਟੀਆਂ ਆਪਣੇ ਜੌਹਰ ਵਿਖਾਈਆ ਸੀ। ਉਧਰ ਦੂਜੇ ਪਾਸੇ ਸਮੁੱਚੇ ਸ਼ਹਿਰ ਵਿੱਚ ਗੁਰੂ ਦੀ ਪਿਆਰੀ ਸੰਗਤਾਂ ਵੱਲੋਂ ਸ੍ਰੀ ਗੁਰੂ ਸਾਹਿਬ ਜੀ ਦਾ 'ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ' ਦਾ ਜਾਪ ਕੀਤਾ ਜਾ ਰਿਹਾ ਸੀ।

Intro:ਫਗਵਾੜਾ ਦੀ ਸਮੂਹ ਸਿੱਖ ਜੱਥੇਬੰਦੀਆਂ ਨੇ ਨਿੰਮਾਂ ਵਾਲਾ ਚੌਕ ਗੁਰਦੁਆਰਾ ਸਾਹਿਬ ਤੋਂ ੫੫੦ ਵੇਂ ਪ੍ਰਕਾਸ਼ ਪਰਬ ਦੇ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ ।Body:ਫਗਵਾੜਾ ਤੋਂ ਦਿਨੇਸ਼ ਸ਼ਰਮਾ ਦੀ ਰਿਪੋਰਟ :- ਫਗਵਾੜਾ ਦੇ ਨਿਯਮਾਂ ਵਾਲੇ ਚੌਕ ਤੇ ਸਥਿਤ ਸ੍ਰੀ ਗੁਰੁਦਆਰਾ ਸਾਹਿਬ ਤੋਂ ਸਮੂਹ ਸਿੱਖ ਜਥੇਬੰਦੀਆਂ ਨੇ ਅੱਜ ਮਿਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹ ਨੇ ਪ੍ਰਕਾਸ਼ ਪਰਬ ਦੇ ਮੌਕੇ ਤੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ । ਇਹ ਨਗਰ ਕੀਰਤਨ ਨਿੰਮਾਂ ਵਾਲਾ ਚੌਕ ਤੋਂ ਚੱਲ ਕੇ ਨਾਈਆਂ ਵਾਲਾ ਚੌਕ, ਸਿਨੇਮਾ ਰੋਡ,ਸੈਂਟਰ ਟਾਊਨ , ਗਾਂਧੀ ਚੌਕ, ਬਾਂਸਾਂ ਵਾਲਾ ਬਾਜ਼ਾਰ ਤੋਂ ਹੁੰਦਾ ਹੋਇਆ ਆਰੰਭਿਕ ਸਥਲ ਤੇ ਸੰਪੰਨ ਹੋਇਆ । ਇਸ ਨਗਰ ਕੀਰਤਨ ਦੇ ਵਿੱਚ ਕਈ ਗਤਕਾ ਪਾਰਟੀਆਂ ਨੇ ਆਪਣੇ ਗਤਕੇ ਦੇ ਜੌਹਰ ਵੀ ਵਿਖਾਏ ਅਤੇ ਸਮੁੱਚੇ ਸ਼ਹਿਰ ਦੇ ਵਿੱਚ ਸ੍ਰੀ ਵਾਹਿਗੁਰੂ ਵਾਹਿਗੁਰੂ ਦੀ ਗੂੰਜ ਸੁਣਨ ਸੁਣਨ ਨੂੰ ਮਿਲੀ । ਬਾਈਕ:-੧- ਨੀਲੀ ਪੱਗ ਵਾਲੇ ਮਲਕੀਤ ਸਿੰਘ ਰਘਬੋਤਰਾ ਪਾਰਸ਼ਦ , ਬਾਈਕ-੨- ਬਲਜਿੰਦਰ ਸਿੰਘ ਪੀਲੀ ਪੱਗ ਐੱਮਸੀ ।Conclusion:ਨਗਰ ਕੀਰਤਨ ਦੇ ਵਿੱਚ ਇੱਕ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਪਾਵਨ ਦਿਹਾੜੇ ਦੇ ਪਾਵਨ ਵੇਲੇ ਤੇ ਗੱਤਕਾ ਪਾਰਟੀਆਂ ਆਪਣੇ ਜੌਹਰ ਬਖਾਰੀਆਂ ਸੀ ਉਧਰ ਦੂਜੇ ਪਾਸੇ ਸਮੁੱਚੇ ਸ਼ਹਿਰ ਦੇ ਵਿੱਚ ਗੁਰੂ ਦੀ ਪਿਆਰੀ ਸੰਗਤਾਂ ਵੱਲੋਂ ਸ੍ਰੀ ਗੁਰੂ ਸਾਹਿਬ ਜੀ ਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਸੀ ।
ETV Bharat Logo

Copyright © 2024 Ushodaya Enterprises Pvt. Ltd., All Rights Reserved.