ETV Bharat / state

ਹੁਸ਼ਿਆਰਪੁਰ 'ਚ ਮਹਿਲਾ ਕੋਲੋਂ ਪਰਸ ਖੋਹ ਕੇ ਫਰਾਰ ਹੋਏ ਮੋਟਰਸਾਈਕਲ ਸਵਾਰ

author img

By

Published : Jan 23, 2020, 1:42 PM IST

ਹੁਸ਼ਿਆਰਪੁਰ ਦੇ ਸੁਤੈਹਰੀ ਰੋਡ 'ਤੇ ਡਾਕਟਰ ਸਤੀਸ਼ ਅੱਗਰਵਾਲ ਵਾਲੀ ਗਲੀ ਵਿੱਚ ਦੋ ਮੋਟਰਸਾਈਕਲ ਸਵਾਰ ਮਹਿਲਾ ਤੋਂ ਬੈਗ ਖੋਹ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਫ਼ੋਟੋ
ਫ਼ੋਟੋ

ਹੁਸ਼ਿਆਰਪੁਰ: ਸ਼ਹਿਰ ਦੇ ਸੁਤੈਹਰੀ ਰੋਡ 'ਤੇ ਡਾਕਟਰ ਸਤੀਸ਼ ਅੱਗਰਵਾਲ ਵਾਲੀ ਗਲੀ ਵਿੱਚ ਦੋ ਮੋਟਰਸਾਈਕਲ ਸਵਾਰ ਮਹਿਲਾ ਤੋਂ ਬੈਗ ਖੋਹ ਕੇ ਫਰਾਰ ਹੋ ਗਏ। ਮਹਿਲਾ ਨੇ ਦੱਸਿਆ ਕਿ ਉਹ ਇੱਕ ਕਿੱਟੀ ਪਾਰਟੀ ਵਿੱਚ ਸ਼ਾਮਲ ਹੋ ਕੇ ਆਈ ਸੀ ਜਿਸ ਕਰਕੇ ਉਸ ਦੇ ਪਰਸ ਵਿੱਚ 20 ਹਜ਼ਾਰ ਰੁਪਏ ਸਨ।

ਵੇਖੋ ਵੀਡੀਓ

ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਦੋਵਾਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਸ਼ਾਮ ਕਰੀਬ ਪੰਜ ਵਜੇ ਦੀ ਹੈ ਜਦੋਂ ਮਹਿਲਾ ਸੈਂਟਰਲ ਟਾਊਨ ਗਲੀ ਨੰਬਰ ਇੱਕ ਸਟੋਰੀ ਰੋਡ ਨੇੜੇ ਜਾ ਰਹੀ ਸੀ।

ਇਹ ਵੀ ਪੜ੍ਹੋ: NRI ਦੇ ਜੱਦੀ ਘਰ 'ਤੇ ਕਬਜ਼ਾ, ਪੀੜਤਾ ਨੇ ਕੈਪਟਨ ਦੇ ਘਰ ਬਾਹਰ ਧਰਨੇ ਦੀ ਦਿੱਤੀ ਚੇਤਾਵਨੀ

ਇਸ ਮਾਮਲੇ ਬਾਰੇ ਦੱਸਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਕਢਵਾ ਲਈ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।

Intro:ਹੁਸ਼ਿਆਰਪੁਰ ਰੈੱਡਕਰਾਸ ਲਾਈਫ਼ ਮੈਂਬਰ ਆਸ਼ਾ ਕੁਮਾਰੀ ਤੋਂ ਦੋ ਮੋਟਰਸਾਈਕਲ ਸਵਾਰਾਂ ਨੇ ਬੈਗ ਲੁੱਟਿਆ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ
ਸੁਤੈਹਰੀ ਰੋਡ ਤੇ ਡਾਕਟਰ ਸਤੀਸ਼ ਅੱਗਰਵਾਲ ਵਾਲੀ ਗਲੀ ਵਿੱਚ ਹਸਪਤਾਲ ਆਈ ਮਹਿਲਾ ਤੋਂ ਬੈਗ ਖੋਹ ਕੇ ਦੋ ਮੋਟਰਸਾਈਕਲ ਸਵਾਰ ਫਰਾਰ ਹੋ ਗਏ ਮਹਿਲਾ ਹਸਪਤਾਲ ਆਈ ਸੀ ਮੌਕੇ ਤੇ ਪਹੁੰਚੀ ਪੁਲੀਸ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਦੋਨਾਂ ਯੁਵਕਾਂ ਨੂੰ ਤਲਾਸ਼ ਕਰਨ ਵਿੱਚ ਜੁਟ ਗਈ ਹੈBody:ਹੁਸ਼ਿਆਰਪੁਰ ਰੈੱਡਕਰਾਸ ਲਾਈਫ਼ ਮੈਂਬਰ ਆਸ਼ਾ ਕੁਮਾਰੀ ਤੋਂ ਦੋ ਮੋਟਰਸਾਈਕਲ ਸਵਾਰਾਂ ਨੇ ਬੈਗ ਲੁੱਟਿਆ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ
ਸੁਤੈਹਰੀ ਰੋਡ ਤੇ ਡਾਕਟਰ ਸਤੀਸ਼ ਅੱਗਰਵਾਲ ਵਾਲੀ ਗਲੀ ਵਿੱਚ ਹਸਪਤਾਲ ਆਈ ਮਹਿਲਾ ਤੋਂ ਬੈਗ ਖੋਹ ਕੇ ਦੋ ਮੋਟਰਸਾਈਕਲ ਸਵਾਰ ਫਰਾਰ ਹੋ ਗਏ ਮਹਿਲਾ ਹਸਪਤਾਲ ਆਈ ਸੀ ਮੌਕੇ ਤੇ ਪਹੁੰਚੀ ਪੁਲੀਸ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਦੋਨਾਂ ਯੁਵਕਾਂ ਨੂੰ ਤਲਾਸ਼ ਕਰਨ ਵਿੱਚ ਜੁਟ ਗਈ ਹੈ ਜਾਣਕਾਰੀ ਅਨੁਸਾਰ ਸ਼ਾਮ ਕਰੀਬ ਪੰਜ ਵਜੇ ਆਸ਼ਾ ਅਗਰਵਾਲ ਪਤਨੀ ਏ ਕੇ ਅਗਰਵਾਲ ਨਿਵਾਸੀ ਸੈਂਟਰਲ ਟਾਊਨ ਗਲੀ ਨੰਬਰ ਇਕ ਸਟੋਰੀ ਰੋਡ ਨਜ਼ਦੀਕ ਜਾ ਰਹੀ ਸੀ ਉਸੇ ਦੌਰਾਨ ਮੋਟਰਸਾਈਕਲ ਤੇ ਆਏ ਦੋ ਲੜਕਿਆਂ ਨੇ ਉਸ ਦਾ ਬੈਗ ਖੋਹ ਕੇ ਫਰਾਰ ਹੋ ਗਏ
ਉਸ ਨੇ ਦੱਸਿਆ ਕਿ ਉਨ੍ਹਾਂ ਦੇ ਪਰਸ ਵਿੱਚ ਵੀਹ ਹਜ਼ਾਰ ਤੇ ਕੁਝ ਖੁੱਲ੍ਹੇ ਪੈਸੇ ਸਨ ਅੱਗੇ ਉਨ੍ਹਾਂ ਨੇ ਦੱਸਿਆ ਫੂਕ ਕਿਸੇ ਦੇ ਘਰ ਤੋਂ ਅਫਸੋਸ ਕਰਕੇ ਵਾਪਸ ਆਪਣੇ ਘਰ ਵੱਲ ਲੋਟ ਰਹੇ ਸੀ ਘਟਨਾ ਤੋਂ ਬਾਅਦ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਲੁਟੇਰੇ ਝਪਟਮਾਰ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਇਕੱਠੇ ਹੋਏ ਲੋਕਾਂ ਨੇ ਅਫਸੋਸ ਜਤਾਇਆ ਕਿ ਪੁਲਸ ਲੋਕਾਂ ਦੀ ਸੁਰੱਖਿਆ ਦੇ ਲਈ ਕੋਈ ਠੋਸ ਕਦਮ ਨਹੀਂ ਉਠਾ ਰਹੀ ਜਿਸ ਕਾਰਨ ਇਹ ਘਟਨਾ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ
Byte....ਗੋਵਿੰਦ ਕੁਮਾਰ
Byte.... ਆਸ਼ਾ ਅਗਰਵਾਲConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.