ETV Bharat / state

ਪੰਜਾਬ ਬੰਦ ਦੌਰਾਨ ਨਕੋਦਰ 'ਚ ਚੱਲੀ ਗੋਲੀ, 1 ਨੌਜਵਾਨ ਜ਼ਖ਼ਮੀ - ਪੰਜਾਬ ਬੰਦ

ਸਨਿੱਚਰਵਾਰ ਨੂੰ ਵਾਲਮੀਕਿ ਸਮਾਜ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸੇ ਦੌਰਾਨ ਨਕੋਦਰ ਵਿੱਚ ਵਾਲਮੀਕਿ ਸਮਾਜ ਅਤੇ ਇੱਕ ਦੁਕਾਨਦਾਰ ਵਿਚਾਲੇ ਝੜਪ ਹੋ ਗਈ ਅਤੇ ਗੋਲੀ ਵੀ ਚੱਲੀ ਜਿਸ ਕਾਰਨ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ।

ਪੰਜਾਬ ਬੰਦ ਦੌਰਾਨ ਨਕੋਦਰ 'ਚ ਚੱਲੀ ਗੋਲ਼ੀ, 1 ਨੌਜਵਾਨ ਜ਼ਖ਼ਮੀ
author img

By

Published : Sep 7, 2019, 5:58 PM IST

ਜਲੰਧਰ: ਵਾਲਮੀਕਿ ਭਾਈਚਾਰੇ ਵੱਲੋਂ ਪੰਜਾਬ ਬੰਦ ਨੂੰ ਲੈ ਕੇ ਜਿੱਥੇ ਪੂਰੀ ਤਰੀਕੇ ਨਾਲ ਬੰਦ ਕਰਵਾਇਆ ਗਿਆ ਇਸ ਦੌਰਾਨ ਜਲੰਧਰ ਦੇ ਨਕੋਦਰ ਵਿੱਚ ਵਾਲਮੀਕਿ ਸਮਾਜ ਅਤੇ ਇੱਕ ਦੁਕਾਨਦਾਰ ਵਿਚਾਲੇ ਲੜਾਈ ਹੋ ਗਈ ਜਿਸ ਦੌਰਾਨ ਗੋਲੀ ਚਲਾ ਦਿੱਤੀ ਗਈ। ਗੋਲੀ ਲੱਗਣ ਕਾਰਨ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ।

ਵੇਖੋ ਵੀਡੀਓ।

ਜ਼ਖ਼ਮੀ ਹੋਏ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ ਜਿਸ ਨੂੰ ਤੁਰੰਤ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ। ਹੁਣ ਉਸ ਦੀ ਹਾਲਤ ਖਤਰੇ ਟਚੋਂ ਬਾਹਰ ਦੱਸੀ ਜਾ ਰਹੀ ਹੈ।

ਬੰਦ ਦੌਰਾਨ ਸ਼ਰਾਰਤੀ ਲੋਕਾਂ ਨੇ ਗੱਲਿਆਂ 'ਚੋਂ ਚੋਰੀ ਕੀਤੇ ਪੈਸੇ

ਜਲੰਧਰ ਦੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਨਕੋਦਰ ਵਿੱਚ ਘਟੀ ਇਸ ਘਟਨਾ ਦੌਰਾਨ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਗੋਲੀ ਲੱਗੀ ਸੀ ਜਿਸ ਦਾ ਇਲਾਜ ਕਰਵਾਉਣ ਤੋਂ ਬਾਅਦ ਹੁਣ ਉਹ ਖ਼ਤਰੇ ਤੋਂ ਬਾਹਰ ਹੈ। ਉੱਧਰ ਗੋਲੀ ਚਲਾਉਣ ਵਾਲੇ ਦੁਕਾਨਦਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

Intro:ਜਲੰਧਰ ਦੇ ਨਕੋਦਰ ਵਿਖੇ ਵਾਲਮੀਕਿ ਸਮਾਜ ਅਤੇ ਇੱਕ ਦੁਕਾਨਦਾਰ ਵਿੱਚ ਹੋਈ ਝੜਪ ਦੌਰਾਨ ਚੱਲੀ ਗੋਲੀ ਗੋਲੀ ਚੱਲਣ ਨਾਲ ਕਾਇਲ ਹੋਇਆ ਇੱਕ ਨੌਜਵਾਨBody:ਵਾਲਮੀਕਿ ਭਾਈਚਾਰੇ ਵੱਲੋਂ ਪੰਜਾਬ ਬੰਦ ਨੂੰ ਲੈ ਕੇ ਜਿੱਥੇ ਪੂਰੀ ਤਰੀਕੇ ਨਾਲ ਬੰਦ ਕਰਵਾਇਆ ਗਿਆ ਇਸ ਦੌਰਾਨ ਜਲੰਧਰ ਵਿਖੇ ਨਕੋਦਰ ਵਿੱਚ ਵਾਲਮੀਕਿ ਸਮਾਜ ਅਤੇ ਇੱਕ ਦੁਕਾਨਦਾਰ ਵਿੱਚ ਹੋਈ ਝੜਪ ਦੌਰਾਨ ਦੁਕਾਨਦਾਰ ਵੱਲੋਂ ਗੋਲੀ ਚਲਾਇਆ ਜਾਣ ਕਰਕੇ ਇੱਕ ਨੌਜਵਾਨ ਕਾਇਲ ਹੋ ਗਿਆ ਘਾਇਲ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਫੋਰਨ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਜਿੱਥੇ ਹੁਣ ਉਹ ਨੂੰ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਜਲੰਧਰ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਨਕੋਦਰ ਵਿੱਚ ਘਟੀ ਇਸ ਘਟਨਾ ਦੌਰਾਨ ਕਾਇਲ ਹੋਏ ਗੁਰਪ੍ਰੀਤ ਸਿੰਘ ਨੂੰ ਗੋਲੀ ਲੱਗੀ ਸੀ ਜਿਸ ਦਾ ਇਲਾਜ ਕਰਵਾਉਣ ਤੋਂ ਬਾਅਦ ਹੁਣ ਉਹ ਖਤਰੇ ਤੋਂ ਬਾਹਰ ਹੈ ਉਧਰ ਗੋਲੀ ਚਲਾਉਣ ਵਾਲੇ ਦੁਕਾਨਦਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਬਾਈਟ: ਨਵਜੋਤ ਸਿੰਘ ਮਾਹਲ ( ਐਸ ਐਸ ਪੀ ਜਲੰਧਰ )Conclusion:ਪੁਲਿਸ ਫਿਲਹਾਲ ਦੁਕਾਨਦਾਰ ਨੂੰ ਗਿ੍ਫ਼ਤਾਰ ਕਰ ਅਗਲੀ ਕਾਰਵਾਈ ਕਰ ਰਹੀ ਹੈ।
ETV Bharat Logo

Copyright © 2025 Ushodaya Enterprises Pvt. Ltd., All Rights Reserved.