ETV Bharat / state

ਵਿਦੇਸ਼ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ - jalandhar boy shot killed in manila news

ਜਲੰਧਰ ਦੇ ਆਦਮਪੁਰ ਦੇ ਪਿੰਡ ਹਰੀਪੁਰ ਤੋਂ ਵਿਦੇਸ਼ ਵਿੱਚ ਰੋਜ਼ੀ ਰੋਟੀ ਕਮਾਉਣ ਗਏ ਇੱਕ ਨੌਜਵਾਨ ਗਗਨਦੀਪ ਦਾ ਫਿਲਪੀਨਜ਼ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਗਗਨਦੀਪ ਦੀ ਮੌਤ ਦੀ ਖ਼ਬਰ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਜਲੰਧਰ
author img

By

Published : Oct 12, 2019, 11:55 PM IST

ਜਲੰਧਰ: ਆਦਮਪੁਰ ਦੇ ਪਿੰਡ ਹਰੀਪੁਰ ਤੋਂ ਵਿਦੇਸ਼ ਵਿੱਚ ਰੋਜ਼ੀ ਰੋਟੀ ਕਮਾਉਣ ਗਏ ਇੱਕ ਨੌਜਵਾਨ ਦਾ ਫਿਲਪੀਨਜ਼ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਹਰੀਪੁਰ ਦੇ ਕਲਿਆਣਾ ਪੱਤੀ ਦਾ ਰਹਿਣ ਵਾਲਾ ਗਗਨਦੀਪ ਸਿੰਘ ਪੁੱਤਰ ਅਮਰੀਕ ਸਿੰਘ ਦਿਓਲ ਲਗਭਗ ਸੱਤ ਅੱਠ ਮਹੀਨੇ ਪਹਿਲਾਂ ਘਰ ਤੋਂ ਰੁਜ਼ਗਾਰ ਦੀ ਤਲਾਸ਼ ਵਿੱਚ ਫਿਲਪੀਨਜ਼ ਗਿਆ ਸੀ। ਉੱਥੇ ਕੁਝ ਹਮਲਾਵਰਾਂ ਨੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

ਜਲੰਧਰ

ਗਗਨਦੀਪ ਦੀ ਮੌਤ ਦੀ ਖ਼ਬਰ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ, ਮ੍ਰਿਤਕ ਦੀ ਇਕ ਭੈਣ ਵੀ ਹੈ ਜੋ ਕਿ ਵਿਆਹੀ ਹੋਈ ਹੈ। ਜਾਣਕਾਰੀ ਮੁਤਾਬਕ ਗਗਨਦੀਪ ਆਪਣੇ ਪਿਤਾ ਅਮਰੀਕ ਸਿੰਘ ਦੀ ਸਿਹਤ ਖਰਾਬ ਹੋਣ ਕਾਰਨ ਪਰਿਵਾਰ ਦਾ ਖ਼ਰਚਾ ਪਾਣੀ ਚੰਗੀ ਤਰ੍ਹਾਂ ਚੱਲ ਸਕੇ ਇਸ ਲਈ ਵਿਦੇਸ਼ ਗਿਆ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਨਾਲ ਅਜਿਹਾ ਭਾਣਾ ਵਾਪਰ ਜਾਵੇਗਾ।

ਇਹ ਵੀ ਪੜੋ: 6 ਘੰਟਿਆਂ ਤੱਕ ਚੱਲੀ ਮੋਦੀ-ਸ਼ੀ ਦੀ ਮੀਟਿੰਗ, ਕਈ ਮੁੱਦਿਆਂ ਉੱਤੇ ਹੋਈ ਗੱਲ

ਹੁਣ ਗਗਨਦੀਪ ਦੇ ਪਰਿਵਾਰ ਵਾਲੇ ਉਸ ਦੀ ਮ੍ਰਿਤਕ ਦੀ ਦੇਹ ਨੂੰ ਭਾਰਤ ਲਿਆਉਣ ਦੀ ਗੁਹਾਰ ਲਗਾ ਰਹੇ ਹਨ।

Intro:ਜਲੰਧਰ ਸ਼ਹਿਰ ਦੇ ਨਾਲ ਪੈਂਦੇ ਆਦਮਪੁਰ ਦੇ ਪਿੰਡ ਹਰੀਪੁਰ ਦੇ ਤਲੀਆਂ ਤੋਂ ਵਿਦੇਸ਼ਾਂ ਵਿੱਚ ਰੋਟੀ ਕਮਾਉਣ ਗਏ ਇੱਕ ਯੁਵਕ ਦੀ ਫਿਲੀਪੀਂਸ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।Body:ਜਾਣਕਾਰੀ ਅਨੁਸਾਰ ਹਰੀਪੁਰ ਦੇ ਕਲਿਆਣਾ ਪੱਤੀ ਦੇ ਨਿਵਾਸੀ ਅਮਰੀਕ ਸਿੰਘ ਦਿਓਲ ਪੁੱਤਰ ਗਗਨਦੀਪ ਸਿੰਘ ਅੱਜ ਤੋਂ ਕਰੀਬ ਸੱਤ ਅੱਠ ਮਹੀਨੇ ਪਹਿਲਾਂ ਘਰ ਤੋਂ ਆਪਣੀ ਰੋਟੀ ਰੁਜ਼ਗਾਰ ਦੀ ਤਲਾਸ਼ ਵਿੱਚ ਫਿਲਪੀਨਜ਼ ਗਿਆ ਸੀ ਉਥੇ ਹਮਲਾਵਰਾਂ ਨੇ ਉਸ ਤੇ ਪੰਜ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਗਗਨਦੀਪ ਦੀ ਮੌਤ ਦੀ ਖਬਰ ਤੋਂ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਮ੍ਰਿਤਕ ਦੀ ਇਕ ਭੈਣ ਵੀ ਹੈ ਜੋ ਕਿ ਵਿਵਾਹਿਤ ਹੈ। ਜਾਣਕਾਰੀ ਮੁਤਾਬਿਕ ਗਗਨਦੀਪ ਆਪਣੇ ਪਿਤਾ ਅਮਰੀਕ ਸਿੰਘ ਦੀ ਸਿਹਤ ਖਰਾਬ ਹੋਣ ਕਾਰਨ ਪਰਿਵਾਰ ਦਾ ਖ਼ਰਚਾ ਪਾਣੀ ਚੰਗੀ ਤਰ੍ਹਾਂ ਨਾਲ ਚੱਲ ਸਕੇ ਇਸ ਲਈ ਵਿਦੇਸ਼ ਗਿਆ ਸੀ। ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਨਾਲ ਅਜਿਹਾ ਭਾਣਾ ਵਾਪਰੇਗਾ।

ਬਾਈਟ: ਗੁਰਮੀਤ ਸਿੰਘ ( ਮ੍ਰਿਤਕ ਗਗਨਦੀਪ ਦੇ ਪਿਤਾ )

ਬਾਈਟ: ਬਲਦੇਵ ਸਿੰਘ ( ਮ੍ਰਿਤਕ ਗਗਨਦੀਪ ਦੇ ਰਿਸ਼ਤੇਦਾਰ )Conclusion:ਹੁਣ ਗਗਨਦੀਪ ਦੇ ਪਰਿਵਾਰ ਵਾਲੇ ਉਸ ਦੇ ਸ਼ਵ ਨੂੰ ਜਲਦ ਜਲਦ ਭਾਰਤ ਲਿਆਉਣ ਦੀ ਗੁਹਾਰ ਲਗਾ ਰਿਹਾ ਹੈ।
ETV Bharat Logo

Copyright © 2025 Ushodaya Enterprises Pvt. Ltd., All Rights Reserved.