ETV Bharat / state

ਪੁਲ ਹੇਠੋਂ ਮਿਲੀ ਇੱਕ ਪਰਵਾਸੀ ਬਜ਼ੁਰਗ ਦੀ ਲਾਸ਼

ਜਲੰਧਰ ਦੇ ਬਾਬਾ ਬੁੱਢਾ ਪੁਲ ਵਿੱਚੋਂ ਮਿਲੀ ਇੱਕ ਪਰਵਾਸੀ ਬਜ਼ੁਰਗ ਦੀ ਲਾਸ਼ ਮਿਲੀ। ਆਪਣੇ ਰਿਕਸ਼ੇ ਸਮੇਤ ਡਿੱਗਣ ਨਾਲ ਇਕ ਬਜ਼ੁਰਗ ਦੀ ਮੌਤ ਹੋ ਗਈ।

ਪੁਲ ਹੇਠੋਂ ਮਿਲੀ ਇੱਕ ਪਰਵਾਸੀ ਬਜ਼ੁਰਗ ਦੀ ਲਾ
ਪੁਲ ਹੇਠੋਂ ਮਿਲੀ ਇੱਕ ਪਰਵਾਸੀ ਬਜ਼ੁਰਗ ਦੀ ਲਾ
author img

By

Published : Jul 11, 2021, 6:26 PM IST

ਜਲੰਧਰ: ਜਲੰਧਰ ਦੇ ਬਾਬਾ ਬੁੱਢਾ ਪੁਲ ਨਹਿਰ ਦੇ ਵਿੱਚ ਆਪਣੇ ਰਿਕਸ਼ੇ ਸਮੇਤ ਡਿੱਗਣ ਨਾਲ ਇਕ ਬਜ਼ੁਰਗ ਦੀ ਮੌਤ ਹੋ ਗਈ। ਇਸ ਗੱਲ ਦਾ ਉਦੋਂ ਪਤਾ ਲੱਗਿਆ ਜਦੋਂ ਉਹ ਰਾਤੀਂ ਕੰਮ ਤੋਂ ਬਾਅਦ ਆਪਣੇ ਘਰ ਨਹੀਂ ਪੁੱਜਿਆ ਅਤੇ ਉਸ ਦੇ ਘਰ ਵਾਲੇ ਉਸ ਨੂੰ ਲੱਭਦੇ ਹੋਏ ਬਾਬਾ ਬੁੱਢਾ ਪੁਲ ਕੋਲ ਪਹੁੰਚੇ। ਪੁਲ ਵਿੱਚੋਂ ਉਸ ਦੇ ਰਿਕਸ਼ੇ ਸਣੇ ਉਸ ਦੀ ਲਾਸ਼ ਮਿਲੀ।

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਚਤੁਰਭੁਜ ਪੁੱਤਰ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ਪਿਤਾ ਸ੍ਰੀਨਾਥ ਘਰ ਨਹੀਂ ਪੁੱਜੇ। ਬਾਬਾ ਬੁੱਢਾ ਪੁਲ ਕੋਲ ਜਾ ਕੇ ਦੇਖਿਆ ਤੇ ਉਥੇ ਉਨ੍ਹਾਂ ਦੀ ਲਾਸ਼ ਰਿਕਸ਼ੇ ਸਣੇ ਨਹਿਰ ਵਿੱਚ ਪਈ ਹੋਈ ਸੀ।

ਪੁਲ ਹੇਠੋਂ ਮਿਲੀ ਇੱਕ ਪਰਵਾਸੀ ਬਜ਼ੁਰਗ ਦੀ ਲਾ

ਇਹ ਵੀ ਪੜ੍ਹੋ: ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਹਥਿਆਰਾਂ ਸਣੇ ਸ਼ਰੇਆਮ ਘੁੰਮਦੇ ਦਿਸੇ ਯੂਥ ਕਾਂਗਰਸੀ

ਇਸ ਸੰਬੰਧੀ ਵਿੱਚ ਥਾਣਾ ਬਸਤੀ ਬਾਵਾ ਖੇਲ ਦੇ ਏ.ਐਸ.ਆਈ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਘਰ ਦੀ ਆਰਥਿਕ ਮੰਦੀ ਅਤੇ ਗਰੀਬੀ ਦੇ ਕਾਰਨ ਇਨ੍ਹਾਂ ਵੱਲੋਂ ਆਤਮ ਹੱਤਿਆ ਕਰ ਲਈ ਗਈ ਹੈ ਅਤੇ 174 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.