ETV Bharat / state

'PR ਵਿਭਾਗ ਨੂੰ ਹੋਰ ਐਕਟਿਵ ਹੋਣ ਦੀ ਲੋੜ, ਸਾਨੂੰ ਮੋਦੀ ਤੇ ਕੇਜਰਵਾਲ ਵਾਂਗ ਚਮਕਾਉਣਾ ਨਹੀਂ ਆਉਂਦਾ' - sukhjinder randhawa on pr department

ਜਲੰਧਰ 'ਚ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਦੇ ਹੋਏ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸਾਡੇ PR ਵਿਭਾਗ ਨੂੰ ਹੋਰ ਐਕਟਿਵ ਹੋਣ ਦੀ ਲੋੜਹੈ। ਸਾਨੂੰ ਮੋਦੀ ਤੇ ਕੇਜਰਵਾਲ ਵਾਂਗ ਚਮਕਾਉਣਾ ਨਹੀਂ ਆਉਂਦਾ। ਇਸ ਦੌਰਾਨ ਉਨ੍ਹਾਂ ਜੇਲ੍ਹਾਂ ਦੀ ਸੁਰੱਖਿਆ ਬਾਰੇ ਵੀ ਗੱਲ ਕੀਤੀ।

sukhjinder randhawa
ਫ਼ੋਟੋ
author img

By

Published : Jan 26, 2020, 3:12 AM IST

ਜਲੰਧਰ: ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਲੰਧਰ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ 100 ਕਰੋੜ ਰੁਪਏ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ। ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਉਦਘਾਟਨ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਕੀਤਾ ਹੈ। ਰੰਧਾਵਾ ਨੇ ਸਭ ਤੋਂ ਪਹਿਲਾਂ ਜਲੰਧਰ ਕੇਂਦਰ ਦੇ ਵਿਧਾਇਕ ਰਾਜਿੰਦਰ ਬੇਰੀ ਦੇ ਇਲਾਕੇ ਵਿਚ ਨੀਂਹ ਪੱਥਰ ਰੱਖਿਆ, ਉਸ ਤੋ ਬਾਅਦ ਪਰਗਟ ਸਿੰਘ, ਬਾਵਾ ਹੇਨਰੀ ਤੇ ਸ਼ੁਸੀਲ ਰਿੰਕੂ ਦੇ ਇਲਾਕਿਆਂ ਵਿੱਚ ਨੀਂਹ ਪੱਥਰ ਰੱਖੇ।

ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਏ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਜਲੰਧਰ ਵਿਚ 100 ਕਰੋੜ ਰੁਪਏ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਹੀ ਹੋਰ ਵਿਕਾਸ ਦੇ ਕੰਮ ਹੁੰਦੇ ਰਹਿਣਗੇ।

ਵੀਡੀਓ

ਪੰਜਾਬ ਦੀਆਂ ਜੇਲ੍ਹਾਂ ਵਿੱਚ ਮਿਲ ਰਹੇ ਨਸ਼ਿਆਂ ਤੇ ਮੋਬਾਇਲ ਬਾਰੇ ਗੱਲ ਕਰਦੇ ਹੋਏ ਰੰਧਾਵਾ ਨੇ ਕਿਹਾ ਕਿ ਕੀ ਉਹ ਰੋਜ਼ ਹੀ ਪੰਜਾਬ ਦੀ ਜੇਲ੍ਹਾਂ ਵਿੱਚ ਕੁਝ ਨਾ ਕੁਝ ਕਰ ਬਰਾਮਦ ਕਰ ਰਹੇ ਹਨ। ਜਲਦ ਹੀ ਜੇਲ੍ਹਾਂ ਚ ਸੈਂਸਰ ਲਗਾਏ ਜਾਣਗੇ ਤਾਂ ਜੋ ਬਾਹਰ ਤੋਂ ਸੁੱਟੇ ਜਾਣ ਵਾਲੇ ਸਮਾਨ ਬਾਰੇ ਪਤਾ ਲੱਗ ਸਕੇ।

ਰੰਧਾਵਾ ਨੇ ਕਿਹਾ ਕਿ ਸਾਡੇ PR ਵਿਭਾਗ ਨੂੰ ਹੋਰ ਐਕਟਿਵ ਹੋਣ ਦੀ ਲੋੜ ਹੈ। ਸਾਨੂੰ ਮੋਦੀ ਤੇ ਕੇਜਰਵਾਲ ਵਾਂਗ ਚਮਕਾਉਣਾ ਨਹੀਂ ਆਉਂਦਾ। ਇਸ ਦੌਰਾਨ ਉਨ੍ਹਾਂ ਜੇਲ੍ਹਾਂ ਦੀ ਸੁਰੱਖਿਆ ਬਾਰੇ ਵੀ ਗੱਲ ਕੀਤੀ।

ਕਾਂਗਰਸ ਦੇ ਵਿਧਾਇਕਾਂ ਵਲੋ ਆਪਣੀ ਹੀ ਪਾਰਟੀ ਦੇ ਖਿਲਾਫ ਬਗਾਵਤ ਕਰਨ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਵਿਧਾਇਕਾਂ ਨੂੰ ਜੇ ਕੋਈ ਵੀ ਮੁਸ਼ਕਿਲਾਂ ਆਉਂਦੀ ਹੈ ਤੇ ਉਸ ਤੇ ਬੋਲਣਾ ਉਹਨਾਂ ਦਾ ਹੱਕ ਹੈ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਗ਼ਲਤ ਨਜ਼ਰੀਏ ਵਿੱਚ ਨਹੀਂ ਲੈਣਾ ਚਾਹੀਦਾ ਹੈ। ਇਸੇ ਦੌਰਾਨ ਉਹਨਾਂ ਨੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ ਤੇ ਸੁਖਬੀਰ ਸਿੰਘ ਬਾਦਲ ਤੇ ਹਮਲਾ ਬੋਲਿਆ।

Intro:ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਲੰਧਰ ਦੇ ਚਾਰ ਵਿਧਾਨ ਸਭਾ ਹਲਕਾ ਵਿੱਚ 100 ਕਰੋੜ ਰੁਪਏ ਦੇ ਕੰਮਾਂ ਦਾ ਉਦਘਾਟਨ ਕੀਤਾ। ਸੁਖਜਿੰਦਰ ਸਿੰਘ ਰੰਧਾਵਾ ਨੇ ਏਹ ਉਦਘਾਟਨ ਸਮਾਰਟ ਸਿਟੀ ਪ੍ਰੋਜੈਕਟ ਦੇ ਅਧੀਨ ਕੀਤਾ ਗਿਆ ਹੈ। ਰੰਧਾਵਾ ਨੇ ਸਭ ਤੋਂ ਪਹਿਲਾਂ ਜਲੰਧਰ ਕੇਂਦਰ ਦੇ ਵਿਧਾਇਕ ਰਾਜਿੰਦਰ ਬੇਰੀ ਦੇ ਇਲਾਕੇ ਵਿਚ ਉਦਘਾਟਨ ਕੀਤਾ, ਉਸ ਤੋ ਬਾਅਦ ਪਰਗਟ ਸਿੰਘ, ਬਾਵਾ ਹੇਨਰੀ ਤੇ ਸ਼ੁਸੀਲ ਰਿੰਕੂ ਦੇ ਇਲਾਕਿਆਂ ਵਿੱਚ ਉਦਘਾਟਨ ਕੀਤਾ।Body:ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਏ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਜਲੰਧਰ ਵਿਚ 100 ਕਰੋੜ ਰੁਪਏ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਹੈ। ਤੇ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਹੀ ਹੋਰ ਵਿਕਾਸ ਦੇ ਕੰਮ ਹੁੰਦੇ ਰਹਿਣਗੇ।
ਇਸ ਦੋਰਾਨ ਉਹਨਾਂ ਨੇ ਪੰਜਾਬ ਦੀ ਜੇਲ੍ਹਾ ਵਿੱਚ ਮਿਲ ਰਿਹਾ ਨਸ਼ਿਆ ਤੇ ਮੋਬਾਇਲ ਉਤੇ ਗੱਲ ਕਰਦੇ ਹੋਏ ਕਿਹਾ ਕਿ ਕੀ ਉਹ ਰੋਜ ਹੀ ਪੰਜਾਬ ਦੀ ਜੇਲ੍ਹਾ ਵਿੱਚ ਕੁਛ ਨਾ ਕੁਛ ਕਰ ਬਰਾਮਦ ਕਰ ਰਹੇ ਹਨ।
ਕਾਂਗਰਸ ਦੇ ਵਿਧਾਇਕ ਵਲੋ ਆਪਣੀ ਹੀ ਪਾਰਟੀ ਦੇ ਖਿਲਾਫ ਬਗਾਵਤ ਕਰਨ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਵਿਧਾਇਕਾ ਨੂੰ ਅਗਰ ਕੋਈ ਵੀ ਮੁਸ਼ਕਿਲਾਂ ਆਂਦੀ ਹੈ ਤੇ ਉਸ ਤੇ ਬੋਲਣਾ ਉਹਨਾਂ ਦਾ ਹੱਕ ਹੈ, ਉਸਨੂੰ ਕਿਸੇ ਵੀ ਤਰ੍ਹਾਂ ਗ਼ਲਤ ਨਜ਼ਰੀਏ ਵਿੱਚ ਨਹੀਂ ਲੈਣਾ ਚਾਹੀਦਾ ਹੈ।
ਇਸੇ ਦੋਰਾਨ ਉਹਨਾਂ ਨੇ ਬਹਿਬਲ ਕੱਲ ਕਾਂਡ ਦੇ ਮਾਮਲੇ ਤੇ ਸੁਖਬੀਰ ਸਿੰਘ ਬਾਦਲ ਤੇ ਹਮਲਾ ਬੋਲਿਆ।
ਵਿਕਾਸ ਦੇ ਕੰਮਾਂ ਤੇ ਉਨ੍ਹਾਂ ਨੇ ਬੋਲਦੇ ਹੋਏ ਕਿਹਾ ਕਿ ਸਾਡੀ P.R ਕੱਟ ਹੈ ਅਤੇ ਜੋ ਕੱਟ ਹੈ ਉਹ ਮੋਦੀ ਤੇ ਕੇਜਰੀਵਾਲ ਦਿਖਾਉਣ ਵਿਚ ਪਿੱਛੇ ਹਨ।

ਬਾਈਟ :- ਸੁਖਜਿੰਦਰ ਸਿੰਘ ਰੰਧਾਵਾ ( ਜੇਲ੍ਹ ਮੰਤਰੀ ਪੰਜਾਬ )
Conclusion:ਹਾਈਕੋਰਟ ਵਲੋਂ ਪ੍ਰੈਸ, ਡਾਕਟਰ, ਵਕੀਲ ਤੇ ਜੱਜ ਸਬਦਾਂ ਨਾ ਲਿਖਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਹੋਣਾ ਚਾਹੀਦਾ ਸੀ। ਅਸੀਂ ਪਹਿਲਾ ਹੀ ਪੀ.ਆਰ ਕਲਚਰ ਛੱਡ ਦਿੱਤਾ ਹੈ।
ETV Bharat Logo

Copyright © 2025 Ushodaya Enterprises Pvt. Ltd., All Rights Reserved.