ETV Bharat / state

ਜਿਹੜਾ ਧੱਕੇ ਚੜ੍ਹ ਗਿਆ ਯਾਰਾਂ ਦੇ.... - ਜਲੰਧਰ ਪੀ.ਏ.ਪੀ. ਨਵੇਂ ਸਾਲ ਦਾ ਜਸ਼ਨ

ਪੀ.ਏ.ਪੀ. ਵਿੱਚ ਪੰਜਾਬ ਪੁਲਿਸ ਨੇ ਨਵੇਂ ਸਾਲ ਦੀ ਸ਼ੁਰੂਆਤ ਹਾਸੇ, ਠਹਾਕਿਆਂ ਦੇ ਨਾਲ ਅਤੇ ਪੰਜਾਬੀ ਗਾਣਿਆਂ 'ਤੇ ਭੰਗੜਾ ਪਾ ਕੇ ਕੀਤੀ। ਅਫ਼ਸਰ ਅਤੇ ਰੰਗਰੂਟ ਪੁਲਿਸ ਵਾਲੇ ਸਭ ਦਿਲ ਖੋਲ੍ਹ ਕੇ ਹੱਸਦੇ ਹਨ ਜਿਸ ਦੌਰਾਨ ਵੱਖ-ਵੱਖ ਤਰੀਕੇ ਦੇ ਹਾਸੇ ਸੁਣਨ ਨੂੰ ਮਿਲਦੇ ਹਨ।

ਫ਼ੋਟੋ
ਫ਼ੋਟੋ
author img

By

Published : Jan 1, 2020, 7:45 PM IST

ਜਲੰਧਰ: ਪੰਜਾਬ ਪੁਲਿਸ ਨੂੰ ਇਸ ਤਰ੍ਹਾਂ ਹੱਸਦਿਆਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਰਹੇ ਹੋਵੋਗੇ ਪਰ ਜਲੰਧਰ ਪੁਲਿਸ ਨਵੇਂ ਸਾਲ ਦੀ ਸ਼ੁਰੂਆਤ ਇਸੇ ਤਰ੍ਹਾਂ ਠਹਾਕੇ ਲਾ ਕੇ ਕਰਦੀ ਹੈ। ਪੀ.ਏ.ਪੀ. ਵਿੱਚ ਪੰਜਾਬ ਪੁਲਿਸ ਨੇ ਨਵੇਂ ਸਾਲ ਦੀ ਸ਼ੁਰੂਆਤ ਹਾਸੇ, ਠਹਾਕਿਆਂ ਦੇ ਨਾਲ ਅਤੇ ਪੰਜਾਬੀ ਗਾਣਿਆਂ 'ਤੇ ਭੰਗੜਾ ਪਾ ਕੇ ਕੀਤੀ। ਪੁਲਿਸ ਲਾਈਨ ਵਿੱਚ ਆਯੋਜਿਤ ਇਸ ਲਾਫਟਰ ਵਿੱਚ ਪੁਲਿਸ ਦੇ ਕਈ ਅਧਿਕਾਰੀ ਆਪਣਾ ਯੋਗਦਾਨ ਪਾਉਂਦੇ ਹਨ। ਅਫ਼ਸਰ ਅਤੇ ਰੰਗਰੂਟ ਪੁਲਿਸ ਵਾਲੇ ਸਭ ਦਿਲ ਖੋਲ੍ਹ ਕੇ ਹੱਸਦੇ ਹਨ ਜਿਸ ਦੌਰਾਨ ਵੱਖ-ਵੱਖ ਤਰੀਕੇ ਦੇ ਹਾਸੇ ਸੁਣਨ ਨੂੰ ਮਿਲਦੇ ਹਨ।

ਵੀਡੀਓ

ਜਲੰਧਰ ਪੀ.ਏ.ਪੀ. ਦੇ ਸੇਵਾ ਮੁਕਤ ਕਮਾਂਡੈਂਟ ਪਵਨ ਉੱਪਲ ਨੇ ਦੱਸਿਆ ਕਿ ਪੁਲਿਸ ਦੀ ਨੌਕਰੀ ਵਿੱਚ ਕਈ ਤਰ੍ਹਾਂ ਦੇ ਤਣਾਅ ਦੇਖਣ ਨੂੰ ਮਿਲਦੇ ਹਨ ਪਰ ਦਬਾਵਾਂ ਦੇ ਬਾਵਜੂਦ ਜਦੋਂ ਨਵੇਂ ਸਾਲ ਦੀ ਸ਼ੁਰੂਆਤ ਹਾਸਿਆਂ ਅਤੇ ਭੰਗੜੇ ਦੇ ਨਾਲ ਕੀਤੀ ਜਾਵੇ ਤਾਂ ਡਿਊਟੀ ਆਸਾਨ ਹੋ ਜਾਂਦੀ ਹੈ ਅਤੇ ਇਸੇ ਲਈ ਇੱਥੇ ਹਰ ਸਾਲ ਨਵੇਂ ਸਾਲ ਦੀ ਸ਼ੁਰੂਆਤ ਇਸੀ ਤਰ੍ਹਾਂ ਕੀਤੀ ਜਾਂਦੀ ਹੈ।

ਇੱਕ ਅਲੱਗ ਅੰਦਾਜ਼ ਵਿੱਚ ਪੰਜਾਬ ਪੁਲਿਸ ਨੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰ ਲੋਕਾਂ ਨੂੰ ਵੀ ਖੁਸ਼ ਰਹਿਣ ਦਾ ਇੱਕ ਬਹੁਤ ਚੰਗਾ ਸੰਦੇਸ਼ ਦਿੱਤਾ ਹੈ। ਕਿਉਂਕਿ ਪੁਲਿਸ ਦੀ ਨੌਕਰੀ 24 ਘੰਟੇ ਦੀ ਅਤੇ ਤਣਾਅਪੂਰਨ ਹੁੰਦੀ ਹੈ ਅਤੇ ਇਸ ਤਣਾਅ ਨੂੰ ਭੁਲਾਉਣ ਲਈ ਇਸ ਦਾ ਆਯੋਜਨ ਹੁੰਦਾ ਹੈ ਤਾਂ ਕਿ ਮੁਲਾਜ਼ਮ ਹੱਸ-ਹੱਸ ਕੇ ਆਪਣਾ ਤਣਾਅ ਦੂਰ ਕਰਨ ਅਤੇ ਸਾਲ ਦੀ ਸ਼ੁਰੂਆਤ ਹੱਸਦਿਆਂ ਹੋਵੇ।

Intro:ਜਲੰਧਰ ਪੁਲੀਸ ਨੇ ਸਾਲ ਦੀ ਸ਼ੁਰੂਆਤ ਹੱਸਦੀ ਦੇ ਠਹਾਕੇ ਦੇ ਨਾਲ ਅਤੇ ਪੰਜਾਬੀ ਗਾਣਿਆਂ ਉੱਤੇ ਭੰਗੜਾ ਪਾ ਕੇ ਕੀਤੀ ਹੈ ਪੁਲਿਸ ਲਾਈਨ ਵਿੱਚ ਆਯੋਜਿਤ ਇਸ ਲਾਫਟਰ ਦੇ ਦੇ ਉੱਤੇ ਪੁਲਿਸ ਦੇ ਕਈ ਅਧਿਕਾਰੀ ਆਪਣਾ ਯੋਗਦਾਨ ਪਾਉਂਦੇ ਹਨ ਪੁਲਿਸ ਦੀ ਨੌਕਰੀ ਚੌਵੀ ਘੰਟੇ ਦੀ ਅਤੇ ਤਣਾਅਪੂਰਨ ਹੁੰਦੀ ਹੈ ਅਤੇ ਇਸ ਤਣਾਅ ਨੂੰ ਭੁਲਾਉਣ ਲਈ ਇਸ ਦਾ ਆਯੋਜਨ ਹੁੰਦਾ ਹੈ ਤਾਂ ਕਿ ਉਹ ਹੱਸ ਹੱਸ ਕੇ ਆਪਣਾ ਤਣਾਅ ਨੂੰ ਦੂਰ ਕਰਨ ਅਤੇ ਸਾਲ ਦੀ ਸ਼ੁਰੂਆਤ ਹੱਸਦਿਆਂ ਹੋਵੇ।

Body:ਹਾਂਸੀ ਦੇ ਇਹ ਹਾਸੇ ਗੂੰਜ ਰਹੇ ਹਨ ਜਲੰਧਰ ਦੇ ਪੰਜਾਬ ਆਰਮਡ ਪੁਲੀਸ ਦੇ ਕੰਪਲੈਕਸ ਵਿੱਚ ਸਾਰੇ ਉੱਚੀ ਉੱਚੀ ਹੱਸ ਰਹੇ ਹਨ ਇਨ੍ਹਾਂ ਪੁਲੀਸ ਵਾਲਿਆਂ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਰਹੇ ਹੋਣੇ ਲੇਕਿਨ ਜਲੰਧਰ ਪੁਲਿਸ ਨਵੇਂ ਸਾਲ ਦੀ ਸ਼ੁਰੂਆਤ ਅਸੀਂ ਦੇ ਠਹਾਕੇ ਲਾ ਕੇ ਕਰਦੀ ਹੈ ਕਿ ਅਫਸਰ ਅਤੇ ਰੰਗਰੂਟ ਪੁਲਿਸ ਵਾਲੇ ਸਭ ਦਿਲ ਖੋਲ੍ਹ ਕੇ ਹੱਸਦਾ ਹੈ ਅਤੇ ਵੱਖ ਵੱਖ ਤਰੀਕੇ ਦੇ ਹਾਸੇ ਹਾਂ ਸੁਣਾਅ ਨੂੰ ਮਿਲਦੇ ਹਨ। ਨਵੇਂ ਸਾਲ ਦੀ ਸਵੇਰ ਹਸੀ ਦੀ ਗੂੰਜ ਅਤੇ ਭੰਗੜੇ ਦੀ ਧੁਨ ਵਿੱਚ ਆਪਣੇ ਗ਼ਮ ਭੁੱਲ ਜਾਣ ਦੀ ਇਸ਼ਾਰਾ ਦਿੰਦੀ ਹੈ ਪੀਏਪੀ ਵਿੱਚ ਹਰ ਸਾਲ ਸੈਂਕੜੇ ਪੰਜਾਬੀ ਆਰਮਡ ਪੁਲਿਸ ਅਤੇ ਆਈ ਆਰ ਬੀ ਦੇ ਜਵਾਨ ਟ੍ਰੇਨਿੰਗ ਲੈਂਦੇ ਹਨ।
ਜਲੰਧਰ ਪੀਏਪੀ ਦੇ ਰਿਟਾਇਰ ਹੋਏ ਕਮਾਂਡਰ ਪਵਨ ਉੱਪਲ ਨੇ ਕਿਹਾ ਕਿ ਪੁਲਿਸ ਦੀ ਨੌਕਰੀ ਵਿੱਚ ਕਈ ਤਰ੍ਹਾਂ ਦੇ ਤਣਾਅ ਦੇਖਣ ਨੂੰ ਆਉਂਦੇ ਹਨ ਅਤੇ ਇਨ੍ਹਾਂ ਦਬਾਵਾਂ ਦੇ ਬਾਵਜੂਦ ਜਦੋਂ ਨਵੇਂ ਸਾਲ ਦੀ ਸ਼ੁਰੂਆਤ ਹੱਸੀ ਅਤੇ ਭੰਗੜੇ ਦੇ ਨਾਲ ਕੀਤੀ ਜਾਵੇ ਤਾਂ ਡਿਊਟੀ ਆਸਾਨ ਹੋ ਜਾਂਦੀ ਹੈ ਅਤੇ ਇਸੇ ਲਈ ਇੱਥੇ ਨਵਾਂ ਸਾਲ ਦੀ ਸ਼ੁਰੂਆਤ ਇਸੀ ਤਰ੍ਹਾਂ ਕੀਤੀ ਜਾਂਦੀ ਹੈ।

ਬਾਈਟ: ਪਵਨ ਉੱਪਲ ( ਰਿਟਾਇਰਡ ਕਮਾਂਡੈਂਟ ਪੀਏਪੀ ਜਲੰਧਰ )

Conclusion:ਇੱਕ ਅਲੱਗ ਅੰਦਾਜ਼ ਵਿੱਚ ਪੰਜਾਬ ਪੁਲੀਸ ਨੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰ ਲੋਕਾਂ ਨੂੰ ਵੀ ਖੁਸ਼ ਰਹਿਣ ਦਾ ਇੱਕ ਬਹੁਤ ਚੰਗਾ ਸੰਦੇਸ਼ ਦਿੱਤਾ ਹੈ।
ETV Bharat Logo

Copyright © 2025 Ushodaya Enterprises Pvt. Ltd., All Rights Reserved.