ETV Bharat / state

ਐਨਆਰਆਈ ਦੇ ਘਰੋਂ ਚੋਰਾਂ ਨੇ ਕੀਤਾ ਹੱਥ ਸਾਫ਼

author img

By

Published : Mar 10, 2021, 5:21 PM IST

ਕਸਬਾ ਫਿਲੌਰ ਦੇ ਗੜ੍ਹਾ ਰੋਡ ਤੋਂ ਇੱਕ ਐਨਆਰਆਈ ਦੇ ਘਰ ਵਿੱਚੋਂ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਐਨਆਰਆਈ ਦੇ ਘਰੋਂ ਚੋਰਾਂ ਨੇ ਕੁਝ ਕੀਮਤੀ ਸਮਾਨ ਅਤੇ ਸਿਲੰਡਰ ਚੋਰੀ ਕਰ ਲਿਆ ਹੈ। ਐਨਆਰਆਈ ਘਰ ਦੀ ਰਾਖੀ ਕਰ ਰਹੇ ਲਖਵਿੰਦਰ ਸਿੰਘ ਨੇ ਪੁਲਿਸ ਨੇ ਇਸ ਸੂਚਨਾ ਦਿੱਤੀ ਹੈ।

ਫ਼ੋਟੋ
ਫ਼ੋਟੋ

ਜਲੰਧਰ: ਕਸਬਾ ਫਿਲੌਰ ਦੇ ਗੜ੍ਹਾ ਰੋਡ ਤੋਂ ਇੱਕ ਐਨਆਰਆਈ ਦੇ ਘਰ ਵਿੱਚੋਂ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਐਨਆਰਆਈ ਦੇ ਘਰੋਂ ਚੋਰਾਂ ਨੇ ਕੁਝ ਕੀਮਤੀ ਸਮਾਨ ਅਤੇ ਸਿਲੰਡਰ ਚੋਰੀ ਕਰ ਲਿਆ ਹੈ। ਐਨਆਰਆਈ ਘਰ ਦੀ ਰਾਖੀ ਕਰ ਰਹੇ ਲਖਵਿੰਦਰ ਸਿੰਘ ਨੇ ਪੁਲਿਸ ਨੇ ਇਸ ਸੂਚਨਾ ਦਿੱਤੀ ਹੈ।

ਦਸ ਦੇਈਏ ਕਿ ਜਿਸ ਐਨਆਰਆਈ ਦੇ ਘਰ ਵਿੱਚ ਚੋਰੀ ਹੋਈ ਹੈ ਉਹ ਰਿਟਾਇਰ ਐਸਐਚਓ ਪ੍ਰਸ਼ੋਤਮ ਲਾਲ ਹਨ। ਉਹ ਰਿਟਾਇਰਮੈਂਟ ਤੋਂ ਬਾਅਦ ਯੂਐਸਏ ਚਲੇ ਗਏ ਸੀ। ਤੇ ਉਹ ਆਪਣੇ ਘਰ ਦੀ ਦੇਖ-ਰੇਖ ਲਖਵਿਦੰਰ ਸਿੰਘ ਅਤੇ ਉਸ ਦੀ ਪਤਨੀ ਮੋਨਿਕਾ ਨੂੰ ਦੇ ਕੇ ਗਏ ਸੀ। ਉਹ ਹੀ ਉਨ੍ਹਾਂ ਦੇ ਘਰ ਦੀ ਦੇਖ-ਰੇਖ ਕਰ ਰਹੇ ਸੀ।

ਵੇਖੋ ਵੀਡੀਓ

ਲਖਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਸਵੇਰੇ ਉਨ੍ਹਾਂ ਨੇ ਘਰ ਨੂੰ ਦੇਖਿਆ ਤਾਂ ਸਾਰੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਤੇ ਸਮਾਨ ਇਧਰ-ਉਧਰ ਬਿਖਰਿਆ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਵਿਦੇਸ਼ ਬੈਠੇ ਮਕਾਨ ਦੇ ਮਾਲਕ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੁਚਿਤ ਕੀਤਾ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

ਜਾਂਚ ਅਧਿਕਾਰੀ ਨੇ ਕਿਹਾ ਕਿ ਚੋਰ ਕੰਧ ਟੱਪ ਕੇ ਆਇਆ ਹੈ ਅਤੇ ਉਹ ਜ਼ਿਆਦਾ ਸਮਾਨ ਨਹੀਂ ਬਲਕਿ ਥੋੜ੍ਹਾ ਬਹੁਤਾ ਹੀ ਸਾਮਾਨ ਲੈ ਕੇ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.