ETV Bharat / state

ਟਰੱਕ ਵਿੱਚ ਅੱਗ ਲੱਗਣ ਨਾਲ ਡਰਾਇਵਰ ਜ਼ਿਊਂਦਾ ਸੜਿਆ

author img

By

Published : Jul 24, 2019, 1:49 PM IST

ਜਲੰਧਰ ਦੇ ਪਿੰਡ ਅਲੀਪੁਰ ਵਿੱਚ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਇੱਕ ਟਰੱਕ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਟਰੱਕ ਡਰਾਈਵਰ ਅੱਗ ਦੀ ਚਪੇਟ ਵਿੱਚ ਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਫ਼ੋਟੋ

ਜਲੰਧਰ: ਥਾਣਾ ਸਦਰ ਦੇ 'ਚ ਆਉਂਦੇ ਪਿੰਡ ਅਲੀਪੁਰ ਵਿੱਚ ਹਾਈ ਵੋਲਟੇਜ ਤਾਰਾਂ ਦੀ ਚਪੇਟ ਵਿਚ ਆਉਣ ਕਾਰਨ ਇੱਕ ਟਰੱਕ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਟਰੱਕ ਡਰਾਈਵਰ ਅੱਗ ਦੀ ਲਪੇਟ ਵਿੱਚ ਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਵੇਖੋ ਵੀਡੀਓ

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਅਤੇ ਫ਼ਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਅੱਗ 'ਤੇ ਕਾਬੂ ਪਾਉਣ ਤੱਕ ਟਰੱਕ ਦੇ ਕੈਬਿਨ ਵਿੱਚ ਬੈਠੇ ਟਰੱਕ ਡਰਾਈਵਰ ਦੀ ਮੌਤ ਹੋ ਚੁੱਕੀ ਸੀ।

ਇਹ ਟਰੱਕ ਹਨੂਮਾਨਗੜ੍ਹ ਤੋਂ ਮਾਲ ਢੋਅ ਕੇ ਜਲੰਧਰ ਵੱਲ ਆ ਰਿਹਾ ਸੀ ਤੇ ਪਿੰਡ ਅਲੀਪੁਰ ਕੋਲ ਸਵੇਰੇ ਚਾਰ ਵਜੇ ਤਾਰਾਂ ਦੀ ਲਪੇਟ ਵਿੱਚ ਆ ਗਿਆ ਜਿਸ ਨਾਲ ਉਸ ਨੂੰ ਅੱਗ ਲੱਗ ਗਈ।

ਇਹ ਵੀ ਪੜ੍ਹੋ: ਮੁੰਬਈ: MTNL ਬਿਲਡਿੰਗ 'ਚ ਲੱਗੀ ਅੱਗ 'ਤੇ ਪਾਇਆ ਗਿਆ ਕਾਬੂ, ਕੋਈ ਜਾਨੀ ਨੁਕਸਾਨ ਨਹੀਂ

ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਨੇ ਟਰੱਕ ਦੇ ਮਾਲਕ ਨੂੰ ਸੂਚਨਾ ਦੇ ਦਿੱਤੀ। ਇਸ ਦੇ ਨਾਲ ਹੀ ਪੁਲਿਸ ਨੇ ਮ੍ਰਿਤਕ ਦੇ ਘਰਦਿਆਂ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ। ਪੁਲਿਸ ਅਧਿਾਕਾਰੀਆਂ ਦਾ ਕਹਿਣਾ ਹੈ ਕਿ ਬਾਕੀ ਦੀ ਕਾਰਵਾਈ ਟਰੱਕ ਮਾਲਕਾਂ ਦੇ ਆਉਣ ਤੇ ਕੀਤੀ ਜਾਵੇਗੀ।

Intro:ਜਲੰਧਰ ਦੇ ਥਾਣਾ ਸਦਰ ਦੇ ਅੰਤਰਗਤ ਆਉਂਦੇ ਪਿੰਡ ਅਲੀਪੁਰ ਵਿੱਚ ਹਾਈ ਵੋਲਟੇਜ ਤਾਰਾਂ ਦੀ ਚਪੇਟ ਵਿਚ ਆਉਣ ਕਾਰਨ ਇਕ ਟਰੱਕ ਟਰਾਲੇ ਨੂੰ ਅੱਗ ਲੱਗ ਗਈ ਜਿਸ ਵਿੱਚ ਬੈਠਾ ਟਰੱਕ ਡਰਾਈਵਰ ਉਸ ਚਪੇਟ ਵਿੱਚ ਆਉਣ ਕਾਰਨ ਮਰ ਗਿਆ।Body:ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਅਤੇ ਦਮਕਲ ਵਿਭਾਗ ਦੇ ਕਰਮਚਾਰੀ ਮੌਕੇ ਤੇ ਪੁੱਜੇ ਜਿਨ੍ਹਾਂ ਨੇ ਅੱਗ ਤੇ ਕਾਬੂ ਪਾਇਆ ਪਰ ਉਦੋਂ ਤਕ ਟਰੱਕ ਦੇ ਕੈਬਿਨ ਵਿੱਚ ਬੈਠੇ ਟਰੱਕ ਡਰਾਈਵਰ ਜ਼ਿੰਦਾ ਜਲ ਚੁੱਕਿਆ ਸੀ।ਇਹ ਹਨੂਮਾਨਗੜ੍ਹ ਤੋਂ ਮਾਲ ਢੋਅ ਕੇ ਜਲੰਧਰ ਦੇ ਵੱਲ ਆ ਰਿਹਾ ਸੀ ਤੱਕ ਕੋਲ ਦੇ ਪਿੰਡ ਅਲੀਪੁਰ ਵਿੱਚ ਸਵੇਰੇ ਚਾਰ ਵਜੇ ਹਾਈਡਰੇਸ਼ਨ ਤਾਰਾਂ ਦੀ ਚਪੇਟ ਵਿੱਚ ਆ ਗਿਆ ਤੇ ਉਸ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਟਰੱਕ ਵਿੱਚ ਬੈਠੇ ਟਰੱਕ ਡਰਾਈਵਰ ਦੀ ਪੂਰੀ ਤਰ੍ਹਾਂ ਜਲ ਜਾਣ ਕਰਕੇ ਉਸ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਮੂਲ ਟਰੱਕ ਦੇ ਮਾਲਕ ਨੂੰ ਸੂਚਨਾ ਦੇ ਦਿੱਤੀ ਇਸ ਦੇ ਨਾਲ ਹੀ ਪੁਲਸ ਨੇ ਮ੍ਰਿਤਕ ਦੇ ਘਰਦਿਆਂ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ।

ਬਾਈਟ: ਸੁਰਿੰਦਰ ਸਿੰਘ ( ਜਾਂਚ ਅਧਿਕਾਰੀ )

ਬਾਈਟ: ਰਾਜਿੰਦਰ ( ਫਾਇਰ ਬ੍ਰਿਗੇਡ ਅਫ਼ਸਰ )Conclusion:ਇਸ ਤੋਂ ਅੱਗੇ ਦੀ ਕਾਰਵਾਈ ਮ੍ਰਿਤਕ ਦੇ ਪਰਿਜਨਾਂ ਅਤੇ ਟਰੱਕ ਮਾਲਕਾਂ ਦੇ ਆਉਣ ਤੇ ਕੀਤੀ ਜਾਵੇਗੀ
ETV Bharat Logo

Copyright © 2024 Ushodaya Enterprises Pvt. Ltd., All Rights Reserved.