ETV Bharat / state

ਠੇਕੇ ਦੇ ਕਰਿੰਦਿਆਂ ਵੱਲੋਂ ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ, ਪੁਲਿਸ ਨੇ ਮਾਮਲਾ ਕੀਤਾ ਦਰਜ - case registered against 3 under various sections

ਗੁਰਾਇਆ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬੜੀ ਹੀ ਤੇਜੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੁਰਾਇਆ ਦੀ ਦਾਣਾ ਮੰਡੀ ਦੇ ਸਾਹਮਣੇ ਵਾਲੇ ਠੇਕੇ ਦੇ ਅੰਦਰ ਪੁਲਿਸ ਮੁਲਾਜਮਾਂ ਨਾਲ ਧੱਕਾਮੁੱਕੀ ਅਤੇ ਕੁੱਟਮਾਰ (Bullying and beating of police officers) ਕੀਤੀ ਜਾ ਰਹੀ ਹੈ।

Liquor contractors workers beat up police personnel, police registered a case against the accused
ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ, ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਕੀਤਾ ਦਰਜ
author img

By

Published : Oct 28, 2022, 2:22 PM IST

ਜਲੰਧਰ: ਜ਼ਿਲ੍ਹਾ ਜਲੰਧਰ ਦੇ ਗੁਰਾਇਆ ਸ਼ਹਿਰ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਅੱਗ ਵਾਂਗ ਫੈਲ ਰਹੀ ਹੈ। ਵਾਇਰਲ ਵੀਡੀਓਵਿੱਚ ਠੇਕੇਦਾਰ ਅਤੇ ਕੁੱਝ ਠੇਕੇ ਦੇ ਕਰਿੰਦੇ ਪੁਲਿਸ ਮੁਲਾਜ਼ਮਾਂ ਨੂੰ ਗਾਲ੍ਹਾਂ ਕੱਢਦੇ ਅਤੇ ਉਨ੍ਹਾਂ ਨਾਲ ਧੱਕਾਮੁੱਕੀ ਕਰਦੇ ਨਜ਼ਰ(Bullying and beating of police officers) ਆ ਰਹੇ ਹਨ। ਸ਼ਰਾਬ ਠੇਕੇਦਾਰ ਦਾ ਪਾਟਨਰ ਅਤੇ ਉਸ ਦੇ ਕਰਿੰਦੇ ਹੱਥੋਂ ਪਾਈ ਹੁੰਦੇ ਅਤੇ ਧੱਕੇ ਮਾਰਦੇ ਦਿਖਾਈ ਦੇ ਰਹੇ ਹਨ ਇੰਨਾ ਹੀ ਨਹੀਂ ਠੇਕੇਦਾਰ ਦੇ ਵੱਲੋਂ ਤਾਂ ਸ਼ਰੇਆਮ ਪੁਲਿਸ ਮੁਲਜ਼ਮਾਂ ਨੂੰ ਗਾਲ੍ਹਾਂ ਵੀ ਕੱਢਿਆ ਜਾ ਰਹੀਆਂ ਹਨ ਅਤੇ ਧਮਕੀ ਵੀ ਦਿੱਤੀ ਜਾ ਰਹੀ ਹੈ ਕਿ ਤੂੰ ਮੈਂ ਦੱਸਦਾ ਕਿ ਮੈਂ ਕੌਣ ਹਾਂ। ਇਸ ਮਾਮਲੇ ਨੂੰ ਲੈ ਕੇ ਕਲ ਦੇਰ ਰਾਤ 3 ਲੋਕਾਂ ਉੱਤੇ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ (case registered against 3 under various sections) ਹੋ ਗਿਆ ਹੈ।

ਪੀੜਤ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸ਼ਰਾਬ ਦੇ ਠੇਕੇਦਾਰ ਜੋ ਸਰਕਾਰ ਦੀਆ ਹਦਾਇਤਾਂ ਦੇ ਉਲਟ ਗੇਟ ਖੋਲ੍ਹ ਕੇ ਠੇਕੇ ਦੇ ਬਾਹਰ ਖੜ੍ਹ ਕੇ ਸ਼ਰਾਬ ਵੇਚ ਰਹੇ ਸਨ | ਜਦੋਂ ਉਨ੍ਹਾਂ ਨੂੰ ਰੋਕਿਆ ਗਿਆਂ ਤਾਂ ਠੇਕੇਦਾਰਾਂ ਨੇ 10-12 ਠੇਕੇ ਦੇ ਮੁਲਾਜ਼ਮ ਇਕੱਠੇ ਕਰਕੇ ਕਾਨੂੰਨ ਆਪਣੇ ਹੱਥ ਵਿੱਚ ਲੈਂਦਿਆਂ ਸਾਡੀ ਕੁੱਟਮਾਰ ਕੀਤੀ।

ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ, ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਕੀਤਾ ਦਰਜ

ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਪੁਲਿਸ ਨਾਲ ਧੱਕਾਮੁੱਕੀ ਕਰਨ ਵਾਲੇ ਮੁਲਜ਼ਮਾਂ (case registered against 3 under various sections) ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਅੰਮ੍ਰਿਤਧਾਰੀ ਸ਼ਖ਼ਸ ਹੀ ਨਿਕਲਿਆਂ ਬੇਅਦਬੀ ਦਾ ਮੁਲਜ਼ਮ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.