ETV Bharat / state

ਚੰਨੀ ਦੇ ਬਈਆ ਵਾਲੇ ਬਿਆਨ ‘ਤੇ ਭਾਜਪਾ ਨੇ ਘੇਰੀ ਕਾਂਗਰਸ

author img

By

Published : Feb 17, 2022, 11:12 AM IST

ਪੰਜਾਬ ਦੇ ਮੁੱਖ ਮੰਤਰੀ (Chief Minister of Punjab ) ਚਰਨਜੀਤ ਸਿੰਘ ਚੰਨੀ ਦੇ ਬਿਆਨ ਉੱਪਰ ਸਿਆਸਤ ਗਰਮਾਉਣੀ ਸ਼ੁਰੂ ਹੋ ਗਈ ਹੈ। ਜਿੱਥੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ (Bharatiya Janata Party) ਨੇ ਇਸ ਨੂੰ ਬਚਕਾਨਾ ਕਹਿ ਕੇ ਇਸ ਦੀ ਨਿੰਦਾ ਕੀਤੀ ਹੈ। ਉਧਰ ਦੂਸਰੇ ਪਾਸੇ ਕਾਂਗਰਸ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਆਏ ਲੋਕਾਂ ਨੂੰ ਹਮੇਸ਼ਾ ਸਵਾਗਤ ਹੈ, ਬਿਆਨ ਸਿਰਫ਼ ਰਾਜਨੀਤਕ ਐਂਗਲ ਨਾਲ ਦਿੱਤਾ ਗਿਆ ਹੈ।

ਚੰਨੀ ਦੇ ਬਈਆ ਵਾਲੇ ਬਿਆਨ ‘ਤੇ ਭਾਜਪਾ ਨੇ ਘੇਰੀ ਕਾਂਗਰਸ
ਚੰਨੀ ਦੇ ਬਈਆ ਵਾਲੇ ਬਿਆਨ ‘ਤੇ ਭਾਜਪਾ ਨੇ ਘੇਰੀ ਕਾਂਗਰਸ

ਜਲੰਧਰ: ਪੰਜਾਬ ਦੇ ਮੁੱਖ ਮੰਤਰੀ (Chief Minister of Punjab ) ਚਰਨਜੀਤ ਸਿੰਘ ਚੰਨੀ ਦੇ ਬਿਆਨ ਉੱਪਰ ਸਿਆਸਤ ਗਰਮਾਉਣੀ ਸ਼ੁਰੂ ਹੋ ਗਈ ਹੈ। ਜਿੱਥੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ (Bharatiya Janata Party) ਨੇ ਇਸ ਨੂੰ ਬਚਕਾਨਾ ਕਹਿ ਕੇ ਇਸ ਦੀ ਨਿੰਦਾ ਕੀਤੀ ਹੈ। ਉਧਰ ਦੂਸਰੇ ਪਾਸੇ ਕਾਂਗਰਸ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਆਏ ਲੋਕਾਂ ਨੂੰ ਹਮੇਸ਼ਾ ਸਵਾਗਤ ਹੈ, ਬਿਆਨ ਸਿਰਫ਼ ਰਾਜਨੀਤਕ ਐਂਗਲ ਨਾਲ ਦਿੱਤਾ ਗਿਆ ਹੈ। ਪੰਜਾਬ ਦੌਰੇ ‘ਤੇ ਪ੍ਰਿਯੰਕਾ ਗਾਂਧੀ ਦੀ ਰੈਲੀ (Priyanka Gandhi's rally) ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਸੀ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦੇ ਬਿਆਨ ‘ਤੇ ਭਾਜਪਾ ਦੇ ਸੀਨੀਅਰ ਆਗੂ ਅਤੇ ਜਲੰਧਰ ਸੈਂਟਰਲ ਤੋਂ ਉਮੀਦਵਾਰ (Candidate from Jalandhar Central) ਮਨੋਰੰਜਨ ਕਾਲੀਆ ਨੇ ਇਸ ਦੀ ਕੜੇ ਸ਼ਬਦਾ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਏਦਾਂ ਨਹੀਂ ਬੋਲਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪਰਵਾਸੀ ਲੋਕਾਂ ਨੂੰ ਸੀ.ਐੱਮ. ਚੰਨੀ ਨੇ ਯੂਪੀ, ਬਿਹਾਰ ਤੇ ਦਿੱਲੀ ਵਾਲੇ ਬਹੀਏ ਬੋਲ ਕੇ ਬਚਕਾਨਾ ਅਤੇ ਬੇਵਕੂਫੀ ਵਾਲਾ ਬਿਆਨ ਦਿੱਤਾ ਹੈ। ਜਿਸ ਦੀ ਉਹ ਕੜੀ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ (Punjab) ਦੇ ਸਿੱਖ ਸਮੁਦਾਇ ਦੇ ਲੋਕ ਵੀ ਬਾਕੀ ਰਾਜਾਂ ਵਿੱਚ ਰਹਿੰਦੇ ਹਨ, ਜੇਕਰ ਸਾਰੇ ਰਾਜਾਂ ਦੇ ਮੁੱਖ ਮੰਤਰੀ (Chief Minister) ਏਦਾਂ ਕਹਿਣ ਲੱਗਣ ਤਾਂ ਭਾਰਤ ਦਾ ਕੀ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ (Chief Minister) ਦੇ ਮੁਤਾਬਿਕ ਜੇ ਪੰਜਾਬ ‘ਚ ਏਦਾਂ ਹੁੰਦਾ ਹੈ, ਤਾਂ ਬਾਕੀ ਰਾਜਾਂ ਵਿੱਚ ਵੀ ਸਿੱਖਾਂ ਨਾਲ ਏਦਾਂ ਦਾ ਸਲੂਕ ਕੀਤਾ ਜਾ ਸਕਦਾ ਹੈ।

ਉਧਰ ਕੁਮਾਰ ਵਿਸ਼ਵਾਸ ਵਾਲੇ ਬਿਆਨ ‘ਤੇ ਮਨੋਰੰਜਨ ਕਾਲੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਕਿਸੇ ਵੀ ਸੂਰਤ ਵਿੱਚ ਕਿਸੇ ਐਸੇ ਸਟੇਟ ਦਾ ਮੁੱਖ ਮੰਤਰੀ (Chief Minister) ਬਣਨਾ ਚਾਹੁੰਦੇ ਹਨ, ਜਿਸ ਦੇ ਉਹ ਪੂਰੀ ਆਜ਼ਾਦੀ ਨਾਲ ਮੁੱਖ ਮੰਤਰੀ ਬਣ ਸਕਣ।

ਇਸ ਪੂਰੇ ਮਾਮਲੇ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ (Cabinet Minister Pargat Singh) ਦਾ ਕਹਿਣਾ ਹੈ, ਕਿ ਪੰਜਾਬ ਵਿੱਚ ਜਦੋਂ ਵੀ ਕੋਈ ਬਾਹਰਲੇ ਪ੍ਰਦੇਸ਼ ਤੋਂ ਆਉਂਦਾ ਹੈ, ਉਹ ਦਾ ਹਮੇਸ਼ਾ ਸਵਾਗਤ ਕੀਤਾ ਜਾਂਦਾ ਹੈ। ਪਰਗਟ ਸਿੰਘ ਨੇ ਮੰਨਿਆ ਕਿ ਮੁੱਖ ਮੰਤਰੀ ਨੇ ਪੋਲਿਟੀਕਲ ਦੇ ਐਂਗਲ ਨਾਲ ਇਸ ਗੱਲ ਨੂੰ ਕਿਹਾ ਹੋਵੇਗਾ।

ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ‘ਤੇ ਮੁਆਫ਼ੀ ਵਾਲੇ ਬਿਆਨ ‘ਤੇ ਗੋਲਮਾਲ ਜੁਆਬ ਦਿੰਦੇ ਹੋਏ ਕਿਹਾ ਕਿ ਸਾਨੂੰ ਅਜਿਹੇ ਸ਼ਬਦਾ ਦੀ ਵਰਤੋਂ ਨਹੀਂ ਕਰਦੀ ਚਾਹੀਦੀ ਅਤੇ ਦੂਸਰੇ ਪਾਸੇ ਕੇਜਰੀਵਾਲ ‘ਤੇ ਤੰਜ਼ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਡਰੱਗਜ਼ ਦੇ ਮਾਮਲੇ ‘ਤੇ ਕੇਜਰੀਵਾਲ ਨੇ ਪਹਿਲੇ ਹਜ਼ਾਰਾਂ ਪੋਸਟਰ ਲਗਾਏ ਅਤੇ ਬਾਅਦ ਵਿੱਚ ਮੁਆਫ਼ੀ ਮੰਗ ਲਈ ਸੀ, ਬਿਕਰਮਜੀਤ ਸਿੰਘ ਮਜੀਠੀਆ ਕੋਲੋਂ ਮੁਆਫ਼ੀ ਮੰਗਣ ਵਾਲੇ ਬਿਆਨ ‘ਤੇ ਪਰਗਟ ਸਿੰਘ ਨੇ ਕਿਹਾ ਕਿ ਕੇਜਰੀਵਾਲ ਨੇ ਪਹਿਲੇ ਉਨ੍ਹਾਂ ਦੇ ਪੋਸਟਰ ਲਗਾ ਕੇ ਉਨ੍ਹਾਂ ਦੀ ਇਮੇਜ ਨੂੰ ਖ਼ਰਾਬ ਕੀਤਾ ਅਤੇ ਬਾਅਦ ਵਿਚ ਮੁਆਫ਼ੀ ਮੰਗੀ ਸੀ।

ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਦੇ ਚੋਣ ਪ੍ਰਚਾਰ ਦੌਰਾਨ ਮੁਹੰਮਦ ਸਦੀਕ ਨੇ ਲਾਈ ਹੇਕ, ਦੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.