ETV Bharat / state

ਪੁਲਿਸ ਮੁਲਾਜ਼ਮਾਂ ਦੀ ਕਾਰ 'ਚੋਂ ਬਰਾਮਦ ਹੋਏ ਨਸ਼ੇ ਦੇ ਮਾਮਲੇ 'ਤੇ ਪਿੰਡ ਵਾਸੀਆਂ ਨੇ ਕੀਤਾ ਖੁਲਾਸਾ - hoshiarpur news in punjabi

ਪਿੰਡ ਪੇਂਸਰਾ ਵਿੱਚ ਪਿਛਲੇ ਦਿਨੀਂ ਸਿਵਲ ਵਰਦੀ ਵਿੱਚ ਨਸ਼ਾ ਤਸਕਰਾਂ ਨੂੰ ਫੜਨ ਗਏ ਪੁਲਿਸ ਮੁਲਾਜ਼ਮਾਂ ਦੀ ਕਾਰ ਵਿੱਚੋ ਨਸ਼ੇ ਦਾ ਸਾਮਾਨ ਬਰਾਮਦ ਹੋਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਪੁਲਿਸ ਮੁਲਾਜ਼ਮ ਦੀ ਗੱਡੀ ਵਿੱਚ ਬਰਾਮਦ ਹੋਏ ਨਸ਼ੇ ਨੂੰ ਇੱਕ ਸਾਜਿਸ਼ ਕਰਾਰ ਦਿੱਤਾ ਹੈ

ਫ਼ੋਟੋ
author img

By

Published : Oct 14, 2019, 3:28 PM IST

Updated : Oct 14, 2019, 4:03 PM IST

ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਪਿੰਡ ਪੇਂਸਰਾ ਵਿੱਚ ਪਿਛਲੇ ਦਿਨੀਂ ਪਿੰਡ ਦੇ ਲੋਕਾਂ ਵੱਲੋਂ ਕੁਝ ਸਿਵਲ ਵਰਦੀ ਵਿੱਚ ਨਸ਼ਾ ਤਸਕਰਾਂ ਨੂੰ ਫੜਨ ਗਏ ਪੁਲਿਸ ਮੁਲਾਜ਼ਮਾਂ ਨੂੰ ਅਤੇ ਉਨ੍ਹਾਂ ਦੀ ਗੱਡੀਆਂ ਨੂੰ ਘੇਰ ਲਿਆ ਸੀ। ਕਾਰ ਦੀ ਤਲਾਸ਼ੀ ਦੌਰਾਨ ਉਸ ਵਿੱਚੋਂ ਨਸ਼ੀਲੇ ਕੈਪਸੁਲ, ਚੁਰਾਪੋਸਤ, ਸ਼ਰਾਬ ਦੀਆ ਬੋਤਲਾਂ ਤੇ ਪੁਲਿਸ ਮੁਲਾਜ਼ਮ ਦੀ ਵਰਦੀ ਬਰਾਮਦ ਹੋਈ ਸੀ। ਇਸ ਮਾਮਲੇ ਨੂੰ ਲੈ ਕੇ ਪਿੰਡ ਦੇ ਸਮਤੀ ਮੈਂਬਰ, ਸਾਬਕਾ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਵੱਲੋਂ ਪ੍ਰੈਸ ਕਾਨਫ਼ਰੰਸ ਕੀਤੀ ਗਈ।

ਵੀਡੀਓ

ਪਿੰਡ ਵਾਸੀਆਂ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਜਿਸ ਰਾਤ ਪੁਲਿਸ ਨੇ ਪਿੰਡ ਦੇ ਮੌਜੂਦਾ ਪੰਚਾਇਤ ਮੈਂਬਰ ਅਤੇ ਦੁਕਾਨ ਦੇ ਮਾਲਿਕ 'ਤੇ ਨਸ਼ਾ ਵਿਰੋਧੀ ਰੇਡ ਕਿੱਤੀ ਤਾਂ ਉਸ ਦੇ ਸਾਥੀਆਂ ਨੇ ਵਿਅਕਤੀ ਨੂੰ ਬਚਾਉਣ ਲਈ ਰੌਲਾ ਪਾਇਆ ਅਤੇ ਪੁਲਿਸ ਮੁਲਜ]ਮਾਂ ਨਾਲ ਧੱਕੇਸ਼ਾਹੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜੋ ਨਸ਼ਾ ਪੁਲਿਸ ਮੁਲਾਜ਼ਮ ਦੀ ਗੱਡੀ ਵਿੱਚ ਬਰਾਮਦ ਹੋਇਆ ਇਹ ਵੀ ਇੱਕ ਸਾਜਿਸ਼ ਦੇ ਤਹਿਤ ਹੀ ਕੀਤਾ ਗਿਆ। ਉਨ੍ਹਾਂ ਨੇ ਇੱਕ CCTV ਫੁਟੇਜ ਵੀ ਜਾਰੀ ਕੀਤੀ ਹੈ। ਜਿਸ ਵਿੱਚ ਪਿੰਡ ਦੇ ਕੁਝ ਲੋਕਾਂ ਵੱਲੋਂ ਫੜੀ ਗਈ ਪੁਲਿਸ ਮੁਲਾਜ਼ਮ ਦੀ ਕਾਰ ਨੂੰ ਧੱਕਾ ਲਗਾ ਕੇ ਇੱਕ ਘਰ ਵੱਲ ਲਿਜਾਉਂਦੇ ਵਿਖਾਇਆ ਗਿਆ ਹੈ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਉਸੇ ਰਾਤ ਦੀ ਵੀਡੀਓ ਹੈ ਜਿਸ ਰਾਤ ਇਹ ਸਾਰੀ ਵਾਰਦਾਤ ਹੋਈ। ਉਨ੍ਹਾਂ ਆਰੋਪ ਲਗਾਇਆ ਕਿ ਪਿੰਡ ਵਿੱਚ ਨਸ਼ਾ ਵੇਚਿਆ ਜਾ ਰਿਹਾ ਹੈ, ਨਸ਼ਾ ਤਸਕਰ ਦੇ ਹਿਮਾਇਤੀਆਂ ਨੇ ਉਸ ਰਾਤ ਪੁਲਿਸ ਮੁਲਾਜ਼ਮਾਂ ਦੀ ਕਾਰ ਨੂੰ ਧੱਕਾ ਲਗਾ ਕੇ ਇੱਕ ਘਰ ਵਿੱਚ ਲਿਜਾਇਆ ਗਿਆ ਅਤੇ ਮੌਕੇ 'ਤੇ ਉਸ ਵਿੱਚ ਨਸ਼ਾ ਰੱਖਿਆ ਗਿਆ ਤਾਂਕਿ ਉਹ ਪੁਲਿਸ ਮੁਲਜ਼ਮਾਂ 'ਤੇ ਹੀ ਨਸ਼ਾ ਰੱਖਣ ਦਾ ਆਰੋਪ ਲਗਾ ਕੇ ਉਨ੍ਹਾਂ ਨੂੰ ਹੀ ਆਰੋਪੀ ਦੱਸ ਸਕਣ। ਇਸ ਮਾਮਲੇ 'ਤੇ ਕਾਰਵਾਈ ਹੋਣ ਤੋਂ ਬਾਅਦ 7 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ, ਜਿਸ ਵਿੱਚ ਇੱਕ ਮਹਿਲਾ ਪੁਲਿਸਕਰਮੀ ਵੀ ਸ਼ਾਮਲ ਸੀ।

ਪਿੰਡ ਵਾਸੀਆਂ ਨੇ ਕਿਹਾ ਕਿ ਜਿਸ ਦੁਕਾਨ 'ਤੇ ਪੁਲਿਸ ਛਾਪਾ ਮਾਰਨ ਆਈ ਸੀ ਉਸ ਦੁਕਾਨ ਦੇ ਮਾਲਕ 'ਤੇ ਪਹਿਲਾਂ ਵੀ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੋਇਆ ਸੀ। ਉਨ੍ਹਾਂ ਮੰਗ ਕੀਤੀ ਕਿ ਇਸ ਛਾਪੇਮਾਰੀ ਵਿੱਚ ਜੋ ਮੁਲਾਜ਼ਮ ਸਸਪੈਂਡ ਕੀਤੇ ਗਏ ਹਨ ਉਨ੍ਹਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਅਤੇ ਨਸ਼ੇ ਨੂੰ ਰੋਕਣ ਵਿਰੁੱਧ ਕਾਰਵਾਈ ਨਿਰਪੱਖ ਤਰੀਕੇ ਨਾਲ ਹੋਵੇ।

Intro:ਪਿਛਲੇ ਦਿੰਨੀ ਹੁਸ਼ਿਆਰਪੁਰ ਦੇ ਪਿੰਡ ਪੇਂਸਰਾ ਵਿੱਚ ਪਿੰਡ ਦੇ ਲੋਕਾਂ ਵਲੋਂ ਕੁਛ ਸਿਵਲ ਵਰਦੀ ਵਿੱਚ ਨਸ਼ਾ ਤਸਕਰ ਨੂੰ ਫੜਨ ਗਏ ਪੁਲਿਸ ਮੁਲਜਮਾਂ ਨੂੰ ਅਤੇ ਉਨ੍ਹਾਂ ਦੀ ਗੱਡੀਆਂ ਨੂੰ ਘੇਰ ਲਿਆ ਸੀ , ਰਾਤ ਦੇ ਵਕਤ ਥਾਣਾ ਮਾਹਿਲਪੁਰ , ਥਾਣਾ ਗੜ੍ਹਸ਼ੰਕਰ ਅਤੇ ਥਾਣਾ ਮਾਡਲ ਟਾਊਨ ਦੇ ਨਾਰਕੋਟਿਕ ਵਿਭਾਗ ਦੇ ਪੁਲਿਸ ਮੁਲਜਮਾਂ ਨੇ ਪਿੰਡ ਵਿੱਚ ਮੌਕੇ ਤੇ ਪਹੁੰਚ ਕੇ ਪਿੰਡ ਵਾਸੀਆਂ ਵਲੋਂ ਫੜੇ ਗਏ ਰੇਡ ਕਰਨ ਗਏ ਪੁਲਿਸ ਮੁਲਜਮਾਂ ਨੂੰ ਪਿੰਡ ਦੇ ਲੋਕਾਂ ਤੋਂ ਛੁਡਵਾਇਆ ਸੀBody:ANCHOR READ--ਪਿਛਲੇ ਦਿੰਨੀ ਹੁਸ਼ਿਆਰਪੁਰ ਦੇ ਪਿੰਡ ਪੇਂਸਰਾ ਵਿੱਚ ਪਿੰਡ ਦੇ ਲੋਕਾਂ ਵਲੋਂ ਕੁਛ ਸਿਵਲ ਵਰਦੀ ਵਿੱਚ ਨਸ਼ਾ ਤਸਕਰ ਨੂੰ ਫੜਨ ਗਏ ਪੁਲਿਸ ਮੁਲਜਮਾਂ ਨੂੰ ਅਤੇ ਉਨ੍ਹਾਂ ਦੀ ਗੱਡੀਆਂ ਨੂੰ ਘੇਰ ਲਿਆ ਸੀ , ਰਾਤ ਦੇ ਵਕਤ ਥਾਣਾ ਮਾਹਿਲਪੁਰ , ਥਾਣਾ ਗੜ੍ਹਸ਼ੰਕਰ ਅਤੇ ਥਾਣਾ ਮਾਡਲ ਟਾਊਨ ਦੇ ਨਾਰਕੋਟਿਕ ਵਿਭਾਗ ਦੇ ਪੁਲਿਸ ਮੁਲਜਮਾਂ ਨੇ ਪਿੰਡ ਵਿੱਚ ਮੌਕੇ ਤੇ ਪਹੁੰਚ ਕੇ ਪਿੰਡ ਵਾਸੀਆਂ ਵਲੋਂ ਫੜੇ ਗਏ ਰੇਡ ਕਰਨ ਗਏ ਪੁਲਿਸ ਮੁਲਜਮਾਂ ਨੂੰ ਪਿੰਡ ਦੇ ਲੋਕਾਂ ਤੋਂ ਛੁਡਵਾਇਆ ਸੀ , ਪਰ ਰੇਡ ਵਿੱਚ ਪੁਲਿਸ ਮੁਲਜਮਾਂ ਵਲੋਂ ਵਰਤੀ ਗਈ ਮੁਲਾਜਿਮ ਦੀ ਨਿੱਜੀ ਕਾਰ ਨੂੰ ਪਿੰਡ ਵਾਸੀਆਂ ਨੇ ਪੁਲਿਸ ਨੂੰ ਨਹੀਂ ਲਿਜਾਉਣ ਦਿੱਤਾ , ਅਤੇ ਅਗਲੇ ਦਿੰਨ ਪਿੰਡ ਦੇ ਲੋਕਾਂ ਦੇ ਸਾਮਣੇ ਫੜੀ ਗਈ ਪੁਲਿਸ ਮੁਲਾਜਮਾਂ ਦੀ ਕਾਰ ਦੀ ਤਲਾਸ਼ੀ ਲੈਣ ਦੀ ਜਿੱਦ ਕਿੱਤੀ , ਜੱਦ ਦੂਸਰੇ ਦਿੰਨ ਪਿੰਡ ਦੇ ਲੋਕਾਂ ਦੀ ਮੰਗ ਤੇ ਪੁਲਿਸ ਦੇ ਉੱਚ ਅਧਿਕਾਰੀ ਪਿੰਡ ਪੇਂਸਰਾ ਪਹੁੰਚੇ ਅਤੇ ਪਿੰਡ ਦੇ ਲੋਕਾਂ ਵਲੋਂ ਫੜੀ ਕਾਰ ਨੂੰ ਅਪਣੇ ਨਾਲ ਪੁਲਿਸ ਥਾਣੇ ਲਿਜਾਉਣ ਲਗੇ ਤਾ ਉਥੇ ਮਜੂਦ ਪਿੰਡ ਦੇ ਲੋਕਾਂ ਨੇ ਕਾਰ ਦੀ ਤਲਾਸ਼ੀ ਸਾਰਿਆਂ ਦੇ ਸਾਮਣੇ ਲੈਣ ਲਈ ਕਿਹਾ , ਪੁਲਿਸ ਨੇ ਉਥੇ ਖੜੇ ਪਿੰਡ ਦੇ ਕੁਛ ਮੋਹਿਤਵਾਰਾ ਨੂੰ ਕਾਰ ਦੀ ਜਗ੍ਹਾ ਬਦਲਣ ਦੀ ਗੱਲ ਵੀ ਆਖੀ ਪਰ ਭੜਕੀ ਭੀੜ ਨੇ ਕਿਸੇ ਦੀ ਵੀ ਗੱਲ ਨਹੀਂ ਸੁਣੀ ਅਤੇ ਰੌਲਾ ਪਾਉਂਦੀਆਂ ਕਾਰ ਦੀ ਤਲਾਸ਼ੀ ਸਾਰੀਆਂ ਦੇ ਸਾਮਣੇ ਲੈਣ ਲਈ ਆਖਿਆ , ਜੱਦ ਪੁਲਿਸ ਨੇ ਪਿੰਡ ਵਾਸੀਆਂ ਤੋਂ ਕਾਰ ਦੀ ਚਾਬੀ ਮੰਗੀ ਤਾ ਉਨ੍ਹਾਂ ਨੇ ਚਾਬੀ ਗਵਾਚਨ ਦੀ ਗੱਲ ਆਖੀ ਆਖਿਰਕਾਰ ਫੜੀ ਪੁਲਿਸ ਮੁਲਜਮਾਂ ਦੀ ਕਾਰ ਦੀ ਤਲਾਸ਼ੀ ਲਈ ਗਈ ਅਤੇ ਉਸ ਵਿੱਚੋ ਨਸ਼ੀਲੇ ਕਪਸੁਲ , ਚੁਰਾਪੋਸਟ , ਸ਼ਰਾਬ ਦੀਆ ਬੋਤਲਾਂ , ਤੇ ਪੁਲਿਸ ਮੁਲਾਜਿਮ ਦੀ ਖਾਖੀ ਵਰਦੀ ਬਰਾਮਦ ਹੋਈ , ਜਿਸਤੇ ਕਾਰਵਾਈ ਕਰਦਿਆਂ 7 ਪੁਲਿਸ ਮੁਲਜਮਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਸੀ , ਜਿਸ ਵਿੱਚ ਇਕ ਮਹਿਲਾ ਪੁਲਿਸ ਕਰਮੀ ਵੀ ਸੀ ,

,,,,,,ਤਾਜਾ ਮਾਮਲੇ ਵਿੱਚ ਪਿੰਡ ਦੇ ਸਮਤੀ ਮੈਂਬਰ , ਸਾਬਕਾ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਇਕ ਪ੍ਰੈਸ ਕਾਨਫਰੈਂਸ ਕਰਕੇ ਇਸ ਕਾਰਵਾਈ ਤੇ ਨਵਾਂ ਖੁਲਾਸਾ ਕਰਦਿਆਂ ਦਸਿਆ ਹੈ ਕਿ ਜਿਸ ਰਾਤ ਪੁਲਿਸ ਨੇ ਪਿੰਡ ਦੇ ਮਜੂਦਾ ਪੰਚਾਇਤ ਮੈਂਬਰ ਅਤੇ ਦੁਕਾਨ ਦੇ ਮਲਿਕ ਤੇ ਨਸ਼ਾ ਵਿਰੋਧੀ ਰੇਡ ਕਿੱਤੀ ਤਾ ਉਸਦੇ ਸਾਥੀਆਂ ਨੇ ਉਕਤ ਵਕਤੀ ਨੂੰ ਬਚਾਉਣ ਲਈ ਰੌਲਾ ਪਾਇਆ ਅਤੇ ਪੁਲਿਸ ਮੁਲਜਮਾਂ ਨਾਲ ਧੱਕੇਸ਼ਾਹੀ ਕਿੱਤੀ , ਉਨ੍ਹਾਂ ਖੁਲਾਸਾ ਕਿੱਤਾ ਕਿ ਜੋ ਨਸ਼ਾ ਪੁਲਿਸ ਮੁਲਜਮਾਂ ਦੀ ਗੱਡੀ ਵਿੱਚ ਬਰਾਮਦ ਹੋਇਆ ਇਹ ਵੀ ਇਕ ਸਾਜਿਸ਼ ਤੇ ਤਹਿਤ ਕਿ ਕਿੱਤਾ ਗਿਆ ਉਨ੍ਹਾਂ ਨੇ ਇਕ CCTV ਫੁਟੇਜ ਵੀ ਮੀਡੀਆ ਸਾਮਣੇ ਰੱਖੀ ਜਿਸ ਵਿੱਚ ਪਿੰਡ ਦੇ ਕੁਛ ਲੋਕਾਂ ਵਲੋਂ ਫੜੀ ਗਈ ਪੁਲਿਸ ਮੁਲਜਮਾਂ ਦੀ ਕਾਰ ਨੂੰ ਧੱਕਾ ਲਗਾਕੇ ਇਕ ਘਰ ਵੱਲ ਲਿਜਾਉਂਦੇ ਵਿਖਾਈ ਗਿਆ ਹੈ , ਪ੍ਰੈਸ ਵਾਰਤਾ ਕਰ ਰਹੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਉਸੇ ਰਾਤ ਦੀ ਵੀਡੀਓ ਹੈ ਜਿਸ ਰਾਤ ਇਹ ਸਾਰੀ ਵਾਰਦਾਤ ਹੋਈ , ਉਨ੍ਹਾਂ ਆਰੋਪ ਲਗਾਇਆ ਕਿ ਪਿੰਡ ਵਿੱਚ ਨਸ਼ਾ ਬੜੇ ਜੋਰਾ ਤੇ ਉਕਤ ਵਕਤੀ ਵਲੋਂ ਵੇਚਿਆ ਜਾ ਰਿਹਾ ਹੈ , ਨਸ਼ਾ ਤਸ਼ਕਰ ਦੇ ਹਿਮਾਇਤੀਆਂ ਨੇ ਉਸ ਰਾਤ ਪੁਲਿਸ ਮੁਲਜਮਾਂ ਦੀ ਕਾਰ ਨੂੰ ਧੱਕਾ ਲਗਾਕੇ ਇੱਕ ਘਰ ਵਿੱਚ ਲਿਜਾਇਆ ਗਿਆ ਅਤੇ ਮੌਕਾ ਪਾ ਉਸ ਵਿੱਚ ਅਪਣੇ ਕੋਲੋਂ ਨਸ਼ਾ ਰੱਖਿਆ ਗਿਆ ਤਾਕਿ ਉਹ ਪੁਲਿਸ ਮੁਲਜਮਾਂ ਤੇ ਹੀ ਨਸ਼ਾ ਰੱਖਣ ਆਉਣ ਦਾ ਆਰੋਪ ਲਗਾਕੇ ਉਨ੍ਹਾਂ ਨੂੰ ਹੀ ਆਰੋਪੀ ਦਸ ਸਕਣ ,

,,,,,,ਪ੍ਰੇਸਵਰਤਾ ਕਰ ਰਹੇ ਪਿੰਡ ਵਾਸੀਆਂ ਨੇ ਕਿਹਾਕਿ ਜਿਸ ਦੁਕਾਨ ਤੇ ਪੁਲਿਸ ਛਾਪਾ ਮਾਰਨ ਆਈ ਸੀ ਉਸ ਉਤੇ ਪਹਿਲਾ ਵੀ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੋਇਆ ਸੀ ਕਨੂੰਨੀ ਦਾ ਪੇਚ ਦੇ ਚਲਦਿਆ ਉਹ ਵਰੀ ਹੋ ਗਿਆ ਅਤੇ ਜੋ ਵਕਤੀ ਰਾਤ ਸਮੇ ਸਬ ਤੋਂ ਅਗੇ ਸੀ ਉਸਤੇ ਵੀ 14 ਮਾਮਲੇ ਨਸ਼ਾ ਤਸਕਰੀ ਦੇ ਚਲਦੇ ਹਨ , ਉਨ੍ਹਾਂ ਮੰਗ ਕਿੱਤੀ ਕਿ ਇਸ ਛਾਪੇਮਾਰੀ ਵਿੱਚ ਜੋ ਮੁਲਾਜਿਮ ਸਸਪੈਂਡ ਕਿੱਤੇ ਹਨ ਉਨ੍ਹਾਂ ਨੂੰ ਤੁਰੰਤ ਬਹਾਲ ਕਿੱਤਾ ਜਾਵੇ ਤਾਕਿ ਨਸ਼ੇ ਰੋਕਣ ਵਿਰੁੱਧ ਕਾਰਵਾਈ ਚੰਗੇ ਅਤੇ ਨਿਰਪੱਖ ਤਰੀਕੇ ਨਾਲ ਜਾਰੀ ਰਵੇ , ਇਸ ਕਾਰਵਾਈ ਨਾਲ ਪੁਲਿਸ ਮੁਲਜਮਾਂ ਦੇ ਹੌਸਲੇ ਪ੍ਰਸਤ ਹੋਣ ਗਏ ਅਤੇ ਅਗੇ ਤੋਂ ਨਸ਼ਾ ਤਸਕਰਾਂ ਵਰੁੱਧ ਕਾਰਵਾਈ ਕਰਨ ਤੋਂ ਮੁਲਾਜਿਮ ਡਰਨ ਗੇ , ਜਿਸ ਨਾਲ ਨਸ਼ਾ ਪੰਜਾਬ ਵਿੱਚ ਹੋਰ ਵਧੇ ਗਾ ,,

BYTE--CHAMAN LAL--ਪਿੰਡ ਵਾਸੀ

BYTE -ਧਰਮਿੰਦਰ ਕੁਮਾਰ -ਪਿੰਡ ਵਾਸੀ

BYTE --ਵੀਨਾ ਰਾਣੀ --ਸਮਤੀ ਮੈਂਬਰ

BYTE..DHAMVEER... SP HSPConclusion:
Last Updated : Oct 14, 2019, 4:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.