ETV Bharat / state

Hoshiarpur:ਕੰਢੀ ਨਹਿਰ ਦੀ ਮੁਰੰਮਤ ਦਾ ਕੰਮ ਸ਼ੱਕ ਦੇ ਘੇਰੇ 'ਚ - Government

ਹੁਸ਼ਿਆਰਪੁਰ ਦੇ ਬਲਾਕ ਤਲਵਾੜਾ ਤੋਂ ਨਿਕਲੀ ਕੰਢੀ ਨਹਿਰ (Kandi canal) ਦੀ ਮੁਰੰਮਤ ਦਾ ਕੰਮ ਸ਼ੱਕ ਦੇ ਘੇਰੇ ਵਿੱਚ ਭਾਂਵੇ ਕਿ ਨਹਿਰ ਦੇ ਕੰਮ ਲਈ ਟੈਂਡਰ ਦਾ ਇਸਤੇਮਾਲ ਕੀਤਾ ਜਾਂਦਾ ਹੈ।ਨਹਿਰ ਵਿਚੋਂ ਨਿਕਲੀ ਮਿੱਟੀ ਲੋਕਾਂ ਨੂੰ ਵੇਚੀ ਜਾ ਰਹੀ ਹੈ।

Hoshiarpur:ਕੰਢੀ  ਨਹਿਰ ਦੀ ਮੁਰੰਮਤ ਦਾ ਕੰਮ ਸ਼ੱਕ ਦੇ ਘੇਰੇ 'ਚ

author img

By

Published : Jun 30, 2021, 6:51 PM IST

ਹੁਸ਼ਿਆਰਪੁਰ: ਬਲਾਕ ਤਲਵਾੜਾ ਤੋਂ ਨਿਕਲੀ ਕੰਢੀ ਨਹਿਰ (Kandi canal) ਦੀ ਮੁਰੰਮਤ ਦਾ ਕੰਮ ਸ਼ੱਕ ਦੇ ਘੇਰੇ ਵਿਚ ਚੱਲ ਰਿਹਾ ਹੈ।ਨਹਿਰ ਦਾ ਕੰਮ ਲਈ ਭਾਵੇਂ ਟੈਂਡਰ ਦਿੱਤਾ ਗਿਆ ਹੈ ਪਰ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇਖਰੇਖ ਵਿਚ ਮਿੱਟੀ ਨੂੰ ਨਹਿਰ ਵਿਚ ਕੱਢ ਕੇ ਕਾਨੂੰਨ ਮੁਤਾਬਿਕ ਡੰਪ ਕਰਨਾ ਹੁੰਦਾ ਹੈ ਪਰ ਮਹਿਕਮੇ ਦੀ ਮਿਲੀ ਭੁਗਤ ਨਾਲ ਮਿੱਟੀ ਨੂੰ ਭੇਜਿਆ ਜਾ ਰਿਹਾ ਹੈ।ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਅਧਿਕਾਰੀ ਮਿੱਟੀ ਨੂੰ ਵੇਚ ਕੇ ਸਰਕਾਰ (Government) ਨੂੰ ਚੂਨਾ ਲਗਾ ਰਹੇ ਹਨ।

Hoshiarpur:ਕੰਢੀ ਨਹਿਰ ਦੀ ਮੁਰੰਮਤ ਦਾ ਕੰਮ ਸ਼ੱਕ ਦੇ ਘੇਰੇ 'ਚ

ਪਿੰਡ ਵਾਸੀ ਦਾ ਕਹਿਣਾ ਹੈ ਕਿ ਨਹਿਰ ਵਿਚੋਂ ਕੱਢੇ ਕੇ ਲੋਕਾਂ ਦੇ ਘਰਾਂ ਵਿਚ ਡੰਪ ਕੀਤੀ ਜਾ ਰਹੀ ਹੈ ਭਾਵ ਨਹਿਰੀ ਵਿਭਾਗ ਮਿੱਟੀ ਵੇਚ ਰਿਹਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਥੇ ਕਿਸੇ ਵੀ ਸੁਣਵਾਈ ਨਹੀਂ ਹੋ ਰਹੀ ਹੈ।ਪਿੰਡ ਵਾਸੀ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਦੇ ਅਧਿਕਾਰੀ ਇਸ ਬਾਰੇ ਗੱਲਬਾਤ ਕਰਨ ਨੂੰ ਤਿਆਰ ਨਹੀਂ ਹਨ।

ਉਧਰ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਪੱਲਾ ਚਾੜਦੇ ਹੋਏ ਕਿਹਾ ਹੈ ਕਿ ਸਾਨੂੰ ਮਿੱਟੀ ਬਾਰੇ ਕੁੱਝ ਨਹੀਂ ਪਤਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਤੁਸੀ ਨਹਿਰੀ ਵਿਭਾਗ ਦੇ ਉਚ ਅਧਿਕਾਰੀਆਂ ਦਾ ਗੱਲਬਾਤ ਕਰੋ।ਮਿੱਟੀ ਲੋਕਾਂ ਨੂੰ ਵੇਚਣ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਹੈ ਉਨ੍ਹਾਂ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜੋ:ਹੈਪੀ ਰਾਏਕੋਟੀ ਆਪਣੇ ਨਵੇਂ ਗਾਣੇ ਕਰਕੇ ਚਰਚਾ 'ਚ, 'ਮਾਂ ਦਾ ਦਿਲ' ਗੀਤ ਕੀਤਾ ਰਿਲੀਜ਼

ETV Bharat Logo

Copyright © 2025 Ushodaya Enterprises Pvt. Ltd., All Rights Reserved.